Announcement Indian team

ਅਸਟਰੇਲੀਆ ਖਿਲਾਫ਼ ਭਾਰਤੀ ਟੀਮ ਦਾ ਐਲਾਨ

(ਏਜੰਸੀ)  ਮੁੰਬਈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੀ ਚੋਣ ਕਮੇਟੀ ਨੇ ਅਸਟਰੇਲੀਆ ਖਿਲਾਫ਼ ਆਗਾਮੀ ਲੜੀ ਦੇ ਦੋ ਟੈਸਟ ਮੈਚਾਂ ਲਈ ਆਪਣੀ 16 ਮੈਂਬਰੀ ਭਾਂਰਤੀ ਕ੍ਰਿਕਟ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਹੈ ਬੀਸੀਸੀਆਈ ਵੱਲੋਂ ਅੱਜ ਅਸਟਰੇਲੀਆ ਖਿਲਾਫ਼ ਚਾਰ ਟੈਸਟਾਂ ਦੀ ਲੜੀ ਦੇ ਪਹਿਲੇ ਦੋ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਗਿਆ ਹਾਲਾਂਕਿ ਬੋਰਡ ਨੇ ਇਸ […]
ਖੇਡ ਮੈਦਾਨ