arun jetly

ਅਦਾਲਤ ਨੇ ਕੇਜ਼ਰੀਵਾਲ ਨੂੰ ਕੀਤਾ 10 ਹਜ਼ਾਰ ਜ਼ੁਰਮਾਨਾ

ਕਿਹਾ,ਜੇਤਲੀ ਨਾਲ ਨਾ ਕਰੋ ਅਪਮਾਨਜਨਕ ਸਵਾਲ ਨਵੀਂ ਦਿੱਲੀ: ਕੇਂਦਰੀ ਮੰਤਰੀ ਅਰੁਣ ਜੇਤਲੀ ਬਨਾਮ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮਾਨਹਾਨੀ ਕੇਸ-2 ਮਾਮਲੇ ਵਿੱਚ ਜਵਾਬ ਦਾਖਲ ਨਾ ਕਰਨ ‘ਤੇ ਹਾਈਕੋਰਟ ਨੇ ਕੇਜਰੀਵਾਲ ਨੂੰ ਦਸ ਹਜ਼ਾਰ ਰੁਪਏ ਜ਼ੁਰਮਾਨਾ ਕੀਤਾ ਹੈ। ਅਰੁਣ ਜੇਤਲੀ ਨੇ ਕੇਜਰੀਵਾਲ ਦੇ ਵਕੀਲ ਰਹੇ ਸੀਨੀਅਰ ਵਕੀਲ ਜੇਠਮਲਾਨੀ ਦੀ ਇਤਰਾਜ਼ਯੋਗ ਟਿੱਪਣੀ ਤੋਂ ਬਾਅਦ ਕੇਜਰੀਵਾਲ ਨੂੰ 10 ਹਜ਼ਾਰ […]
ਦੇਸ਼  Breaking News 

ਸਿਆਚਿਨ: ਫੌਜੀਆਂ ਨੂੰ ਮੋਦੀ ਸਰਕਾਰ ਦਾ ਤੋਹਫ਼ਾ

ਹਾਰਡਸ਼ਿਪ ਭੱਤਾ ਘੱਟੋ ਘੱਟ ਹੋਇਆ 30 ਹਜ਼ਾਰ ਨਵੀਂ ਦਿੱਲੀ: ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਸਿਆਚਿਨ ਵਿੱਚ ਤਾਇਨਾਤ ਫੌਜੀਆਂ ਲਈ ਹਾਰਡਸ਼ਿਪ ਭੱਤੇ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਹੈ। ਕੇਂਦਰ ਨੇ ਇਸ ਨੂੰ ਵਧਾ ਕੇ ਸੱਤਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਤੋਂ ਵੀ ਜ਼ਿਆਦਾ ਕਰ ਦਿੱਤਾ ਹੇ। ਵਿੱਤ ਅਤੇ ਰੱਖਿਆ ਮੰਤਰੀ ਅਰੁਣ ਜੇਤਲੀ ਨੇ ਕੈਬਨਿਟ ਦੀ ਬੈਠਕ […]
ਦੇਸ਼  Breaking News