ਹੋ ਪ੍ਰਿਥਵੀ ਸਾਫ਼ ਮਿਟੇ ਰੋਗ ਅਭਿਸ਼ਾਪ
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਬੱਚਿਆਂ ਨੂੰ ਚੰਗੇ ਸੰਸਕਾਰ ਦੇਣ ਬਾਰੇ ਪੂਜਨੀਕ ਗੁਰੂ ਜੀ ਦੇ ਬਚਨ
Published On
By Sach Kahoon Punjabi Desk
ਰੂਹਾਨੀ ਭੈਣ ਹਨੀਪ੍ਰੀਤ ਇੰਸਾਂ ਨੇ ਪੜ੍ਹੇ ਸਾਧ-ਸੰਗਤ ਦੇ ਸਵਾਲ, ਪੂਜਨੀਕ ਗੁਰੂ ਜੀ ਨੇ ਜਵਾਬ ਦੇ ਕੇ ਸ਼ਾਂਤ ਕੀਤੀ ਜਗਿਆਸਾ (ਸੱਚ ਕਹੂੰ ਨਿਊਜ਼) ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਸੁੱਕਰਵਾਰ ਨੂੰ ਆਦਰਯੋਗ ਸਾਹਿਬਜ਼ਾਦੀ ਭੈਣ ਹਨੀਪ੍ਰੀਤ ਇੰਸਾਂ ਦੇ ਨਾਲ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਕਰੋੜਾਂ ਸਾਧ-ਸੰਗਤ ਨਾਲ ਰੂ-ਬ-ਰੂ ਹੋਏ। ਸਾਧ-ਸੰਗਤ ਦੀ ਇੱਛਾ ਸੀ ਕਿ […]
ਸਮਾਜ ‘ਚ ਪ੍ਰੇਮ ਤੇ ਭਾਈਚਾਰਾ ਵਧਾਉਣ ਲਈ ਡੇਰਾ ਸੱਚਾ ਸੌਦਾ ਦਾ ਅਹਿਮ ਯੋਗਦਾਨ : ਸੀਐੱਮ
Published On
By Sach Kahoon Punjabi Desk
ਕਰਨਾਲ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਸ਼ਨਿੱਚਰਵਾਰ ਨੂੰ ਕਰਨਾਲ ਸਫਾਈ ਮਹਾਂ ਅਭਿਆਨ ‘ਚ ਸ਼ਾਮਲ ਵੱਖ-ਵੱਖ ਧਰਮਾਂ ਤੇ ਜਾਤੀਆਂ ਦੇ ਲੋਕਾਂ ਨਾਲ ਜੁੜੀ ਸਾਧ-ਸੰਗਤ ਦੇ ਪ੍ਰੇਮ-ਭਾਵ ਨੂੰ ਵੇਖ ਕੇ ਗਦਗਦ ਹੋ ਗਏ ਉਨ੍ਹਾਂ ਨੇ ਟਵੀਟ ਕਰਕੇ ਲਿਖਿਆ ਕਿ ਡੇਰਾ ਸੱਚਾ ਸੌਦਾ ਵੱਖ-ਵੱਖ ਧਰਮਾਂ ਤੇ ਜਾਤੀਆਂ ਦਰਮਿਆਨ ਪ੍ਰੇਮ ਤੇ ਭਾਈਚਾਰਾ ਵਧਾਉਣ ਲਈ ਅਹਿਮ ਭੂਮਿਕਾ ਨਿਭਾ ਰਿਹਾ […]
ਸਫ਼ਾਈ ਮਹਾਂ ਅਭਿਆਨ ਲਈ ਤਿਆਰ ‘ਇੰਸਾਂ’
Published On
By Sach Kahoon Punjabi Desk
ਤਿਆਰੀਆਂ : ਸਫ਼ਾਈ ਦਾ ਜ਼ਰੀਆ ਬਣੇਗੀ ਡਾ. ਐੱਮਐੱਸਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’ 13 ਜੋਨਾਂ ‘ਚ ਵੰਡੀ ਗਈ ਰਾਜਧਾਨੀ ਦਿੱਲੀ ਸੇਵਾਦਾਰਾਂ ਨੇ ਸੰਭਾਲੀਆਂ ਡਿਊਟੀਆਂ ਕਰਨਾਲ, (ਸੱਚ ਕਹੂੰ ਨਿਊਜ਼) 19 ਮਈ ਨੂੰ ਰਿਲੀਜ਼ ਹੋਣ ਜਾ ਰਹੀ ਪੂਜਨੀਕ ਗੁਰੂ ਜੀ ਦੀ ਅਗਲੀ ਫਿਲਮ ‘ਜੱਟੂ ਇੰਜੀਨੀਅਰ’ ਸਫ਼ਾਈ ਦਾ ਤੋਹਫ਼ਾ ਲੈ ਕੇ ਆਵੇਗੀ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ […]
