ਸਾਡੇ ਨਾਲ ਸ਼ਾਮਲ

Follow us

30.5 C
Chandigarh
Friday, May 10, 2024
More
    Election Commission

    ਜਿੱਤ ਦੇ ਜਸ਼ਨਾਂ ਨੂੰ ਠੰਢਾ ਕਰੇਗੀ ਚੋਣ ਕਮਿਸ਼ਨ ਦੀ ਸਖਤੀ

    0
    ਪਟਾਖੇ, ਗੁਲਾਲ ਤੇ ਫੁੱਲਾਂ ਦੇ ਹਾਰਾਂ ਦਾ ਖਰਚਾ ਵੀ ਪਵੇਗਾ ਉਮੀਦਵਾਰ ਦੇ ਖਾਤੇ 'ਚ ਬਠਿੰਡਾ, (ਅਸ਼ੋਕ ਵਰਮਾ)। ਪੰਜਾਬ ਵਿਧਾਨ ਸਭਾ ਦੀ ਚੋਣ ਦੇ ਨਤੀਜਿਆਂ ਮਗਰੋਂ ਚੋਣ ਕਮਿਸ਼ਨ ਦੀ ਸਖ਼ਤੀ ਜੇਤੂ ਉਮੀਦਵਾਰਾਂ ਦੀ  ਜਿੱਤ ਦੇ ਢੋਲ-ਢਮੱਕੇ ਨੂੰ ਠੰਢਾ ਕਰ ਸਕਦੀ ਹੈ ਕਿਉਂਕਿ ਪੰਜਾਬ 'ਚ ਹਾਲੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ...

    ਇੱਕ ਸਾਲ ‘ਚ 82000 ਧਨਾਢ ਗਏ ਵਿਦੇਸ਼

    0
    (ਏਜੰਸੀ) ਨਵੀਂ ਦਿੱਲੀ। ਇੱਕ ਰਿਪੋਰਟ ਅਨੁਸਾਰ ਦੁਨੀਆ 'ਚ ਧਨਾਢ ਦੇ ਦੂਜੇ ਦੇਸ਼ਾਂ 'ਚ ਜਾਣ ਦਾ ਰੁਝਾਨ ਵਧਿਆ ਹੈ ਅਤੇ 2016 'ਚ ਅਜਿਹੇ ਲਗਭਗ 82000 ਜਿਆਦਾ ਧਨਾਢ ਲੋਗ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ 'ਚ ਵਸ ਗਏ, ਜਿਨ੍ਹਾਂ ਦੀ ਹੈਸੀਅਤ 10 ਲੱਖ ਡਾਲਰ ਮਤਲਬ ਕਰੀਬ ਸਾਖ ਰੁਪਏ ਬਰਾਬਰ ਹੈ ਨਿਊ ਵਰਲਡ ਵੈਲਥ ਦੀ ਨਵੀਂ ਰਿ...

    ਹਾਫਿਜ਼ ਸਈਅਦ ‘ਤੇ ਸ਼ਿਕੰਜਾ ਹੋਰ ਵਧਿਆ

    0
    ਪਾਕਿ ਵੱਲੋਂ ਜਾਰੀ ਕੀਤੇ ਗਏ 44 ਅਸਲ੍ਹਾ ਲਾਇਸੰਸ ਰੱਦ (ਏਜੰਸੀ) ਲਾਹੌਰ। ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ਸਈਅਦ ਖਿਲਾਫ ਐਕਸ਼ਨ ਲੈਂਦਿਆਂ ਪਾਕਿਸਤਾਨ ਨੇ ਉਸ ਨੂੰ ਜਾਰੀ ਕੀਤੇ ਗਏ 44 ਹਥਿਆਰਾਂ ਦੇ ਲਾਇਸੰਸ ਰੱਦ ਕਰ ਦਿੱਤੇ ਹਨ। ਇਹ ਲਾਇਸੰਸ ਹਾਫਿਜ ਤੇ ਉਸਦੇ ਸਹਾਇਕਾਂ ਨੇ ਨਾਂਅ ਜਾਰੀ ਕੀਤੇ ਗਏ ...
    Hind Ka Napak Ko Jawab

