Wins
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ
Published On
By Sach Kahoon Punjabi Desk
multani mal Modi College | ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਰੋਡ ਸਾਈਕਲਿੰਗ ਚੈਂਪੀਅਨਸ਼ਿਪ ਜਿੱਤੀ ਪਟਿਆਲਾ, (ਸੱਚ ਕਹੂੰ ਨਿਊਜ਼)। ਮੁਲਤਾਨੀ ਮੱਲ ਮੋਦੀ ਕਾਲਜ (multani mal Modi College) ਦੀ ਰੋਡ ਸਾਈਕਲਿੰਗ ਟੀਮ (ਲੜਕੀਆਂ) ਨੇ ਇਸ ਸਾਲ ਦੀ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਚੈਂਪੀਅਨਸ਼ਿਪ ਜਿੱਤ ਲਈ ਹੈ। ਇਹ ਚੈਂਪੀਅਨਸ਼ਿਪ ਪਿਛਲੇ ਦਿਨੀਂ ਕਰਵਾਈ ਗਈ ਸੀ। ਇਸ ਟੀਮ ਵਿੱਚ ਮੈਂਬਰ ਬਰਿਸ਼ਟੀ […]
ਖੁਸ਼ਸੀਰਤ ਸੰਧੂ ਨੇ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ‘ਚੋਂ ਸੋਨੇ/ਚਾਂਦੀ ਦੇ 10 ਮੈਡਲ ਜਿੱਤੇ
Published On
By Sach Kahoon Punjabi Desk
ਭਾਰਤੀ ਟੀਮ ਦੇ ਟਰਾਈਲ ਲਈ ਵੀ ਕੁਆਲੀਫਾਈ ਕੀਤਾ ਸੱਚ ਕਹੂੰ ਨਿਊਜ਼/ਫਰੀਦਕੋਟ। 63 ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਜੋ 7 ਦਸੰਬਰ ਤੋਂ 4 ਜਨਵਰੀ 2020 ਤੱਕ ਭੂਪਾਲ ਵਿਖੇ ਕਰਵਾਈ ਜਾ ਰਹੀ ਹੈ, ਵਿੱਚ ਫਰੀਦਕੋਟ ਦੀ ਨਿਸ਼ਾਨੇਬਾਜ ਖੁਸ਼ਸੀਰਤ ਸੰਧੂ ਨੇ ਵੱਖ-ਵੱਖ ਈਵੈਂਟ ਵਿੱਚ 10 ਤਮਗੇ ਹਾਸਲ ਕੀਤੇ। ਖੁਸ਼ਸੀਰਤ ਨੇ 25 ਮੀਟਰ ਸਪੋਰਟਸ ਪਿਸਟਲ ਵਿੱਚ ਸਿਵਲੀਅਨ ਚੈਂਪੀਅਨਸ਼ਿਪ ਸੀਨੀਅਰ ਵੂਮੈਨ […]
ਚਿਰਾਗ ਦਲਾਲ ਨੇ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਗੋਲਡ
Published On
By Sach Kahoon Punjabi Desk
75 ਕਿਲੋ ਭਾਰ ਵਰਗ ਗ੍ਰੀਕੋ ਰੋਮਨ ‘ਚ ਦਿਵਾਇਆ ਦੇਸ਼ ਨੂੰ ਮੈਡਲ ਸੱਚ ਕਹੂੰ ਨਿਊਜ਼/ਝੱਜਰ। ਚਾਈਨਾ ‘ਚ ਸ਼ੁਰੂ ਹੋਈ ਏਸ਼ੀਅਨ ਚੈਂਪੀਅਨਸ਼ਿਪ ‘ਚ ਪਿੰਡ ਛਾਰਾ ਦੇ ਚਿਰਾਗ ਦਲਾਲ ਨੇ ਗੋਲਡ ਮੈਡਲ ਜਿੱਤ ਕੇ ਦੇਸ਼ ਤੇ ਪ੍ਰਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ ਚਿਰਾਗ ਦੀ ਇਸ ਉਪਲੱਬਧੀ ਨੂੰ ਲੈ ਕੇ ਉਸਦੇ ਪਿਤਾ ਭੁਪਿੰਦਰ ਸਿੰਘ ਦਲਾਲ ਨੇ ਦੱਸਿਆ ਕਿ ਚਾਈਨਾ […]
ਪਿੰਡ ਗਹਿਲ ਦਾ 41ਵਾਂ ਫੁੱਟਬਾਲ ਕੱਪ ਸੁੱਖੀ ਕਲੱਬ ਫੂਲ ਨੇ ਜਿੱਤਿਆ
Published On
By Sach Kahoon Punjabi Desk
