Amla Candy Recipe

Amla Candy Recipe: ਘਰੇ ਬਣਾਓ ਸੁਆਦੀ ਅਤੇ ਪੌਸ਼ਟਿਕ ਆਂਵਲਾ ਕੈਂਡੀ

ਆਂਵਲਾ ਕੈਂਡੀ ਇੱਕ ਸਵਾਦਿਸ਼ਟ ਅਤੇ ਪੌਸ਼ਟਿਕ ਖਾਣ ਵਾਲੀ ਚੀਜ਼ ਹੈ। ਇਸ ਵਿਚ ਭਰਪੂਰ ਮਾਤਰਾ ਵਿਚ ਵਿਟਾਮਿਨ ਸੀ ਪਾਇਆ ਜਾਂਦਾ ਹੈ, ਜੋ ਸਰੀਰ ਦੀ ਰੋਗ ਰੋਕੂ ਤਾਕਤ ਵਧਾਉਣ ਵਿਚ ਮੱਦਦ ਕਰਦਾ ਹੈ। ਇਸ ਨੂੰ ਘਰੇ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਸਭ ਤੋਂ ਪਹਿਲਾਂ 1 ਕਿੱਲੋ ਤਾਜ਼ੇ ਅਤੇ ਚੰਗੇ ਆਂਵਲਿਆਂ ਨੂੰ ਚੰਗੀ ਤਰ੍ਹਾਂ ਧੋ ਲਓ।
ਦੇਸ਼  ਖਾਸ ਖਬਰ  ਸਿਹਤ  ਘਰ-ਪਰਿਵਾਰ 
Govt Ad Sach Kahoon Helpline Sachchi Shiksha Official