    ਬਾਕਸ ਆਫਿਸ ‘ਤੇ ਧੁੰਮਾਂ ਪਾ ਰਹੀ ਹੈ ‘ਹਿੰਦ ਕਾ ਨਾਪਾਕ ਕੋ ਜਵਾਬ’ 11 ਦਿਨਾਂ ‘ਚ ਕਮਾਏ 153 ਕਰੋੜ

    0
    (ਸੱਚ ਕਹੂੰ ਨਿਊਜ਼) ਸਰਸਾ। ਬਾਕਸ ਆਫਿਸ 'ਤੇ ਧੁੰਮਾਂ ਪਾ ਰਹੀ ਡਾ. ਐੱਮਐੱਸਜੀ ਦੀ ਚੌਥੀ ਫਿਲਮ 'ਹਿੰਦ ਕਾ ਨਾਪਾਕ ਕੋ ਜਵਾਬ'  (ਐਮਐਸਜੀ ਲਾਇਨ ਹਾਰਟ-2) ਨੇ 11 ਦਿਨਾਂ 'ਚ 153 ਕਰੋੜ ਦਾ ਬਿਜਨੈਸ ਕਰ ਲਿਆ ਹੈ ਮੰਗਲਵਾਰ ਨੂੰ 12ਵੇਂ ਦਿਨ ਵੀ ਦੇਸ਼ ਭਰ ਦੇ ਸਿਨੇਮਾ ਘਰਾਂ 'ਚ ਫਿਲਮ ਦੇ ਹਾਊਸਫੁੱਲ ਸ਼ੋਅ ਚੱਲੇ। ਦਰਸ਼ਕਾਂ ...
    Sutlej Yamuna Link Canal

    Sutlej Yamuna Link Canal : ਇਨੈਲੋ-ਅਕਾਲੀ ਨੌਟੰਕੀਬਾਜ਼ : ਵਿੱਜ, ਜ਼ੁਬਾਨ ਨਹੀਂ, ਹੱਥ ਚਲਾਓ : ਚੀਮਾ

    0
    ਇਨੈਲੋ Sutlej Yamuna Link Canal ਦੀ ਧਮਕੀ ਦੇ ਮਾਮਲੇ 'ਚ ਹਰਿਆਣਾ ਤੇ ਪੰਜਾਬ ਦੇ ਮੰਤਰੀਆਂ ਨੇ ਖਿੱਚੀਆਂ ਸ਼ਬਦੀ ਤਲਵਾਰਾਂ ਚੰਡੀਗੜ੍ਹ, (ਅਸ਼ਵਨੀ ਚਾਵਲਾ)। ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹਰਿਆਣਾ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਨੇ ਇਨੈਲੋ 'ਤੇ ਤਿੱਖੇ ਹਮਲੇ ਕਰਨ ਦੇ ਨਾਲ ਹੀ ਪੰਜਾਬ ਦੀ ਸੱਤਾਧਾਰੀ ਪ...
    Zakir Naik

    ਜਾਕਿਰ ਨਾਇਕ ‘ਤੇ ਕਸੇਗਾ ਹੋਰ ਸ਼ਿਕੰਜਾ

    0
    ਦਾਊਦ ਤੇ ਪਾਕਿ ਨਾਲ ਜੁੜੇ ਹਨ ਤਾਰ! Zakir Naik  (ਏਜੰਸੀ) ਮੁੰਬਈ। ਜਾਕਿਰ ਨਾਇਕ (Zakir Naik ) ਦੇ ਐਨਜੀਓ ਦੇ ਮੁਖ ਵਿੱਤੀ ਅਧਿਕਾਰੀ ਆਮਿਰ ਗਜਦਾਰ ਦੀ ਗ੍ਰਿਫ਼ਤਾਰੀ ਦੇ 3 ਦਿਨਾਂ ਬਾਅਦ ਈਡੀ ਨੂੰ ਇਸ ਮਾਮਲੇ ਦੀ ਤਫਤੀਸ਼ ਦੇ ਸੂਤਰ ਪਾਕਿਸਤਾਨ ਨਾਲ ਜੁੜਦੇ ਹੋਏ ਦਿਸ ਰਹੇ ਹਨ ਜਾਕਿਰ ਦੇ ਗੈਰ-ਸਰਕਾਰੀ ਸੰਗਠਨ 'ਇਸ...
    Dhoni

