Anniversary

ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਨੇ ਵਰ੍ਹੇਗੰਢ ਮੌਕੇ ਕਰਵਾਇਆ ਸਵਾਲ-ਜਵਾਬ ਸੈਸ਼ਨ

ਹਿੱਸਾ ਲੈਣ ਵਾਲਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਕੀਤਾ ਗਿਆ ਸਨਮਾਨਿਤ (Traffic Training) (ਜਸਵੀਰ ਸਿੰਘ ਗਹਿਲ) ਲੁਧਿਆਣਾ। ਚਿਲਡਰਨ ਟਰੈਫਿਕ ਟ੍ਰੇਨਿੰਗ ਪਾਰਕ ਹੌਂਡਾ ਵੱਲੋਂ ਆਪਣੀ 8ਵੀਂ ਵਰ੍ਹੇਗੰਢ ਦੇ ਮੌਕੇ ’ਤੇ ਪਾਰਕ ਦੀ ਇੰਚਾਰਜ ਇਕਵਾਲ ਰਾਣੀ ਦੀ ਅਗਵਾਈ ’ਚ ਸਵਾਲ-ਜਵਾਬ ਸੈਸ਼ਨ ਕਰਵਾਇਆ ਗਿਆ। ਜਿਸ ’ਚ ਰਾਮਗੜ੍ਹੀਆ ਗਰਲਜ਼ ਕਾਲਜ ਦੀਆਂ ਵਿਦਿਆਰਥਣਾਂ ਨੇ ਹਿੱਸਾ ਲੈ ਕੇ ਸਵਾਲ-ਜਵਾਬ ਦਰਮਿਆਨ ਹੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਬਰਸੀ ਬਣੀ ਭਲਾਈ ਦਾ ਮਹਾਂਯੱਗ, 3126 ਯੂਨਿਟ ਖੂਨਦਾਨ

ਖੂਨਦਾਨ ਤੇ ਕੈਂਸਰ ਸਕ੍ਰੀਨਿੰਗ ਕੈਂਪ ਰਾਹੀਂ ਪੂਜਨੀਕ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਨੂੰ ਦਿੱਤੀ ਸ਼ਰਧਾਂਜਲੀ ਸੱਚ ਕਹੂੰ ਨਿਊਜ਼/ਸਰਸਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ  ਪੂਜਨੀਕ ਪਿਤਾ ਬਾਪੂ ਨੰਬਰਦਾਰ ਮੱਘਰ ਸਿੰਘ ਜੀ ਦੀ 15ਵੀਂ ਪਵਿੱਤਰ ਬਰਸੀ ‘ਤੇ ਅੱਜ ਡੇਰਾ ਸੱਚਾ ਸੌਦਾ ਵੱਲੋਂ ‘ਪਰਮਾਰਥੀ ਦਿਵਸ’ ਮਨਾÎÂਆ ਗਿਆ ਇਸ ਦੌਰਾਨ ਸ਼ਾਹ ਸਤਿਨਾਮ ਜੀ ਧਾਮ […]
ਰੂਹਾਨੀਅਤ  ਮਾਨਵਤਾ ਭਲਾਈਕਾਰਜ 

9/11 ਦੀ ਬਰਸੀ ‘ਤੇ ਅਫ਼ਗਾਨਿਸਤਾਨ ਸਥਿਤ ਅਮਰੀਕੀ ਦੂਤਘਰ ‘ਚ ਧਮਾਕਾ

ਕਾਬਲ (ਏਜੰਸੀ)। ਅਮਰੀਕਾ ‘ਚ 11 ਸਤੰਬਰ 2001 ਨੂੰ ਹੋਏ ਭਿਆਨਕ ਅੱਤਵਾਦੀ ਹਮਲਿਆਂ ਦੀ ਬਰਸੀ ਦੇ ਦਿਨ ਬੁੱਧਵਾਰ ਨੂੰ ਅਫਗਾਨਿਸਤਾਨ ਸਥਿਤ ਅਮਰੀਕੀ ਦੂਤਘਰ ਰਾਕੇਟ ਹਮਲੇ ਨਾਲ ਕੰਬ ਗਿਆ ਗ੍ਰਹਿ ਮੰਤਰਾਲੇ ਦੇ ਬੁਲਾਰੇ ਨੁਸਰਤ ਰਹੀਮੀ ਨੇ ਇੱਕ ਬਿਆਨ ਜਾਰੀ ਕਰਕੇ ਦੱਸਿਆ ਕਿ ਰਾਕੇਟ ਰੱਖਿਆ ਮੰਤਰਾਲੇ ਦੀ ਇੱਕ ਕੰਧ ਨਾਲ ਟਕਰਾਇਆ ਰਾਕੇਟ ਹਮਲੇ ਕਾਰਨ ਕੈਂਪਸ ‘ਚ ਜਬਰਦਸਤ ਧਮਾਕਾ […]
ਦੇਸ਼ 

