amrinder Singh
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
30 ਤੇ 31 ਮਾਰਚ ਨੂੰ ਬੈਂਕ ਖੋਲ੍ਹਣ ਦੇ ਹੁਕਮ, ਸਟਾਫ ਨੂੰ ਮਿਲੇਗੀ ਢਿੱਲ
Published On
By Sach Kahoon Punjabi Desk
3 ਅਪ੍ਰੈਲ ਤੋਂ ਬਾਅਦ ਬੈਂਕਾਂ ਦੀਆਂ ਬ੍ਰਾਂਚਾਂ ਅਤੇ ਬੈਂਕਿੰਗ ਕਾਰਸਪੋਡੈਂਟ ਹਫ਼ਤੇ ਵਿੱਚ ਦੋ ਦਿਨ ਵਾਰੋ-ਵਾਰੀ ਕਾਰਜਸ਼ੀਲ ਹੋਣਗੇ
ਕੈਪਟਨ ਬੇਰੁਜ਼ਗਾਰਾਂ ਨੂੰ ਤਾਂ ਕਰ’ਗੇ ਨਿਰਾਸ਼, ਪਰ ਆਪਣੇ ਪੰਜ ਸਾਲਾਂ ਦੀ ਵਧਾਗੇ ਮਿਆਦ
Published On
By Sach Kahoon Punjabi Desk
ਬੁਰਜ਼ਗਾਰ ਅਧਿਆਪਕਾਂ ਨੂੰ ਰਾਹਤ ਦੀ ਸੀ ਵੱਡੀ ਉਮੀਦ, ਮੁੱਖ ਸਕੱਤਰ ਦੇ ਭਰੋਸੇ ਵੀ ਨਾ ਹੋਏ ਵਫ਼ਾ 18 ਅਤੇ 20 ਮਾਰਚ ਨੂੰ ਮੁੜ ਮੋਤੀ ਮਹਿਲ ਦੀਆਂ ਬਰੂਹਾਂ ‘ਤੇ ਗੱਜਣਗੇ ਅਧਿਆਪਕ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਪੂਰੀ ਕੈਬਨਿਟ ਵੱਲੋਂ ਸੱਤਾ ਦੇ ਤਿੰਨ ਸਾਲ ਪੂਰੇ ਕਰਨ ਦੌਰਾਨ ਮਾਰੇ ਗਏ ਦਮਗਜੇ ਬੇਰੁਜ਼ਗਾਰ ਅਧਿਆਪਕਾਂ ਨੂੰ ਬੁਰੀ […]
ਇੱਕ ਲੱਖ ਸਰਕਾਰੀ ਅਸਾਮੀਆਂ ਦੋ ਸਾਲਾਂ ‘ਚ ਕਰਾਂਗੇ ਭਰਤੀ
Published On
By Sach Kahoon Punjabi Desk
ਮੁੱਖ ਮੰਤਰੀ ਪੰਜਾਬ ਨੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ ਐਲਾਨ ਕਿਹਾ, ਘਰੇਲੂ ਬਿਜਲੀ ਦਰਾਂ ਹੋਣਗੀਆਂ ਤਰਕਸੰਗਤ ਲੋਕਪਾਲ ਤੇ ਲਾਲ ਫੀਤਾਸ਼ਾਹੀ ਵਿਰੋਧੀ ਕਾਨੂੰਨ ਪਾਰਦਰਸ਼ਤਾ ਨੂੰ ਮਜ਼ਬੂਤ ਕਰੇਗਾ ਸਰਕਾਰ ਲੈਂਡ ਲੀਜ਼ਿੰਗ ਐਂਡ ਟੈਨੈਂਸੀ ਕਾਨੂੰਨ ਲਿਆਏਗੀ ਚੰਡੀਗੜ,(ਅਸ਼ਵਨੀ ਚਾਵਲਾ) ਪੰਜਾਬ ਦੇ ਬੇਰੁਜ਼ਗਾਰਾਂ ਲਈ ਜਲਦ ਹੀ ਸਰਕਾਰੀ ਨੌਕਰੀਆਂ ਨੂੰ ਖੋਲ੍ਹਦੇ ਹੋਏ 1 ਲੱਖ ਤੋਂ ਜਿਆਦਾ ਅਸਾਮੀਆਂ ‘ਤੇ ਭਰਤੀ ਕੀਤਾ ਜਾਵੇਗਾ। ਇਹ […]
ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾਵਾਇਰਸ ਨਾਲ ਨਿਪਟਣ ਲਈ ਸੂਬੇ ਦੀਆਂ ਤਿਆਰੀਆਂ ਦਾ ਜਾਇਜ਼ਾ
Published On
