ਰਾਸ਼ਟਰੀ ਸੁਰੱਖਿਆ ਸਲਾਹਕਾਰ ਅਹੁਦੇ ਲਈ ਅੱਜ ਡੋਨਾਲਡ ਟਰੰਪ ਲੈਣਗੇ ਇੰਟਰਵਿਊ

ਫਲੋਰੀਡਾ। ਅਮੀਰਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੇਸ਼ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦੀ ਅਹੁਦੇ ਲਈ ਕੀਥ ਕੇਲੋਜ ਸਮੇਤ ਤਿੰਨ ਹੋਰ ਦੀ ਇੰਟਰਵਿਊ ਲੈਣਗੇ। ਇਹ ਅਹੁਦਾ ਮਾਈਕਲ ਫਲਾਈਨ ਦੇ ਅਸਤੀਫ਼ਾ ਦੇਣ ਤੋਂ ਬਾਅਦ ਖਾਲੀ ਹੋ ਗਿਆ ਸੀ। ਵਾÂ੍ਹੀਟ ਹਾਊਸ ਦੇ ਬੁਲਾਰੇ ਸੀਨ ਸਪੀਸਰ ਨੇ ਦੱਸਿਆ ਕਿ ਇਸ ਅਹੁਦੇ ਲਈ ਯੂਨਾਈਟਿਡ ਨੇਸ਼ਨ ‘ਚ ਅਮਰੀਕਾ ਦੇ ਸਾਬਕਾ ਰਾਜਦੂਤ ਜਾੱਨ ਬੋਲਟੇਨ, ਲੈ. ਜਨਰਲ ਰਾਬਰਟ ਕੇਸਲਨ ਤੇ ਐਚਆਰ ਮੇਕਮਾਸਟਰ ਵੀ ਸ਼ਾਮਲ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