ਬੈਠਕ ‘ਚ ਜੀਐਸਟੀ ਖਰੜਾ ਕਾਨੂੰਨ ਦੀ ਸਿਫਾਰਸ਼

UDAIPUR, FEB 18 (UNI):- Union Minister for Finance and Corporate Affairs Arun Jaitley chairing the 10th meeting of the Goods and Service Tax Council, at Udaipur, Rajasthan on Saturday. Secretary, Revenue, Dr. Hasmukh Adhia is also seen. UNI PHOTO-93U

ਉਦੈਪੁਰ। ਵਸਤੂ ਤੇ ਸੇਵਾ ਕਰ ਦੀ ਸੰਚਾਲਨ ਪਰਿਸ਼ਦ ਦੀ ਦਸਵੀਂ ਬੈਠਕ ‘ਚ ਅੱਜ ਇੱਥੇ ਜੀਐਸਟੀ ਖਰੜਾ ਕਾਨੂੰਨ ਦਾ ਅਨੁਮੋਦਨ ਕੀਤਾ ਗਿਆ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਜੀਐਸਟ ਕੌਂਸਲ ਦੀਆਂ ਪਿਛਲੀਆਂ 9 ਬੈਠਕਾਂ ‘ਚ ਸਾਹਮਣ ਆਏ ਕਾਨੂੰਨੀ ਮਸਲਿਆਂ ਤੇ ਤਜਵੀਜ਼ਾਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਬੈਠਕ ਤੋਂ ਬਾਅਦ ਸ੍ਰੀ ਜੇਤਲੀ ਨੇ ਕਿਹਾ ਕਿ ਇਸ ਨੂੰ ਕੈਬਨਿਟ ‘ਚ ਭੇਜਿਆ ਜਾਵੇਗਾ ਤੇ ਇਸ ਤੋਂ ਬਾਅਦ ਸੰਸਦ ਦੇ ਇਸੇ ਸੈਸ਼ਨ ਦੇ ਦੂਜੇ ਹਿੱਸੇ ‘ਚ ਪਾਸ ਕਰਨ ਦਾ ਯਤਨ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