By Sach Kahoon Punjabi Desk
ਰੋਜ਼ਾਨਾ ਆਧਾਰ ‘ਤੇ ਸਥਿਤੀ ਦੀ ਨਿਗਰਾਨੀ ਕਰਨਗੇ ਮੁੱਖ ਮੰਤਰੀ ਸਿਹਤ ਵਿਭਾਗ ਨੂੰ ਹਾਲਾਤ ‘ਤੇ ਨੇੜਿਓਂ ਨਜ਼ਰ ਰੱਖਣ ਲਈ ਆਖਿਆ ਲੋਕਾਂ ਨੂੰ ਭੀੜ-ਭੜੱਕੇ ਵਾਲੀਆਂ ਥਾਵਾਂ ਤੋਂ ਦੂਰ ਰਹਿਣ ਦੀ ਅਪੀਲ 24 ਘੰਟੇ ਨਿਗਰਾਨੀ ਰੱਖਣ ਲਈ ਰਿਸਪਾਂਸ ਟੀਮ ਅਤੇ ਸੂਬਾ ਤੇ ਜ਼ਿਲਾ ਪੱਧਰ ‘ਤੇ ਕੰਟਰੋਲ ਰੂਮ ਸਥਾਪਤ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ […]
ਮੁੱਖ ਮੰਤਰੀ ਆਪਣੇ ਸ਼ਾਹੀ ਸ਼ਹਿਰ ਨੂੰ ਹੀ ਵਿਰਾਸਤੀ ਹੱਬ ਬਣਾਉਣ ਲਈ ਪੱਬਾਂ ਭਾਰ
Published On
By Sach Kahoon Punjabi Desk
ਬਜਟ ਵਿੱਚ ਹੈਰੀਟੇਜ ਫੈਸਟੀਵਲ ਅਤੇ ਹੈਰੀਟੇਜ ਸਟਰੀਟ ਲਈ 25 ਲੱਖ ਰੁਪਏ ਦੀ ਰਕਮ ਰੱਖੀ ਤਿੰਨ ਸਾਲਾਂ ਤੋਂ ਚੱਲ ਰਹੇ ਨੇ ਪਟਿਆਲਾ ਹੈਰੀਟੇਜ ਮੇਲੇ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ‘ਚੋਂ ਸ਼ਾਹੀ ਸ਼ਹਿਰ ਪਟਿਆਲਾ ਨੂੰ ਹੈਰੀਟੇਜ਼ ਪੱਖੋਂ ਉਭਾਰਨ ਲਈ ਪੂਰੀ ਵਾਅ ਲਾਈ ਜਾ ਰਹੀ ਹੈ। ਬਜਟ ਵਿੱਚ ਵਿੱਚ ਵੀ ਵਿੱਤ ਮੰਤਰੀ ਵੱਲੋਂ ਪਟਿਆਲਾ ਨੂੰ ਵਿਸ਼ੇਸ਼ ਤਵੱਜੋਂ ਦਿੱਤੀ […]
ਮੁੱਖ ਮੰਤਰੀ ਨਿਵਾਸ ‘ਤੇ ਕਿਸ ਹੈਸੀਅਤ ‘ਚ ਰਹਿ ਰਹੇ ਹਨ ਅਰੂਸਾ ਆਲਮ-ਭਗਵੰਤ ਮਾਨ
Published On
By Sach Kahoon Punjabi Desk
2022 ‘ਚ ਅਸੀ ਖੋਲਾਂਗੇ ਭਾਰਤ ਭੂਸ਼ਨ ਆਸ਼ੂ ਦੇ ‘ਅੱਤਵਾਦੀ ਕੁਨੈਕਸ਼ਨ’ ਵਾਲੇ ਕੇਸ ਕੈਪਟਨ ਡੀਜੀਪੀ ਨੂੰ ਬਚਾਉਣਗੇ ਤਾਂ ਅਸੀਂ ਚੁੱਪ ਨਹੀਂ ਬੈਠਾਂਗੇ ਚੰਡੀਗੜ, (ਅਸ਼ਵਨੀ ਚਾਵਲਾ)। ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸ੍ਰੀ ਕਰਤਾਰਪੁਰ ਸਾਹਿਬ ਬਾਰੇ ਡੀਜੀਪੀ ਪੰਜਾਬ ਦੇ ਬਿਆਨ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਸਰਕਾਰ ‘ਤੇ ਤਿੱਖੇ […]
ਸੀ.ਏ.ਏ. ਖਿਲਾਫ ਲੋਕਾਂ ਦਾ ਗੁੱਸਾ ਸੁਭਾਵਿਕ: ਕੈਪਟਨ ਅਮਰਿੰਦਰ ਸਿੰਘ
Published On
