Amloh Public School

Amloh News: ਅਮਲੋਹ ਪਬਲਿਕ ਸਕੂਲ ਵਿਖੇ ਫਾਊਂਡਰ ਡੇਅ ਤੇ ਇਨਾਮ ਵੰਡ ਸਮਾਰੋਹ ਧੂਮ-ਧਾਮ ਨਾਲ ਮਨਾਇਆ

ਅਮਲੋਹ ਪਬਲਿਕ ਸਕੂਲ (ਗੋਇਲ ਸਕੂਲ) ਵਿਖੇ ਸਕੂਲ ਦਾ ‘ਫਾਊਂਡਰ ਡੇਅ’ ਤੇ ‘ਸਾਲਾਨਾ ਇਨਾਮ ਵੰਡ ਸਮਾਰੋਹ’ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ’ਚ ਮੁੱਖ ਮਹਿਮਾਨਾਂ ਵਜੋਂ ਸੰਦੀਪ ਸਿੰਘ, ਕੌਂਸਲਰ ਲਵਪ੍ਰੀਤ ਸਿੰਘ ਅਤੇ ਕੌਂਸਲਰ ਜਗਤਾਰ ਸਿੰਘ ਨੇ ਸ਼ਿਰਕਤ ਕਰਕੇ ਸਮਾਗਮ ਦੀ ਸ਼ੋਭਾ ਵਧਾਈ।
ਸਿੱਖਿਆ / ਰੁਜਗਾਰ  ਪੰਜਾਬ  ਸੂਬੇ  ਖਾਸ ਖਬਰ 
Ad Ad Ad