America Iran Conflict

Hormuz Crisis: ਅਮਰੀਕਾ ਨੇ ਕੀਤੀ ਜੰਗਬੰਦੀ ਦੀ ਉਲੰਘਣਾ, ਈਰਾਨ ’ਤੇ ਫਿਰ ਹਮਲਾ

ਅਮਰੀਕੀ ਫੌਜ ਨੇ ਈਰਾਨ ’ਤੇ ਫਿਰ ਬੰਬਾਰੀ ਕੀਤੀ ਹੈ। ਈਰਾਨ ਨੇ ਦੋਸ਼ ਲਾਇਆ ਹੈ ਕਿ ਅਮਰੀਕਾ ਨੇ ਇਹ ਕਾਰਵਾਈ ਜੰਗਬੰਦੀ ਦੌਰਾਨ ਕੀਤੀ। ਦਰਅਸਲ, ਅਮਰੀਕੀ ਫੌਜ ਨੇ ਓਮਾਨ ਦੀ ਖਾੜੀ ’ਚ ਈਰਾਨੀ ਤੇਲ ਟੈਂਕਰਾਂ ਨੂੰ ਨਿਸ਼ਾਨਾ ਬਣਾਇਆ
ਕੁੱਲ ਜਹਾਨ  ਖਾਸ ਖਬਰ 
Ad Ad Ad