    ਧੋਨੀ ਨੇ ਹੁਣ ਆਈਪੀਐੱਲ ਟੀਮ ਪੂਨੇ ਦੀ ਕਪਤਾਨੀ ਵੀ ਛੱਡੀ

    0
    (ਏਜੰਸੀ), ਨਵੀਂ ਦਿੱਲੀ। ਭਾਰਤੀ ਸੀਮਤ ਓਵਰਾਂ ਦੀ ਟੀਮ ਦੀ ਕਪਤਾਨੀ ਛੱਡਣ ਤੋਂ ਬਾਅਦ ਮਹਿੰਦਰ ਸਿੰਘ ਧੋਨੀ Dhoni  ਨੇ ਆਈਪੀਐੱਲ ਦੇ 10ਵੇਂ ਟੂਰਨਾਮੈਂਟ ਦੀ ਨਿਲਾਮੀ ਦੀ ਪਹਿਲੀ ਸ਼ਾਮ 'ਤੇ ਰਾਇਜਿੰਗ ਪੁਣੇ ਸੁਪਰਜਾਇੰਟਸ ਦੀ ਕਪਤਾਨੀ ਵੀ ਛੱਡੀ ਦਿੱਤੀ। ਉਨ੍ਹਾਂ ਦੀ ਜਗ੍ਹਾ ਹੁਣ ਅਸਟਰੇਲੀਆÂਂੀ ਕਪਤਾਨ ਸਟੀਵਨ ਸਮਿੱਥ ਨ...
    Inello-Akali

    ਇਨੈਲੋ ਦੀ ਧਮਕੀ : ਪੰਜਾਬ ਦੇ ਤਿੰਨ ਜ਼ਿਲ੍ਹਿਆਂ ‘ਚ ਹਾਈ ਅਲਰਟ ਜਾਰੀ

    0
    ਇਨੈਲੋ ਵੱਲੋਂ ਪੰਜਾਬ ਵਿੱਚ ਦਾਖ਼ਲ ਹੋ ਕੇ ਐਸ.ਵਾਈ.ਐਲ. ਕੱਢਣ ਦੀ ਧਮਕੀ ਨੂੰ ਲੈ ਕੇ ਜਾਰੀ ਹੋਇਆ ਅਲਰਟ (ਅਸ਼ਵਨੀ ਚਾਵਲਾ) ਚੰਡੀਗੜ੍ਹ। ਹਰਿਆਣਾ 'ਚ ਵਿਰੋਧੀ ਧਿਰ ਇਨੈਲੋ ਵੱਲੋਂ 23 ਫਰਵਰੀ ਨੂੰ ਪੰਜਾਬ ਵਿੱਚ ਜ਼ਬਰੀ ਦਾਖ਼ਲ ਹੋ ਕੇ ਸਤਲੁਜ ਯਮੁਨਾ ਲਿੰਕ ਨਹਿਰ ਕੱਢਣ ਸਬੰਧੀ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਦੇਖਦੇ ਹੋ...

    ਹਰਿਆਣਾ ਦੇ 41 ਖਿਡਾਰੀਆਂ ਨੂੰ ਭੀਮ ਐਵਾਰਡ ਅੱਜ

    0
    ਚੰਡੀਗੜ੍ਹ। ਹਰਿਆਣਾ ਦੇ 41 ਹੋਣਹਾਰ ਖਿਡਾਰੀਆਂ ਨੂੰ ਅੱਜ ਖੇਡ ਪੁਰਸਕਾਰ ਭੀਮ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਭੀਮ ਐਵਾਰਡ ਪ੍ਰਾਪਤ ਕਰਨ ਵਾਲਿਆਂ 'ਚ ਸਭ ਤੋਂ ਜ਼ਿਆਦਾ ਖਿਡਾਰੀ ਇਕੱਲੇ ਸੋਨੀਪਤ ਜ਼ਿਲ੍ਹੇ ਤੋਂ ਕੁੱਲ 8 ਹਨ। ਤਿੰਨ ਖਿਡਾਰਨਾਂ ਸ਼ਾਹ ਸਤਿਨਾਮ ਜੀ ਗਰਲਜ਼ ਸਿੱਖਿਆ ਸੰਸਥਾ ਸਰਸਾ ਤੋਂ ਹਨ। ਜਿਨ੍ਹਾਂ ਵਿੱ...