ਸਹੁਰਿਆਂ ਤੋਂ ਤੰਗ ਆ ਕੇ ਵਿਆਹ ਦੀ ਵਰ੍ਹੇਗੰਢ ਵਾਲੇ ਦਿਨ ਖੁਦਕਸ਼ੀ

ਅਸ਼ੋਕ ਵਰਮਾ ਬਠਿੰਡਾ, 3 ਜੁਲਾਈ ਹਰਿਆਣਾ ਦੀ ਕਾਲਿਆਂਵਾਲੀ ਮੰਡੀ ‘ਚੋਂ ਬਠਿੰਡਾ ਦੀ ਨਵੀਂ ਬਸਤੀ ‘ਚ ਕਰੀਬ ਦੋ ਵਰ੍ਹੇ ਪਹਿਲਾਂ ਵਿਆਹੀ ਰੂਬੀ ਨੇ ਅੱਜ ਆਪਣੇ ਸਹੁਰੇ ਘਰ ਫਾਹਾ ਲੈ ਕੇ ਆਤਮਹੱਤਿਆ ਕਰ ਲਈ ਹੈਰਾਨੀ ਵਾਲੀ ਗੱਲ ਹੈ ਕਿ ਅੱਜ ਹੀ ਰੂਬੀ ਦੇ ਵਿਆਹ ਦੀ ਵਰ੍ਹੇਗੰਢ ਸੀ ਜਿਸ ਦਿਨ ਉਸ ਨੇ ਇਹ ਭਿਆਨਕ ਫੈਸਲਾ ਲੈ ਲਿਆ ਮ੍ਰਿਤਕਾ […]
ਪੰਜਾਬ  ਸੂਬੇ 

ਨਹੀਂ ਪਵੇਗਾ ਇਸ ਸਾਲ ਵਰਦੀ-ਕਿਤਾਬਾਂ ਦਾ ਝੰਜਟ, ਸਪਲਾਈ ਸ਼ੁਰੂ

ਪੰਜਾਬ ਭਰ ਦੇ ਜ਼ਿਲ੍ਹਿਆਂ ‘ਚ ਪਹਿਲੀ ਜਮਾਤ ਤੋਂ ਲੈ ਕੇ ਅੱਠਵੀਂ ਤੱਕ ਪੁੱਜੀਆਂ ਵਰਦੀਆਂ ਤੇ ਕਿਤਾਬਾਂ ਚੰਡੀਗੜ੍ਹ (ਅਸ਼ਵਨੀ ਚਾਵਲਾ) | ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਇਸ ਸਾਲ ਵਰਦੀ ਤੇ ਕਿਤਾਬਾਂ ਨੂੰ ਲੈ ਕੇ ਨਾ ਤਾਂ ਕੋਈ ਵਿਵਾਦ ਹੋਏਗਾ ਤੇ ਨਾ ਹੀ ਕੋਈ ਝੰਜਟ ਪੈਦਾ ਹੋਏਗਾ, ਕਿਉਂਕਿ ਸਿੱਖਿਆ ਵਿਭਾਗ ਨੇ ਇਸ ਸਾਲ ਪਹਿਲਾਂ ਹੀ ਤਿਆਰੀ ਕਰਦੇ ਹੋਏ […]
ਪੰਜਾਬ 

