Amloh Lawyers Association Election

Amloh Lawyers Association Election: ਸੁਨੀਲ ਗਰਗ ਬਾਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਬਣੇ

ਬਾਰ ਐਸੋਸੀਏਸ਼ਨ ਅਮਲੋਹ ਦੀ ਚੋਣ ਵਿੱਚ ਵਕੀਲਾਂ ਨੇ ਉਤਸ਼ਾਹ ਨਾਲ ਵੋਟਾਂ ਪਾਈਆਂ। ਪ੍ਰਧਾਨਗੀ ਦੇ ਮੁਕਾਬਲੇ ਵਿੱਚ ਸੁਨੀਲ ਕੁਮਾਰ ਗਰਗ ਨੇ 42 ਵੋਟਾਂ ਲੈ ਕੇ ਜਿੱਤ ਦਰਜ ਕੀਤੀ, ਜਦਕਿ ਉਨ੍ਹਾਂ ਦੇ ਵਿਰੋਧੀ ਅਮਰੀਕ ਔਲਖ ਨੂੰ 37 ਵੋਟਾਂ ਮਿਲੀਆਂ।
ਪੰਜਾਬ  ਸੂਬੇ  ਖਾਸ ਖਬਰ