    ਰਾਸ਼ਟਰੀ ਸੁਰੱਖਿਆ ਸਲਾਹਕਾਰ ਅਹੁਦੇ ਲਈ ਅੱਜ ਡੋਨਾਲਡ ਟਰੰਪ ਲੈਣਗੇ ਇੰਟਰਵਿਊ

    0
    ਫਲੋਰੀਡਾ। ਅਮੀਰਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਅਹੁਦੇ ਲਈ ਕੀਥ ਕੇਲੋਜ ਸਮੇਤ ਤਿੰਨ ਹੋਰ ਦੀ ਇੰਟਰਵਿਊ ਲੈਣਗੇ। ਇਹ ਅਹੁਦਾ ਮਾਈਕਲ ਫਲਾਈਨ ਦੇ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋ ਗਿਆ ਸੀ। ਵਾÂ੍ਹੀਟ ਹਾਊਸ ਦੇ ਬੁਲਾਰੇ ਸੀਨ ਸਪੀਸਰ ਨੇ ਦੱਸਿਆ ਕਿ ਇਸ ਅਹੁਦੇ ਲਈ ਯੂਨਾਈ...

    ਦਰਗਾਹ ਹਮਲਾ ਮਾਮਲਾ : ਪਾਕਿਸਤਾਨ ਨੇ ਢੇਰ ਕੀਤੇ 100 ਅੱਤਵਾਦੀ

    0
    ਸਹਿਵਾਨ। ਪਾਕਿਸਤਾਨ ਪ੍ਰਾਂਤ ਸਿੰਧ ਦੇ ਸਹਿਵਾਨ 'ਚ ਲਾਲ ਸ਼ਹਿਬਾਜ ਕਲੰਦਰ ਸੂਫੀ ਦਰਗਾਹ 'ਤੇ ਆਈਐਸਆਈਐਸ ਦੇ ਆਤਮਘਾਤੀ ਹਮਲਾਵਰ ਵੱਲੋਂ ਕੀਤੇ ਗਏ ਧਮਾਕੇ ਤੋਂ ਇੱਕ ਦਿਨ ਬਾਅਦ ਪਾਕਿਸਤਾਨੀ ਸੁਰੱਖਿਆ ਬਲਾਂ ਦੀ ਕਾਰਵਾਈ 'ਚ 100 ਤੋਂ ਵੱਧ ਅੱਤਵਾਦੀ ਮਾਰੇ ਗਏ। ਫੌਜ ਦੀ ਮੀਡੀਆ ਇਕਾਈ ਆਈਐਸਪੀਆਰ ਨੇ ਕਿਹਾ ਕਿ ਬੀਤੀ ਰ...

    ਟਵੈਰਾ ਗੱਡੀ ‘ਤੇ ਟਰਾਲਾ ਪਲਟਣ ਕਾਰਨ 11 ਮੌਤਾਂ

    0
    (ਸੱਚ ਕਹੂੰ ਨਿਊਜ਼) ਮਖੂ। ਨੈਸ਼ਨਲ ਹਾਈਵੇ ਮੱਖੂ-ਜ਼ੀਰਾ ਰੋਡ 'ਤੇ ਪੈਂਦੇ ਪਿੰਡ ਬਹਿਕ ਗੁੱਜਰਾਂ ਨੇੜੇ ਇੱਕ ਟਰਾਲਾ ਟਵੈਰਾ ਗੱਡੀ ਉੱਤੇ ਪਲਟ (Accident) ਜਾਣ ਕਾਰਨ ਟਵੈਰਾ ਗੱਡੀ ਵਿੱਚ ਸਵਾਰ ਇੱਕ ਬੱਚੇ ਅਤੇ ਤਿੰਨ ਔਰਤਾਂ ਸਮੇਤ 11 ਵਿਅਕਤੀਆਂ ਦੀ ਮੌਤ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਿੰ...
    Sensation And Traditions