By Sach Kahoon Punjabi Desk
ਕਿਹਾ, ਅਮਰੀਕੀ ਰਾਸ਼ਟਰਪਤੀ ਦੇ ਸਵਾਗਤ ਦੌਰਾਨ ਸੋਨੀਆ ਗਾਂਧੀ ਨੂੰ ਨਾ ਸੱਦਣਾ ਬਹੁਤ ਮੰਦਭਾਗਾ, ਕਾਂਗਰਸ ਦੇ ਸ਼ਾਸਨ ਦੌਰਾਨ ਅਜਿਹਾ ਕਦੇ ਨਹੀਂ ਵਾਪਰਿਆ ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਕਿਹਾ ਕਿ ਨਾਗਰਿਕਤਾ ਸੋਧ ਕਾਨੂੰਨ (CAA) ਸਬੰਧੀ ਅਜਿਹੀ ਜਨਤਕ ਪ੍ਰਤੀਕਿਰਿਆ ਦੀ ਉਮੀਦ ਕੀਤੀ ਜਾਣੀ ਸੁਭਾਵਿਕ ਹੈ ਕਿਉਂਕਿ ਕੇਂਦਰ ਦੀ ਭਾਜਪਾ ਸਰਕਾਰ […]
ਕੈਪਟਨ ਸਾਹਿਬ, ਅਧਿਕਾਰੀਆਂ ਦੀ ਕਰੋ ਖਿਚਾਈ ਅਤੇ ਅਗਲਾ ਇੱਕ ਸਾਲ ਕਰੋ ਦੱਬ ਕੇ ਕੰਮ ਤਾਂ ਹੋਊ ਕਾਂਗਰਸ ਦੀ ਵਾਪਸੀ
Published On
By Sach Kahoon Punjabi Desk
ਜਲੰਧਰ ਕੈਂਟ ਤੋਂ ਵਿਧਾਇਕ ਪਰਗਟ ਸਿੰਘ ਨੇ ਕੀਤੀ ਮੁੱਖ ਮੰਤਰੀ ਅਮਰਿੰਦਰ ਸਿੰਘ ਨਾਲ ਮੁਲਾਕਾਤ, ਪੌਣਾ ਘੰਟੇ ਤੱਕ ਦਾ ਬਿਤਾਇਆ ਸਮਾਂ ਕਿਹਾ, ਵਿਰੋਧੀ ਸੁਰਾਂ ਨਹੀਂ ਅਲਾਪ ਰਿਹਾ ਬੱਸ ਸਚਾਈ ਉਹ ਬਿਆਨ ਕੀਤੀ ਹੈ, ਹੁਣ ਅੰਦਰ ਵੀ ਇਹੋ ਕਰਕੇ ਆਇਆਂ ਚੰਡੀਗੜ,(ਅਸ਼ਵਨੀ ਚਾਵਲਾ)। ਕੈਪਟਨ ਸਾਹਿਬ, (Amrinder singh) ਅਧਿਕਾਰੀਆਂ ਦੀ ਖਿਚਾਈ ਕਰਕੇ ਹੁਣ ਅਗਲਾ ਇੱਕ ਸਾਲ ਦਬ ਕੇ ਕੰਮ […]
ਅਮਰਿੰਦਰ ਸਰਕਾਰ ਦੀ ‘ਕਾਰਗੁਜ਼ਾਰੀ’ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ‘ਚ ਛੇਵਾਂ ਸਥਾਨ ਦਿਵਾਇਆ : ਮਜੀਠੀਆ
Published On
By Sach Kahoon Punjabi Desk
ਸਰਵੇ ‘ਚ 63 ਫੀਸਦੀ ਪੰਜਾਬੀਆਂ ਨੇ ਰਿਸ਼ਵਤ ਦੇਣ ਦੀ ਗੱਲ ਮੰਨੀ ਕਾਂਗਰਸ ਸਰਕਾਰ ਤੋਂ ਲੋਕ ਬੁਰੀ ਤਰ੍ਹਾਂ ਦੁਖੀ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਅਮਰਿੰਦਰ ਸਿੰਘ (Amarinder performance) ਦੀ ਸਰਕਾਰ ਦੀ ਕਾਰਗੁਜਾਰੀ ਨੇ ਪੰਜਾਬ ਨੂੰ ਭ੍ਰਿਸ਼ਟਾਚਾਰ ਵਿੱਚ ਚੋਟੀ ਦਾ ਸਥਾਨ ਦਿਵਾਇਆ ਹੈ। ਇੱਥੇ ਇੱਕ ਸਮਾਗਮ ਵਿੱਚ ਹਿੱਸਾ ਲੈਣ […]
ਵੀਰਕੌਰ ਪੁੱਜੀ ਮੁੱਖ ਮੰਤਰੀ ਕੋਲ, ਗੁਰਪ੍ਰੀਤ ਕਾਂਗੜ ਅਤੇ ਕਿੱਕੀ ਢਿੱਲੋਂ ਖ਼ਿਲਾਫ਼ ਦਿੱਤੇ ਸਬੂਤ, 15 ਦਿਨਾਂ ਦਾ ਦਿੱਤਾ ਐਲਟੀਮੇਟਮ
