Abohar Farmers Protest News

Abohar Farmers Protest News: ਕਿਸਾਨਾਂ ਵੱਲੋਂ ਢੋਲ ਵਜਾ ਕੀਤਾ ਰੋਸ ਪ੍ਰਗਟ

ਅਬੋਹਰ ਦੇ ਪਿੰਡ ਕਲਰਖੇੜਾ ਵਿਖੇ ਨਹਿਰੀ ਪਾਣੀ ਟੈਲਾਂ ਤੱਕ ਨਾ ਪਹੁੰਚਣ ਕਾਰਨ ਕਿਸਾਨਾਂ ਦਾ ਗੁੱਸਾ ਫੁੱਟ ਪਿਆ। ਪ੍ਰਸ਼ਾਸਨ ਅਤੇ ਸਿੰਚਾਈ ਵਿਭਾਗ ਵੱਲੋਂ ਹਰ ਖੇਤ ਤੱਕ ਪਾਣੀ ਪਹੁੰਚਾਉਣ ਦੇ ਕੀਤੇ ਜਾ ਰਹੇ ਦਾਅਵਿਆਂ ਦੇ ਵਿਰੋਧ ਵਿੱਚ ਕਿਸਾਨਾਂ ਨੇ ਟੈਲ 'ਤੇ ਇਕੱਠੇ ਹੋ ਕੇ ਢੋਲ ਵਜਾ ਕੇ ਪਿੱਟ ਸਿਆਪਾ ਕੀਤਾ
ਪੰਜਾਬ  ਖੇਤੀਬਾੜੀ  ਸੂਬੇ  ਖਾਸ ਖਬਰ