Women's T20 World Cup Squad

Women's T20 World Cup Squad: ਵਿਸ਼ਵ ਚੈਂਪੀਅਨ ਟੀਮ ਤੋਂ ਕਿੰਨਾ ਬਦਲਿਆ ਭਾਰਤ ਦਾ Squad? ਹਰਲੀਨ ਤੇ ਪ੍ਰਤੀਕਾ ਵਰਗੇ ਨਾਂਅ ਬਾਹਰ

ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਸ਼ਨਿੱਚਰਵਾਰ ਨੂੰ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ ਹੈ। ਹਰਮਨਪ੍ਰੀਤ ਕੌਰ ਦੀ ਅਗਵਾਈ ’ਚ, ਭਾਰਤੀ ਟੀਮ 14 ਜੂਨ ਨੂੰ ਪਾਕਿਸਤਾਨ ਵਿਰੁੱਧ ਮੈਚ ਨਾਲ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Ad Ad Ad