    ਤਿੰਨ ਤਲਾਕ ਦੇ ਮਾਮਲੇ ‘ਤੇ ਸੰਵਿਧਾਨਕ ਬੈਂਚ ਕਰੇਗੀ ਸੁਣਵਾਈ : ਸੁਪਰੀਮ ਕੋਰਟ

    0
    (ਏਜੰਸੀ) ਨਵੀਂ ਦਿੱਲੀ। ਸੁਪਰੀਮ ਕੋਰਟ (Supreme Court) ਦੀ ਪੰਜ ਮੈਂਬਰੀ ਸੰਵਿਧਾਨ ਬੈਂਚ ਮੁਸਲਿਮ ਸਮਾਜ 'ਚ ਪ੍ਰਚਲਿਤ 'ਤਿੰਨ ਤਲਾਕ' 'ਨਿਕਾਹ ਹਲਾਲਾ' ਤੇ 'ਬਹੁ-ਵਿਆਹ' ਦੀ ਪ੍ਰਥਾ ਨੂੰ ਲੈ ਕੇ ਦਾਖਲ ਪਟੀਸ਼ਨ 'ਤੇ ਸੁਣਵਾਈ ਕਰਕੇ ਇਨ੍ਹਾਂ ਦਾ ਫੈਸਲਾ ਕਰੇਗੀ। ਮੁੱਖ ਜੱਜ ਜਗਦੀਸ਼ ਸਿੰਘ ਖੇਹਰ, ਜਸਟਿਸ ਐਨ. ਵੀ. ਰਮਣ...

    ਆਰਥਿਕ ਸੁਤੰਤਰਤਾ ਸੂਚਕ ਅੰਕ ‘ਚ ਭਾਰਤ ਦਾ 143 ਵਾਂ ਸਥਾਨ

    0
    (ਏਜੰਸੀ) ਵਾਸ਼ਿੰਗਟਨ। ਆਰਥਿਕ ਸੁਤੰਤਰਤਾ ਦੇ ਇੱਕ  ਸਾਲਾਨਾ ਸੂਚਕ ਅੰਕ 'ਚ ਭਾਰਤ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ ਹੈ ਤੇ ਇਹ 143 ਵੇਂ ਸਥਾਨ 'ਤੇ ਰਿਹਾ ਹੈ। ਇੱਕ ਅਮਰੀਕੀ ਸੋਧ ਸੰਸਥਾਨ 'ਦ ਹੈਰੀਟੇਜ਼ ਫਾਊਂਡੇਸ਼ਨ' ਦੀ ਇੰਡੇਕਸ ਆਫ਼ ਇਕਨਾਮਿਕ ਫ੍ਰੀਡਮ' ਭਾਰਤ 'ਚ ਦੀ ਰੈਂਕਿੰਗ ਉਸਦੇ ਗੁਆਂਢੀ ਮੁਲਕ ਪਾਕਿਸਤਾਨ ਸਮੇਤ ਕਈ...
    Historical India

    ਭਾਰਤ ਨੇ ਰਚਿਆ ਇਤਿਹਾਸ : ਇਕੱਠੇ 104 ਸੈਟੇਲਾਈਟ ਛੱਡੇ

    0
    ਵਧਾਈਆਂ ਦਾ ਲੱਗਿਆ ਤਾਂਤਾ (ਏਜੰਸੀ) ਨਵੀਂ ਦਿੱਲੀ। ਭਾਰਤ ਨੇ ਅੱਜ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਸਥਿੱਤ ਸਤੀਸ਼ ਧਵਨ ਕੇਂਦਰ ਤੋਂ ਇਕੱਠੇ 104 ਉਪ ਗ੍ਰਹਿਆਂ ਨੂੰ ਛੱਡ ਕੇ ਪੁਲਾੜ ਖੇਤਰ 'ਚ ਨਾ ਸਿਰਫ਼ ਇੱਕ ਨਵਾਂ ਇਤਿਹਾਸ ਰਚਿਆ ਹੈ ਸਗੋਂ ਪੂਰੇ ਵਿਸ਼ਵ 'ਚ ਇੱਕ ਨਵਾਂ ਰਿਕਾਰਡ ਵੀ ਕਾਇਮ ਕੀਤਾ ਹੈ ਭਾਰਤ ਪੁਲਾੜ ਖੋਜ...

    ਤਾਜ਼ਾ ਖ਼ਬਰਾਂ

    Saint Dr MSG

    ਪਰਮਾਤਮਾ ਤੋਂ ਇਨਸਾਨ ਕੁਝ ਨਹੀਂ ਛੁਪਾ ਸਕਦਾ : Saint Dr MSG

    0
    ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਵਾਰ-ਵਾਰ ਗਲਤੀ ਕਰਨਾ ਸ਼ੈਤਾਨੀਅਤ ਦਾ ਕੰਮ ਹੈ, ਪਸ਼ੂਪਣ ਹੈ ਤੁਹਾਡੇ ਕੋਲੋਂ ਭੁੱ...
    Raja Warring

