youth

ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਅਜਿਹੇ ਖੇਡ ਟੂਰਨਾਮੈਂਟ ਕਰਵਾਉਣੇ ਸਮੇ ਦੀ ਲੋੜ : ਪ੍ਰਨੀਤ ਕੌਰ

ਭੂਲਣ ਦੀ ਟੀਮ ਨੇ ਧਨੌਰੀ ਨੂੰ ਹਰਾ ਕੇ ਜਿੱਤਿਆ 8ਵਾਂ ਭਾਦਸੋਂ ਕਬੱਡੀ ਕੱਪ | Youth ਭਾਦਸੋਂ  (ਸੁਸ਼ੀਲ ਕੁਮਾਰ) ਵੈਲਫੇਅਰ ਸੋਸਾਇਟੀ ਨਾਭਾ ਅਤੇ ਯੂਥ ਭਲਾਈ ਕਲੱਬ ਭਾਦਸੋਂ ਵੱਲੋਂ ਭਾਜਪਾ ਜਿਲ੍ਹਾ ਐਸ.ਸੀ.ਮੋਰਚਾ ਦੇ ਆਗੂ ਬਰਿੰਦਰ ਬਿੱਟੂ ਦੀ ਅਗਵਾਈ ਹੇਠ ਮਰਹੂਮ ਖਿਡਾਰੀ ਬਿੱਟੂ ਦੁਗਾਲ ਤੇ ਨਾਮੀ ਬਾਡੀ ਬਿਲਡਰ ਸਵ. ਸਤਨਾਮ ਖੱਟੜਾ ਦੀ ਯਾਦ ਵਿੱਚ 8ਵਾਂ ਸ਼ਾਨਦਾਰ ਕਬੱਡੀ ਕੱਪ […]
ਪੰਜਾਬ 

ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ, ਇਸ ਦੇ ਖਾਤਮੇ ਲਈ ਨੌਜਵਾਨ ਅੱਗੇ ਆਉਣ : ਡੀਐਸਪੀ ਹਰਪਿੰਦਰ ਕੌਰ ਗਿੱਲ

ਨਸ਼ਾ ਸਮਾਜ ਨੂੰ ਘੁਣ ਵਾਂਗ ਖਾ ਰਿਹਾ, ਇਸ ਦੇ ਖਾਤਮੇ ਲਈ ਨੌਜਵਾਨ ਅੱਗੇ ਆਉਣ : ਡੀਐਸਪੀ ਹਰਪਿੰਦਰ ਕੌਰ ਗਿੱਲ (ਅਨਿਲ ਲੁਟਾਵਾ) ਅਮਲੋਹ। ਸਬ ਡਵੀਜਨ ਅਮਲੋਹ ਦੇ ਨਵਨਿਯੁਕਤ ਡੀਐਸਪੀ. ਹਰਪਿੰਦਰ ਕੌਰ ਗਿੱਲ ਨੇ ਲੰਘੇ ਦਿਨ ਆਪਣਾ ਅਹੁਦਾ ਸੰਭਾਲ ਲਿਆ ਹੈ। ਆਹੁਦਾ ਸੰਭਾਲਣ ਤੋਂ ਬਾਅਦ (Amloh News) ਉਨ੍ਹਾਂ ਦੁਆਰਾ ਪੱਤਰਕਾਰਾਂ ਨਾਲ ਪ੍ਰੈਸ ਮਿਲਣੀ ਕੀਤੀ ਗਈ। ਪੱਤਰਕਾਰਾਂ ਨਾਲ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਸੰਸਕਾਰਾਂ ਤੋਂ ਕੋਰੀ ਬਰਬਾਦ ਹੁੰਦੀ ਜਵਾਨੀ

