Women's T20 World Cup Final. Women's T20 World Cup 2026

Women's T20 World Cup Final: ਮਹਿਲਾ ਟੀ20 ਵਿਸ਼ਵ ਕੱਪ ਦਾ ਫਾਈਨਲ ਅੱਜ, ਲਾਰਡਜ਼ ’ਚ ਅੰਗਰੇਜ਼ ਤੇ ਕੰਗਾਰੂ ਹੋਣਗੇ ਆਹਮੋ-ਸਾਹਮਣੇ

ਮਹਿਲਾ ਟੀ-20 ਵਿਸ਼ਵ ਕੱਪ ਦਾ ਫਾਈਨਲ ਇੰਗਲੈਂਡ ਤੇ ਅਸਟਰੇਲੀਆ ਵਿਚਕਾਰ ਲਾਰਡਜ਼ ਵਿਖੇ ਖੇਡਿਆ ਜਾਵੇਗਾ। ਮੇਜ਼ਬਾਨ ਇੰਗਲੈਂਡ ਨੇ 2009 ’ਚ ਇੱਕ ਵਾਰ ਟੂਰਨਾਮੈਂਟ ਆਪਣੇ ਨਾਂਅ ਕੀਤਾ ਹੈ, ਤੇ ਅਸਟਰੇਲੀਆ ਨੇ ਛੇ ਵਾਰ ਖਿਤਾਬ ਜਿੱਤਿਆ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Govt Ad Sach Kahoon Helpline Sachchi Shiksha Official