Air India Flight
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Air India Flight: ਏਅਰ ਇੰਡੀਆ ਦੀ ਸੈਨ ਫਰਾਂਸਿਸਕੋ ਜਾ ਰਹੀ ਉਡਾਣ ਤਕਨੀਕੀ ਖਰਾਬੀ ਕਾਰਨ ਦਿੱਲੀ ਵਾਪਸ ਪਰਤੀ
Published On
By Khushdeep Singh
ਸੈਨ ਫਰਾਂਸਿਸਕੋ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਬੁੱਧਵਾਰ ਸਵੇਰੇ ਤਕਨੀਕੀ ਖਰਾਬੀ ਦਾ ਸਾਹਮਣਾ ਕਰਨ ਤੋਂ ਬਾਅਦ ਦਿੱਲੀ ਵਾਪਸ ਪਰਤੀ। ਏਅਰਲਾਈਨ ਨੇ ਕਿਹਾ ਕਿ ਜਹਾਜ਼ 8 ਘੰਟਿਆਂ ਤੋਂ ਜ਼ਿਆਦਾ ਸਮੇਂ ਲਈ ਹਵਾ ’ਚ ਸੀ।
Air India Express: ਏਅਰ ਇੰਡੀਆ ਐਕਸਪ੍ਰੈੱਸ ਫਲਾਈਟ ਦੇ ਟਾਇਰ ਫਟੇ, ਐਮਰਜੈਂਸੀ ਲੈਂਡਿੰਗ
Published On
By Sach Kahoon Punjabi Desk
160 ਯਾਤਰੀ ਸੁਰੱਖਿਅਤ ਜੇਦਾਹ ਤੋਂ ਕਾਲੀਕਟ ਜਾ ਰਹੀ ਸੀ ਫਲਾਈਟ Air India Express: ਨਵੀਂ ਦਿੱਲੀ (ਏਜੰਸੀ)। ਜੇਦਾਹ ਤੋਂ ਕੋਝੀਕੋਡ ਜਾ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਇੱਕ ਉਡਾਣ ਨੂੰ ਵੀਰਵਾਰ ਨੂੰ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਐਮਰਜੈਂਸੀ ਲੈਂਡਿੰਗ ਕਰਨੀ ਪਈ। ਜਹਾਜ਼ ’ਚ 160 ਯਾਤਰੀ ਸਵਾਰ ਸਨ। ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡਾ ਲਿਮਟਿਡ (ਸੀਆਈਏਐਲ) ਨੇ ਇੱਕ ਬਿਆਨ ’ਚ […]
Air India Flight: ਏਅਰ ਇੰਡੀਆ ਦੇ ਜ਼ਹਾਜ਼ ਦੀ ਬਰਮਿੰਘਮ ’ਚ ਐਮਰਜੈਂਸੀ ਲੈਂਡਿੰਗ
Published On
By Sach Kahoon Punjabi Desk
Air India Flight Emergency Landing: ਨਵੀਂ ਦਿੱਲੀ (ਏਜੰਸੀ)। 4 ਅਕਤੂਬਰ ਨੂੰ ਅੰਮ੍ਰਿਤਸਰ ਤੋਂ ਬਰਮਿੰਘਮ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਏਆਈ 117 ਨੂੰ ਲੈਂਡਿੰਗ ਦੌਰਾਨ ਤਕਨੀਕੀ ਖਰਾਬੀ ਦਾ ਸਾਹਮਣਾ ਕਰਨਾ ਪਿਆ। ਏਅਰ ਇੰਡੀਆ ਦੇ ਬੁਲਾਰੇ ਨੇ ਦੱਸਿਆ ਕਿ ਫਲਾਈਟ ਦੌਰਾਨ ਰੈਮ ਏਅਰ ਟਰਬਾਈਨ ਖੁੱਲ੍ਹੀ ਵੇਖੀ ਗਈ। ਇਸ ਤੋਂ ਬਾਅਦ, ਸਾਵਧਾਨੀ ਵਜੋਂ ਜਹਾਜ਼ ਨੂੰ ਉਤਾਰਿਆ ਗਿਆ। […]