ਜਹਾਨੋਂ ਰੁਖ਼ਸਤ ਹੋਏ ਹਰਵਿੰਦਰ ਇੰਸਾਂ ਦੇ ਜਨਮ ਦਿਨ ਮੌਕੇ ਸਕੂਲੀ ਬੱਚਿਆਂ ਨੂੰ ਵੰਡੇ ਬੂਟ ਕੋਟੀਆਂ

ਭਦੌਡ਼(ਸੱਚ ਕਹੂੰ ਨਿਊਜ਼) ਕਸਬਾ ਭਦੌਡ਼ ਦੇ ਸਮਾਜ ਸੇਵੀ ਦਰਸ਼ਨ ਕੁਮਾਰ ਕਿਲ੍ਹੇ ਵਾਲੇ ਦੇ ਛੋਟੇ ਸਪੁੱਤਰ ਸੱਚਖੰਡ ਵਾਸੀ ਹਰਵਿੰਦਰ ਪੁੰਜ ਹੈਰੀ ਇੰਸਾਂ ਦਾ ਜਨਮ ਦਿਨ ਅੱਜ ਪਰਿਵਾਰਕ ਮੈਂਬਰਾਂ ਤੇ ਉਸਦੇ ਦੋਸਤਾਂ ਵਲੋਂ ਸਥਾਨਕ 5 ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਬੂਟ ਜਰਾਬਾਂ ਤੇ ਕੋਟੀਆਂ ਵੰਡ ਕੇ ਮਨਾਇਆ ਗਿਆ। ਜਿਕਰਯੋਗ ਹੈ ਕਿ ਹਰਵਿੰਦਰ ਦੀ ਕੈਨੇਡਾ ਦੇ ਕੈਲਗਰੀ ਵਿਖੇ […]
ਪੰਜਾਬ 

ਓਲਾਂਦ ਦੇ ਬਿਆਨ ‘ਤੇ ਘਿਰੀ ਕੇਂਦਰ ਸਰਕਾਰ

‘ਚੌਂਕੀਦਾਰ’ ਹੀ ਬਣ ਗਿਆ ‘ਚੋਰ’: ਰਾਹੁਲ ਰਾਫੇਲ ਡੀਲ ਵਿਵਾਦ: ਰਾਹੁਲ ਦਾ ਮੋਦੀ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਏਜੰਸੀ, ਨਵੀਂ ਦਿੱਲੀ ਰਾਫੇਲ ਜਹਾਜ਼ ਸੌਦੇ ਦੇ ਆਫਸੈਟ ਸਮਝੌਤੇ ਸਬੰਧੀ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸੁਆ ਓਲਾਂਦ ਦੇ ਖੁਲਾਸੇ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਹੁਣ ਤੱਕ ਦਾ ਸਭ ਤੋਂ ਵੱਡਾ […]
ਦੇਸ਼ 

ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ‘ਤੇ ਅਕਾਲੀਆਂ ਵੱਲੋਂ ਵਿਰੋਧੀਆਂ ‘ਤੇ ਸਿਆਸੀ ਹਮਲੇ

ਲੌਂਗੋਵਾਲ, (ਗੁਰਪ੍ਰੀਤ ਸਿੰਘ/ਕ੍ਰਿਸ਼ਨ/ਹਰਪਾਲ/ਸੱਚ ਕਹੂੰ ਨਿਊਜ਼)। ਲੌਂਗੋਵਾਲ ਵਿਖੇ ਅੱਜ ਸ਼ਹੀਦ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੇ ਵਿਰੋਧੀਆਂ ‘ਤੇ ਤਾਬੜ ਤੋੜ ਹਮਲੇ ਕੀਤੇ ਗਏ ਤੇ ਆਉਂਦੀਆਂ ਲੋਕ ਸਭਾ ਚੋਣਾਂ ‘ਚ ਪੰਜਾਬ ਦੀਆਂ ਸਾਰੀਆਂ ਸੀਟਾਂ ‘ਤੇ ਸ਼੍ਰੋਮਣੀ ਅਕਾਲੀ ਦਲ-ਭਾਜਪਾ ਵੱਲੋਂ ਜਿੱਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਸ਼ਹੀਦੀ ਸਮਾਗਮ ‘ਚ ਸਿਆਸਤ ਪੂਰੀ ਤਰ੍ਹਾਂ […]
ਪੰਜਾਬ