Youth Vein

ਬੁਰਾਈਆਂ ਖਿਲਾਫ ਗੱਜੀਆਂ ਯੂਥ ਵੀਰਾਂਗਨਾਵਾਂ

ਰਜਨੀਸ਼ ਰਵੀ,ਜਲਾਲਾਬਾਦ:ਯੂਥ ਵੀਰਾਂਗਨਾਏਂ (ਰਜਿ.) ਨਵੀਂ ਦਿੱਲੀ ਦੀ ਇਕਾਈ ਚੱਕ ਸਿੰਘੇ ਵਾਲਾ ਦੀਆਂ ਯੂਥ ਵੀਰਾਂਗਨਾ ਨੇ ਪਿੰਡ ਸਿਮਰਿਆਂ ਵਾਲਾ ‘ਚ ਸਮਾਜਿਕ ਬੁਰਾਈਆਂ ਖਿਲਾਫ ਰੈਲੀ ਕੱਢੀ। ਰੈਲੀ ਨੂੰ ਸਮਾਜ ਸੇਵਿਕਾ ਸਵਰਨਾ ਰਾਣੀ ਨੇ ਹਰੀ ਝੰਡੀ ਦਿਖਾ ਕੇ ਰਵਾਨਾ ਕਰਦਿਆਂ ਯੂਥ ਵੀਰਾਂਗਨਾਵਾਂ ਦੇ ਇਸ ਨੇਕ ਉਪਰਾਲੇ ਦੀ ਸ਼ਲਾਘਾ ਕੀਤੀ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੁਰਾਈਆਂ ਖਿਲਾਫ ਜਾਗਰੂਕ ਕੀਤਾ […]
ਪੰਜਾਬ