Published On
By Sach Kahoon Punjabi Desk
ਕੈਬਨਿਟ ਮੰਤਰੀ ਰਾਣਾ ਗੁਰਮੀਤ ਸੋਢੀ ਲੈ ਕੇ ਆਏ ਸਨ ਆਪਣੇ ਨਾਲ, ਮੁੱਖ ਮੰਤਰੀ ਨੇ ਦਿੱਤਾ ਕਾਰਵਾਈ ਦਾ ਭਰੋਸਾ ਕਿਹਾ, ਜੇਕਰ ਅਗਲੇ 15 ਦਿਨਾਂ ਦੌਰਾਨ ਨਹੀਂ ਹੋਈ ਕਾਰਵਾਈ ਤਾਂ ਖ਼ੁਦ ਮਾਮਲੇ ‘ਚ ਅਗਲੀ ਕਾਰਵਾਈ ਕਰਾਂਗੇ ਚੰਡੀਗੜ, (ਅਸ਼ਵਨੀ ਚਾਵਲਾ)। ਬਹਿਬਲ ਕਲਾਂ ਗੋਲੀ ਮਾਮਲੇ ਵਿੱਚ ਮੁੱਖ ਗਵਾਹ ਸਵ. ਸੁਰਜੀਤ ਸਿੰਘ ਦੀ ਪਤਨੀ ਵੀਰਪਾਲ ਕੌਰ ਮੁੱਖ ਮੰਤਰੀ ਅਮਰਿੰਦਰ ਸਿੰਘ […]
ਅਕਾਲੀਆਂ ਵੱਲੋਂ ਦਿੱਲੀ ਚੋਣਾਂ ਦੇ ਫੈਸਲੇ ਨੂੰ ਸੀ.ਏ.ਏ. ਨਾਲ ਜੋੜਨ ਦੇ ਦਾਅਵਾ ਹਾਸੋਹੀਣ : ਅਮਰਿੰਦਰ
Published On
By Sach Kahoon Punjabi Desk
ਅਕਾਲੀਆਂ ਨੂੰ ਸੁਹਿਰਦਤਾ ਦਿਖਾਉਣ ਲਈ ਕੇਂਦਰ ਨਾਲੋ ਨਾਤਾ ਤੋੜਣ ਅਤੇ ਸਪੱਸ਼ਟ ਸਟੈਂਡ ਲੈਣ ਦੀ ਚੁਣੌਤੀ ਚੰਡੀਗੜ, (ਅਸ਼ਵਨੀ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (amrinder singh) ਨੇ ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਮੁੱਦੇ ‘ਤੇ ਭਾਜਪਾ ਨਾਲ ਮੱਤਭੇਦਾਂ ਕਰਕੇ ਦਿੱਲੀ ਵਿਧਾਨ ਸਭਾ ਚੋਣਾਂ ਨਾ ਲੜਨ ਬਾਰੇ ਕੀਤੇ ਦਾਅਵੇ ਨੂੰ ਹਾਸੋਹੀਣਾ ਕਰਾਰ ਦਿੱਤਾ […]
ਪੰਜਾਬ ‘ਚ ਮਹਿੰਗੀ ਬਿਜਲੀ ਤੋਂ ਸੋਨੀਆ ਖਫ਼ਾ
Published On
By Sach Kahoon Punjabi Desk
ਜਲਦ ਹੀ ਪੰਜਾਬ ਵਿੱਚ ਰੇਟ ਘਟਾਉਣ ਦੇ ਆਦੇਸ਼, ਬਿਜਲੀ ਦੇ ਮਾਮਲੇ ‘ਚ ਮੰਗੀ ਡਿਟੇਲ ਰਿਪੋਰਟ ਚੰਡੀਗੜ, (ਅਸ਼ਵਨੀ ਚਾਵਲਾ)। ਬਿਜਲੀ ਦੇ ਮੁੱਦੇ ‘ਤੇ ਕਾਂਗਰਸ ਹਾਈ ਕਮਾਨ ਹੀ ਮੁੱਖ ਮੰਤਰੀ ਅਮਰਿੰਦਰ ਸਿੰਘ (amrinder singh) ਤੋਂ ਨਰਾਜ਼ ਹੋ ਗਈ ਹੈ, ਜਿਸ ਕਾਰਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਦੌਰਾਨ ਸੋਨੀਆ ਗਾਂਧੀ ਵੱਲੋਂ ਸਿੱਧਾ ਹੀ ਇਸ ਮਾਮਲੇ ਵਿੱਚ ਜੁਆਬ ਮੰਗ ਲਿਆ […]