    ਰੇਲ ਤੇ ਸੜਕੀ ਜਾਮ ਨੂੰ ਟਾਲਿਆ ਜਾਵੇ, ਆਮ ਲੋਕਾਂ ਨੂੰ ਆਉਂਦੀ ਹੈ ਪ੍ਰੇਸ਼ਾਨੀ : ਵੜਿੰਗ

    0
    (ਰਘਬੀਰ ਸਿੰਘ) ਲੁਧਿਆਣਾ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ (Raja Warring) ਨੇ ਕਿਸਾਨਾਂ ਨੂੰ ਆਪਣੀਆਂ ਮੰਗਾਂ ਤੇ ਮਸਲਿਆਂ ਲਈ ਰੇਲ ਤੇ ਸੜਕੀ ਜਾਮ ਨੂੰ ਟਾਲਣ ...
    Election campaign

    ਮੁੱਖ ਮੰਤਰੀ ਨੇ ਜਗਰਾਓਂ ’ਚ ‘ਆਪ’ ਉਮੀਦਵਾਰ ਦੇ ਹੱਕ ’ਚ ਕੀਤਾ ਚੋਣ ਪ੍ਰਚਾਰ

    0
    ‘ਬਿੱਟੂ, ਰਾਜਾ ਗੱਪੀ, ਜਿੱਤੇਗਾ ਸਾਡਾ ਪੱਪੀ’ : ਮਾਨ (ਜਸਵੰਤ ਰਾਏ) ਜਗਰਾਓਂ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਗਰਾਓਂ ਵਿਖੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪ...
    Bhagwant Mann

    ਮੋਹਾਲੀ ’ਚ ਗੈਂਗਸਟਰਾਂ ਦੇ ਐਨਕਾਊਂਟਰ ’ਤੇ ਮੁੱਖ ਮੰਤਰੀ ਮਾਨ ਨੇ ਕੀਤਾ ਟਵੀਟ, ਜਾਣੋ ਕੀ ਆਖਿਆ…

    0
    (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਮੋਹਾਲੀ ਦੇ ਨਿਊ ਮੁੱਲਾਂਪੁਰ ’ਚ ਵੱਡੇ ਐਨਕਾਊਂਟਰ ਤੋਂ ਬਾਅਦ ਮੁੱਖ ਮੰਤਰੀ ਮਾਨ (CM Bhagwant Mann) ਨੇ ਗੈਂਗਸਟਰਾਂ ਨੂੰ ਖਾਸ ਚਿਤਾਵਨੀ ਦਿੱਤੀ ਹੈ। ...
    Amritsar News

    ਅਕਾਲੀ ਦਲ ਦੀ ਮਹਿਲਾ ਵਿੰਗ ਦਿਹਾਤੀ ਦੀ ਸਾਬਕਾ ਪ੍ਰਧਾਨ ਆਪ ’ਚ ਸ਼ਾਮਲ

    0
    (ਰਾਜਨ ਮਾਨ) ਅੰਮ੍ਰਿਤਸਰ। ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਸਮੇਂ ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਝਟਕਾ ਲੱਗਾ ਜਦੋਂ ਅਕਾਲੀ ਦਲ ਦੀ ਮਹਿਲਾ ਵਿੰਗ ਅੰਮ੍ਰਿਤਸਰ ਦਿਹਾਤੀ ਦੀ ਸਾਬਕਾ ਪ੍ਰ...
    Eye Camp

    ਪ੍ਰੈਸ ਕਲੱਬ ਅਮਲੋਹ ਨੇ ਲਾਇਆ ਦੂਜਾ ਅੱਖਾਂ ਦਾ ਚੈੱਕਅਪ ਕੈਂਪ, ਵੱਡੀ ਗਿਣਤੀ ’ਚ ਲੋਕਾਂ ਨੇ ਲਿਆ ਲਾਹਾ

    0
    ਲੋੜਵੰਦ ਮਰੀਜ਼ ਨੂੰ ਅੱਖ ਦੀ ਰੌਸ਼ਨੀ ਦੇ ਕੇ ਰੰਗੀਨ ਦੁਨੀਆ ਦੇਖਣ ਦੇ ਯੋਗ ਬਣਾਉਣਾ ਇਕ ਵੱਡਾ ਦਾਨ : ਪ੍ਰਧਾਨ ਦਰਸ਼ਨ ਸਿੰਘ ਚੀਮਾ (ਅਨਿਲ ਲੁਟਾਵਾ) ਅਮਲੋਹ। Eye Camp ਭਗਵਾਨ ਪਰਸ਼ੂਰਾਮ...
    Haryana News