ਦਿੱਲੀ ’ਚ ਸ਼ਰਧਾ ਕਤਲਕਾਂਡ ਵਰਗਾ ਇੱਕ ਹੋਰ ਹੌਲਨਾਕ ਕਾਰਾ ਹੋ ਗਿਆ ਹੈ। ਇੱਕ ਮੁਟਿਆਰ ਦੇ ਸਾਥੀ ਨੇ ਉਸ ਦਾ ਕਤਲ ਕਰਕੇ ਲਾਸ਼ ਇੱਕ ਢਾਬੇ ਦੀ ਫਰਿੱਜ਼ ’ਚ ਰੱਖ ਦਿੱਤੀ ਅਤੇ ਤੁਰੰਤ ਹੀ ਵਿਆਹ ਵੀ ਕਰਾ ਲਿਆ। ਮੁਲਜ਼ਮ ਤੇ ਮਿ੍ਰਤਕਾ ਲਿਵ-ਇਨ ਰਿਲੇਸ਼ਨ ’ਚ ਰਹਿ ਰਹੇ ਸਨ। ਇਹ ਕਹਾਣੀਆਂ ਆਮ ਹੁੰਦੀਆਂ ਜਾ ਰਹੀਆਂ ਹਨ। ਕਹਿਣ ਨੂੰ ਇਹ […]
Breaking News  ਸੰਪਾਦਕੀ  Uncategorized  ਇੱਕ ਨਜ਼ਰ 

ਮਜ਼ਦੂਰ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ

ਮਜ਼ਦੂਰ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਕੀਤੀ ਖੁਦਕੁਸ਼ੀ ਬਰਨਾਲਾ, (ਜਸਵੀਰ ਸਿੰਘ/ਮਾਲਵਿੰਦਰ ਸਿੰਘ) ਪਿੰਡ ਮਾਂਗੇਵਾਲ ਵਿਖੇ ਬੀਤੀ ਰਾਤ ਮਜ਼ਦੂਰ ਪਰਿਵਾਰ ਨਾਲ ਸਬੰਧਿਤ ਇੱਕ ਨੌਜਵਾਨ ਨੇ ਭੇਦਭਰੇ ਹਾਲਾਤਾਂ ‘ਚ ਖੁਦਕੁਸ਼ੀ (suicide) ਕਰ ਲਈ। ਜਿਸ ਸਬੰਧੀ ਪਰਿਵਾਰਕ ਮੈਂਬਰਾਂ ਦੇ ਬਿਆਨਾਂ ‘ਤੇ ਪੁਲੀਸ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਠੁੱਲੀਵਾਲ ਦੇ […]
ਦੇਸ਼  ਪੰਜਾਬ 

ਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ

ਮਾਨਸਿਕ ਤੌਰ ‘ਤੇ ਪਰੇਸ਼ਾਨ ਨੌਜਵਾਨ ਨੇ ਲਾਇਆ ਮੌਤ ਨੂੰ ਗਲੇ ਮੋਗਾ (ਵਿੱਕੀ ਕੁਮਾਰ/ ਭੁਪਿੰਦਰ ਸਿੰਘ) ਧਰਮਕੋਟ ਦੇ ਪਿੰਡ ਜਲਾਲਾਬਾਦ ‘ਚੋਂ ਇੱਕ 17 ਸਾਲਾ ਨੌਜਵਾਨ ਵੱਲੋਂ ਮਾਨਸਿਕ ਪਰੇਸ਼ਾਨੀ ਦੇ ਚਲਦਿਆਂ ਫਾਹਾ ਲਗਾ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ ਨੌਜਵਾਨ ਦੀ ਪਛਾਣ ਗਗਨਦੀਪ ਸਿੰਘ ਉਰਫ ਗਗਨਾ ਪੁੱਤਰ ਰਘੁਵੀਰ ਸਿੰਘ ਵਾਸੀ ਜਲਾਲਾਬਾਦ ਦੇ ਰੂਪ ‘ਚ […]
ਦੇਸ਼  ਪੰਜਾਬ  Breaking News 

CAA ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਵਿਰੋਧੀ ਦਲ: ਮੋਦੀ

CAA ਨੌਜਵਾਨਾਂ ਨੂੰ ਗੁੰਮਰਾਹ ਕਰ ਰਹੇ ਨੇ ਵਿਰੋਧੀ ਦਲ: ਮੋਦੀ ਰਾਜਨੀਤਿਕ ਗੇਮ ਖੇਡ ਰਹੇ ਲੋਕਾਂ ਨੇ ਸੀਏਏ ਨੂੰ ਸਮਝਣ ਤੋਂ ਜਾਣਬੁੱਝ ਕੇ ਇਨਕਾਰ ਕੀਤਾ ਬੇਲੂਰ, ਏਜੰਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਨੌਜਵਾਨਾਂ ਨੂੰ ਗੁੰਮਰਾਹ ਕਰਨ ਦਾ ਵਿਰੋਧੀ ਦਲਾਂ ‘ਤੇ ਐਤਵਾਰ ਨੂੰ ਦੋਸ਼ ਲਗਾਇਆ। ਸ੍ਰੀ ਮੋਦੀ ਨੇ ਪੱਛਮੀ ਬੰਗਾਲ […]
ਦੇਸ਼  Breaking News 

ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਬਿਨਾਂ ਨਹੀਂ ਛੱਡਾਂਗਾ ਸੂਬੇ ਦੀ ਸਿਆਸਤ: ਅਮਰਿੰਦਰ

ਨੌਜਵਾਨਾਂ ਨੂੰ ਭਾਰਤ ਦਾ ਜਮਹੂਰੀ ਤੇ ਧਰਮ ਨਿਰਪੇਖ ਸਰੂਪ ਬਚਾਉਣ ਲਈ ਅੱਗੇ ਆਉਣ ਦਾ ਸੱਦਾ ਯੂਥ ਕਾਂਗਰਸ ਨੂੰ ਆਪਣੀ ਸਰਕਾਰ ਵੱਲੋਂ ਪੂਰਾ ਸਮੱਰਥਨ ਦੇਣ ਦਾ ਭਰੋਸਾ ਅਸ਼ਵਨੀ ਚਾਵਲਾ(ਚੰਡੀਗੜ੍ਹ) ‘ਸਾਡਾ ਨਾਅਰਾ, ਕੈਪਟਨ ਦੁਬਾਰਾ’ ਦੇ ਨਾਅਰਿਆਂ ਦੀ ਗੂੰਜ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਐਲਾਨ ਕੀਤਾ ਕਿ ਉਹ ਓਦੋਂ ਤੱਕ ਸਿਆਸਤ ਨੂੰ ਅਲਵਿਦਾ […]
ਪੰਜਾਬ 

ਨੌਜਵਾਨਾਂ ਦੇ ਹੱਥ ‘ਚ ਹੋਵੇਗੀ ਅਗਲੇ ਦਹਾਕੇ ਵਾਗਡੋਰ : ਮੋਦੀ

ਨੌਜਵਾਨਾਂ ਦੇ ਹੱਥ ‘ਚ ਹੋਵੇਗੀ ਅਗਲੇ ਦਹਾਕੇ ਵਾਗਡੋਰ : ਮੋਦੀ ਮਨ ਕੀ ਬਾਤ ‘ਚ ਬੋਲੇ ਮੋਦੀ ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਗਲੇ ਦਹਾਕੇ ‘ਚ ਨੌਜਵਾਨਾਂ Youth ਦੀ ਅਗਵਾਈ ‘ਤੇ ਭਰੋਸਾ ਪ੍ਰਗਟ ਕਰਦੇ ਹੋਏ ਐਤਵਾਰ ਨੂੰ ਕਿਹਾ ਕਿ ਇਨ੍ਹਾਂ ਦੀ ਸਮਰੱਥਾ ਨਾਲ ਦੇਸ਼ ਦਾ ਵਿਕਾਸ ਹੋਵੇਗਾ। ਭਾਰਤ ਨੂੰ ਆਧੁਨਿਕ ਬਣਾਉਣ ‘ਚ ਇਸ ਦੀ ਮਹੱਤਵਪੂਰਨ […]
ਦੇਸ਼  Breaking News 

10 ਦਿਨਾਂ ਬਾਅਦ ਹੋਇਆ ਮ੍ਰਿਤਕ ਬੰਟੀ ਦਾ ਸਸਕਾਰ

funeral | ਐੱਸ. ਪੀ. ਡੀ. ਤੇ ਡੀ.ਐੱਸ.ਪੀ. ਦੇ ਭਰੋਸੇ ‘ਤੇ ਧਰਨਾ ਚੁੱਕਿਆ ਬਲਾਚੌਰ। ਪਿੰਡ ਸੇਖੋਵਾਲ ਬੀਤ ਦੇ ਨੌਜਵਾਨ ਦਵਿੰਦਰ ਬੰਟੀ ਦਾ 11 ਦਸੰਬਰ ਸ਼ਾਮ ਨੂੰ ਹੋਏ ਕਤਲ ਦੇ 10 ਦਿਨ ਬਾਅਦ ਲੋਕਾਂ ਦੀ ਵੱਡੀ ਗਿਣਤੀ ‘ਚ ਸਸਕਾਰ ਕਰ ਦਿੱਤਾ ਗਿਆ। ਬੰਟੀ ਕਤਲ ਦੇ ਦੋਸ਼ ‘ਚ ਜਿੱਥੇ ਪੁਲਿਸ ਨੇ 6 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। […]
ਦੇਸ਼  ਪੰਜਾਬ  Breaking News 

