Andaman Nicobar

ਅੰਡੇਮਾਨ ਨਿਕੋਬਾਰ ਪਹੁੰਚਿਆ ਮਾਨਸੂਨ

ਨਵੀਂ ਦਿੱਲੀ, (ਏਜੰਸੀ) । ਮੌਸਮ ਵਿਭਾਗ ਨੇ ਦੱਖਣੀ ਅੰਡੇਮਾਨ ਸਾਗਰ ਤੇ ਨਿਕੋਬਾਰ ਆਈਲੈਂਡ ‘ਚ ਮਾਨਸੂਨ ਦੇ ਪਹੁੰਚਣ ਦਾ ਐਲਾਨ ਕਰ ਦਿੱਤਾ ਹੈ ਤਾਜ਼ਾ ਐਲਾਨ ਅਨੁਸਾਰ ਮਾਨਸੂਨ ਦੀਆਂ ਹਵਾਵਾਂ ਅੰਡੇਮਾਨ ਨਿਕੋਬਾਰ ਦੇ ਇੰਦਰਾ ਪੁਆਇੰਟ ਤੋਂ ਲੈ ਕੇ ਹਟ ਬੇ ਤੱਕ ਜ਼ੋਰਦਾਰ ਮੀਂਹ ਪੈ ਰਿਹਾ ਹੈ। ਅਜਿਹਾ ਅੰਦਾਜ਼ਾ ਹੈ ਕਿ ਦੱਖਣੀ-ਪੱਛਮੀ ਮਾਨਸੂਨ ਅਗਲੇ 24 ਤੋਂ 48 ਘੰਟਿਆਂ […]
ਦੇਸ਼  Breaking News