    Haryana ’ਚ ਕਾਂਗਰਸ ਨੇ ਰਾਜਪਾਲ ਤੋਂ ਮੰਗਿਆ ਸਮਾਂ ਤੇ ਜਜਪਾ ਨੇ ਰਾਜਪਾਲ ਨੂੰ ਲਿਖਿਆ ਪੱਤਰ

    0
    ਵਿਰੋਧੀ ਧਿਰਾਂ ਚੋਣ ਵਿਚਕਾਰ ਹੀ ਕਰਵਾਉਣਾ ਚਾਹੁੰਦੀ ਐ ਫਲੌਰ ਟੈਸਟ, ਰਾਸ਼ਟਰਪਤੀ ਰਾਜ ਲਾਗੂ ਕਰਨ ਦੀ ਮੰਗ 3 ਆਜ਼ਾਦ ਵਿਧਾਇਕਾਂ ਨੇ ਰਾਜਪਾਲ ਨੂੰ ਲਿਖਿਆ ਪੱਤਰ, ਸਰਕਾਰ ਤੋਂ ਲਿਆ ਸਮਰਥ...
    Britain News

    Antique Gold Coins Found: ਵਿਅਕਤੀ ਕਰ ਰਿਹਾ ਸੀ ਘਰ ਖੁਦਾਈ, ਅਚਾਨਕ ਕੁਝ ਵੇਖ ਕੇ ਚਮਕ ਗਈਆਂ ਉਸਦੀਆਂ ਅੱਖਾਂ!

    0
    400 ਸਾਲ ਪੁਰਾਣੇ ਸੋਨੇ ਅਤੇ ਚਾਂਦੀ ਦੇ ਸਿੱਕੇ ਮਿਲੇ ਹਨ (Britain News) ਬ੍ਰਿਟੇਨ (ਏਜੰਸੀ)। ਬ੍ਰਿਟੇਨ ਵਿਚ ਇਕ ਜੋੜਾ ਆਪਣੇ ਘਰ ਦੀ ਮੁਰੰਮਤ ਕਰਦੇ ਸਮੇਂ ਖੁਦਾਈ ਕਰ ਰਿਹਾ ਸੀ ਜਦੋਂ ...
    Ludhiana News

    ਪ੍ਰੋ. ਗਿੱਲ ਦਾ ਗ਼ਜ਼ਲਾਂ ਸੰਗ੍ਰਹਿ ‘ਇਤਫ਼ਾਕ’ ਵਾਈਸ ਚਾਂਸਲਰ ਡਾ. ਗੋਸਲ ਵੱਲੋਂ ਲੋਕ ਅਰਪਣ

    0
    ਲੁਧਿਆਣਾ (ਜਸਵੀਰ ਸਿੰਘ ਗਹਿਲ)। ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਵਿਖੇ ਯੂਨੀਵਰਸਿਟੀ ਦੇ ਸੰਚਾਰ ਕੇਂਦਰ ’ਚੋਂ ਸੇਵਾ ਮੁਕਤ ਅਧਿਆਪਕ ਤੇ ਚੰਗੀ ਖੇਤੀ ਮਾਸਿਕ ਪੱਤਰ ਦੇ ਸੀਨੀਅਰ ਸੰਪਾਦਕ...
    Parneet Kaur

    ਪ੍ਰਨੀਤ ਕੌਰ ਨੇ ਕਿਸਾਨਾਂ ਦੇ ਸਵਾਲਾਂ ਦਾ ਨਾ ਦਿੱਤਾ ਜਵਾਬ, ਪ੍ਰੋਗਰਾਮ ’ਚ ਦਿੰਦੇ ਰਹੇ ਭਾਸ਼ਣ

    0
    ਭਾਜਪਾ ਉਮੀਦਵਾਰ ਪ੍ਰਨੀਤ ਕੌਰ (Parneet Kaur) ਦਾ ਕਿਸਾਨਾਂ ਵੱਲੋਂ ਵਿਰੋਧ ਆਉਣ ਜਾਣ ਵਾਲੇ ਲੋਕਾਂ ਨੂੰ ਝੱਲਣੀ ਪਈ ਭਾਰੀ ਪ੍ਰੇਸ਼ਾਨੀ (ਰਾਮ ਸਰੂਪ ਪੰਜੋਲਾ) ਸਨੌਰ। ਪਟਿਆਲਾ ...