ਕੰਮ ਸੱਭਿਆਚਾਰ ਦੇ ਨਿਘਾਰ ਕਾਰਨ ਜਵਾਨੀ ਦਾ ਵਿਦੇਸ਼ਾਂ ਵੱਲ ਝੁਕਾਅ

ਸੁਰਿੰਦਰ ਮਿੱਤਲ   ਅੱਜ-ਕੱਲ੍ਹ ਪੰਜਾਬ ਦੇ ਨੌਜਵਾਨ ਲੜਕੇ- ਲੜਕੀਆਂ ਦੇ ਮਨਾਂ ਵਿੱਚ ਵਿਦੇਸ਼ ਜਾ ਕੇ ਵੱਸਣ ਦੀ ਰੁਚੀ ‘ਚ ਲਗਾਤਾਰ ਵਾਧਾ ਹੋ ਰਿਹਾ ਹੈ। ਕੀ ਅਮੀਰ ਤੇ ਕੀ ਦਰਮਿਆਨਾ ਤਬਕਾ ਲਗਭਗ ਹਰ ਘਰ ਵਿੱਚੋਂ ਨੌਜਵਾਨ ਹਰ ਹੀਲੇ-ਵਸੀਲੇ ਵਿਦੇਸ਼ ਜਾਣ ਦੀ ਤਿਆਰੀ ‘ਚ ਲੱਗੇ ਹੋਏ ਹਨ। ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਆਬਾਦੀ ਦੇ […]
ਲੇਖ  ਵਿਚਾਰ 

ਝਗੜੇ ਦੌਰਾਨ ਨੌਜਵਾਨ ਦਾ ਕਤਲ

murder | 18 ਸਾਲਾ ਵਿਸ਼ਾਲ ਉਰਫ ਟੀਪੂ ਨਾਮ ਦੇ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ ਮੋਹਾਲੀ (ਕੁਲਵੰਤ ਕੋਟਲੀ) ਮੋਹਾਲੀ ਪਿੰਡ ਵਿੱਚ ਬੀਤੀ ਦੇਰ ਰਾਤ ਕੁੱਝ ਨੌਜਵਾਨਾਂ ਵੱਲੋਂ ਸ਼ਰਾਬ ਪੀਣ ਦੌਰਾਨ ਹੋਏ ਆਪਸੀ ਝਗੜੇ ਵਿੱਚ 18 ਸਾਲਾ ਵਿਸ਼ਾਲ ਉਰਫ ਟੀਪੂ ਨਾਮ ਦੇ ਨੌਜਵਾਨ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਪਿੱਛੋਂ ਯੂ ਪੀ ਦਾ ਰਹਿਣ ਵਾਲਾ […]
ਪੰਜਾਬ 

ਪੰਜਾਬ ਦੇ ਨੌਜਵਾਨਾਂ ਨੂੰ ਜਲਦ ਹੀ ਦਿੱਤੇ ਜਾਣਗੇ ਸਮਾਰਟਫੋਨ:- ਸਿੱਧੂ

ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਮਾਛੀਵਾੜਾ ਦੇ ਇੱਕ ਨਿੱਜੀ ਆਨੰਦਜ਼ ਮੈਡੀਸਿਟੀ ਹਸਪਤਾਲ ਦਾ ਉਦਘਾਟਨ ਕਰਨ ਪੁੱਜੇ ਪੰਜਾਬ ਦੇ ਸਿਹਤ ਵਿਭਾਗ ਦੇ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ‘ਚ ਪੰਜਾਬ ਦੇ 46 ਲੱਖ ਪਰਿਵਾਰਾਂ ਨੂੰ ਆਯੂਸ਼ਮਾਨ ਯੋਜਨਾ ਤਹਿਤ ਜੋੜ ਦਿੱਤਾ ਗਿਆ ਹੈ, ਜਿਨ੍ਹਾਂ ਦਾ ਨਿਰਧਾਰਿਤ ਕੀਤੇ […]
ਪੰਜਾਬ