ਏਅਰ-ਇੰਡੀਆ ਨੇ ਅੰਮ੍ਰਿਤਸਰ-ਮੁੰਬਈ ਉਡਾਣ ਸ਼ੁਰੂ ਕੀਤੀ : ਗੋ-ਫਸਟ ਦੀਆਂ ਦੋ ਉਡਾਣਾਂ ਰੋਕਣ ਤੋਂ ਬਾਅਦ ਲਿਆ ਫੈਸਲਾ
Published On
By Sach Kahoon Punjabi Desk
ਅੰਮ੍ਰਿਤਸਰ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਮੁੰਬਈ ਜਾਣ ਵਾਲੀਆਂ ਏਅਰਲਾਈਨਜ ਦੀਆਂ ਦੋ ਉਡਾਣਾਂ ਬੰਦ ਹੋਣ ਤੋਂ ਬਾਅਦ ਏਅਰ ਇੰਡੀਆ (Air-India flight) ਨੇ ਹੁਣ ਨਵਾਂ ਕਦਮ ਚੁੱਕਿਆ ਹੈ। ਏਅਰ ਇੰਡੀਆ ਆਪਣੀ ਉਡਾਣ ਮੁੜ ਸ਼ੁਰੂ ਕਰਨ ਜਾ ਰਹੀ ਹੈ ਜੋ ਇਸ ਸਾਲ ਫਰਵਰੀ 2023 ਵਿੱਚ ਬੰਦ ਹੋ ਗਈ ਸੀ। ਏਅਰ-ਇੰਡੀਆ (Air-India flight) ਨੇ ਵੀ ਇਸ ਲਈ […]
ਏਅਰ ਇੰਡੀਆ ਦਾ ਜਹਾਜ ਹੁਣ ਹਫ਼ਤੇ ’ਚ ਦੋ ਵਾਰ ਭਰੇਗਾ ਬਰਮਿੰਘਮ ਵਾਸਤੇ ਉਡਾਣ
Published On
By Sach Kahoon Punjabi Desk
ਏਅਰ ਇੰਡੀਆ ਦਾ ਜਹਾਜ ਹੁਣ ਹਫ਼ਤੇ ’ਚ ਦੋ ਵਾਰ ਭਰੇਗਾ ਬਰਮਿੰਘਮ ਵਾਸਤੇ ਉਡਾਣ ਚੰਡੀਗੜ੍ਹ। ਪੰਜਾਬ ਦੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ ਲਈ ਏਅਰ ਇੰਡੀਆ ਦੀਆਂ ਉਡਾਣਾਂ ਅਕਤੂਬਰ ਮਹੀਨੇ ਵਿੱਚ ਹਫ਼ਤੇ ਵਿੱਚ ਦੋ ਵਾਰ ਉਡਾਣ ਭਰਨਗੀਆਂ। ਹੁਣ ਤੱਕ ਇਹ ਫਲਾਈਟ ਹਫ਼ਤੇ ਵਿੱਚ ਇੱਕ ਵਾਰ ਉਡਾਣ ਭਰਦੀ ਸੀ। ਮੰਗ ਨੂੰ ਦੇਖਦੇ ਹੋਏ ਇਸ ਨਵੀਂ ਉਡਾਣ ਦੇ ਸ਼ੁਰੂ […]
ਕੋਰੋਨਾ : ਭਾਰਤੀਆਂ ਨੂੰ ਲੈਣ ਏਅਰ ਇੰਡੀਆ ਦਾ ਇੱਕ ਹੋਰ ਜਹਾਜ਼ ਜਾਵੇਗਾ ਚੀਨ
Published On
By Sach Kahoon Punjabi Desk
ਇੱਕ ਵਿਸ਼ੇਸ਼ ਜਹਾਜ਼ 324 ਭਾਰਤੀਆਂ ਨੂੰ ਲੈ ਕੇ ਸ਼ਨਿੱਚਰਵਾਰ ਦੀ ਸਵੇਰ ਨੂੰ ਦਿੱਲੀ ਪੁੱਜਾ ਨਵੀਂ ਦਿੱਲੀ (ਏਜੰਸੀ)। ਚੀਨ ‘ਚ ਫੈਲੇ ਕੋਰੋਨਾ ਵਾਇਰਸ Corona ਨੇ ਦੁਨੀਆ ਭਰ ‘ਚ ਦਸਤਕ ਦੇ ਦਿੱਤੀ ਹੈ। ਇਸ ਵਾਇਰਸ ਕਾਰਨ ਹਰ ਪਾਸੇ ਦਹਿਸ਼ਤ ਹੈ। ਵਾਇਰਸ ਕਾਰਨ ਇਕੱਲੇ ਚੀਨ ਵਿੱਚ 200 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ। ਚੀਨ ਦਾ ਸ਼ਹਿਰ […]