ਪਾਕਿਸਤਾਨ ਅੱਤਵਾਦ ਨੂੰ ਦੇ ਰਿਹੈ ਸ਼ਹਿ : ਅਫ਼ਗਾਨਿਸਤਾਨ

ਇੰਦੌਰ। ਦੱਖਣੀ ਏਸ਼ੀਆਈ ਖੇਤਰੀ ਸਹਿਯੋਗ ਸੰਗਠਨ ਦੇਸ਼ਾਂ ਦੇ ਲੋਕ ਸਭਾ ਸਪੀਕਰਾਂ ਦੇ ਸ਼ਿਰ ਸੰੇਮਲਨ ‘ਚ ਬੰਗਲਾਦੇਸ਼ ਤੇ ਅਫ਼ਗਾਨਿਸਤਾਨ ਨੇ ਅੱਜ ਇੱਥੇ ਇੱਕ ਸੁਰ ‘ਚ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਕਰਾਰ ਦਿੰਦਿਆਂ ਕਿਹਾ ਕਿ ਸਾਰਕ ਦੇਸ਼ਾਂ ਨੂੰ ਇਕਜੁਟ ਹੋ ਕੇ ਇਸ ਦਾ ਵਿਰੋਧ ਕਰਨਾ ਚਾਹੀਦਾ ਹੈ। ਅੰਤਰ ਸੰਸਦੀ ਸੰਘ ਦੇ ਸਪੀਕਰ ਸਾਬਿਰ ਹੁਸੈਨ ਚੌਧਰੀ ਨੇ ਦੱਖਣੀ ਏਸ਼ੀਆਈ ਦੇਸ਼ਾਂ ਦੇ ਸਪੀਕਰਾਂ ਦੇ ਸਿਖ਼ਰ ਸੰਮੇਲਨ ਨੂੰ ਸੰਬੋਧਨ ਕਰਆਿਂ ਕਿਹਾ ਕਿ ਪਾਕਿਸਤਾਨ ਇਸ ਸੰਮੇਲਨ ‘ਚ ਹਿੱਸਾ ਨਹੀਂ ਲੈ ਰਿਹਾ ਕਿਉਂਕਿ ਉਹ ਅੱਤਵਾਦ ਦਾ ਜਾਲ ਬੁਣ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