ਲੜਕੀਆਂ ਦਾ ਸ਼ੋਅ ਮੈਚ ਸਸਸ ਹਰੀਗੜ ਦੀ ਟੀਮ ਨੇ ਜਿੱਤਿਆ ਜਸਵੀਰ ਸਿੰਘ/ਬਰਨਾਲਾ। ਘੱਲੂਘਾਰੇ ਦੇ ਸ਼ਹੀਦਾਂ ਦੀ ਯਾਦ ‘ਚ ਘੱਲੂਘਾਰਾ ਸਪੋਰਟਸ ਵੈੱਲਫੇਅਰ ਕਲੱਬ ਗਹਿਲ ਵੱਲੋਂ ਕਰਵਾਇਆ ਗਿਆ ਸਵ. ਅਮਰਜੀਤ ਸਿੰਘ ਰਿੰਟਾ ਯਾਦਗਾਰੀ ਤਿੰਨ ਰੋਜ਼ਾ 41ਵਾਂ ਫੁੱਟਬਾਲ ਕੱਪ ਸੁੱਖੀ ਕਲੱਬ ਫੂਲ ਨੇ ਜਿੱਤਿਆ ਜਦਕਿ ਪੱਖੋਵਾਲ ਦੀ ਟੀਮ ਦੂਜੇ ਸਥਾਨ ‘ਤੇ ਰਹੀ। ਟੂਰਨਾਮੈਂਟ ਦਾ ਉਦਘਾਟਨ ਪਿੰਡ ਦੇ ਹੀ ਉੱਘੇ […]
ਮਨੂੰ ਭਾਕਰ ਨੇ ਵਿਸ਼ਵ ਕੱਪ ਫਾਈਨਲ ‘ਚ ਜਿੱਤਿਆ ਸੋਨ
Published On
By Sach Kahoon Punjabi Desk
ਏਜੰਸੀ/ਪੁਤਿਆਨ। ਨੌਜਵਾਨ ਨਿਸ਼ਾਨੇਬਾਜ਼ ਮਨੂੰ ਭਾਕਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਇੱਥੇ ਜਾਰੀ ਆਈਐਸਐਸਐਫ ਵਿਸ਼ਵ ਕੱਪ ਫਾਈਨਲ ‘ਚ ਮਹਿਲਾਵਾਂ ਦੀ 10 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਸੋਨ ਤਮਗਾ ਜਿੱਤ ਕੇ ਇਤਿਹਾਸ ਰਚ ਦਿੱਤਾ 17 ਸਾਲਾਂ ਮਨੂੰ ਫਾਈਨਲ ਗੇੜ ‘ਚ 244.7 ਦੇ ਜੂਨੀਅਰ ਵਿਸ਼ਵ ਰਿਕਾਰਡ ਸਕੋਰ ਦੇ ਨਾਲ ਟਾਪ ‘ਤੇ ਰਹੀ ਇਸ ਦੇ ਨਾਲ ਹੀ ਮਨੂੰ […]
ਵੈਟਨਰੀ ਯੂਨੀਵਰਸਿਟੀ ਦੀ ਘੋੜਸਵਾਰੀ ਟੀਮ ਨੇ ਝੋਲੀ ਭਰ ਕੇ ਜਿੱਤੇ ਤਗਮੇ
Published On
By Sach Kahoon Punjabi Desk
ਰਾਮ ਗੋਪਾਲ ਰਾਏਕੋਟੀ/ਲੁਧਿਆਣਾ। ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੀ 1 ਪੰਜਾਬ ਐਨ ਸੀ ਸੀ ਸਕਵਾਡਰਨ ਦੇ ਕੈਡਿਟ ਘੋੜਸਵਾਰਾਂ ਨੇ ਸੁਲਤਾਨਪੁਰ ਲੋਧੀ ਵਿਖੇ ਹੋਏ ਘੋੜਸਵਾਰੀ ਮੁਕਾਬਲੇ ਵਿਚ 13 ਤਗਮੇ ਜਿੱਤ ਕੇ ਯੂਨੀਵਰਸਿਟੀ ਦਾ ਸਿਰ ਉੱਚਾ ਕੀਤਾ। ਪੰਜਾਬ ਘੋੜਸਵਾਰੀ ਐਸੋਸੀਏਸ਼ਨ ਵੱਲੋਂ 31 ਅਕਤੂਬਰ ਤੋਂ 02 ਨਵੰਬਰ ਤੱਕ ਕਰਵਾਏ ਇਸ ਮੁਕਾਬਲੇ ਵਿਚ ਪੰਜਾਬ ਆਰਮਡ ਪੁਲਿਸ, […]
ਪੂਨਮ ਦੇ ਅਰਧ ਸੈਂਕੜੇ ਨਾਲ ਭਾਰਤੀ ਮਹਿਲਾ ਟੀਮ ਜਿੱਤੀ
Published On
By Sach Kahoon Punjabi Desk
ਏਜੰਸੀ/ਨਾਰਥ ਸਾਊਂਡ। ਪੂਨਮ ਰਾਵਤ (77) ਦੇ ਜਬਰਦਸਤ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤੀ ਮਹਿਲਾ ਟੀਮ ਨੇ ਮੇਜ਼ਬਾਨ ਵੈਸਟਇੰਡੀਜ਼ ਮਹਿਲਾ ਕਿਕਟ ਟੀਮ ਨੂੰ ਦੂਜੇ ਇੱਕ ਰੋਜ਼ਾ ਕੌਮਾਂਤਰੀ ਮੁਕਾਬਲੇ ‘ਚ 53 ਦੌੜਾਂ ਦੇ ਫਰਕ ਨਾਲ ਹਰਾ ਦਿੱਤਾ ਭਾਰਤ ਨੂੰ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਮੁਕਾਬਲੇ ‘ਚ ਇੱਕ ਦੌੜ ਨਾਲ ਨਜ਼ਦੀਕੀ ਹਾਰ ਦਾ ਸਾਹਮਣਾ […]
ਨੈਸ਼ਨਲ ਯੋਗਾ ਪ੍ਰਤੀਯੋਗਤਾ: ਪੰਜਾਬ ਨੇ ਜਿੱਤੀ ਓਵਰ ਆਲ ਟਰਾਫ਼ੀ
Published On
By Sach Kahoon Punjabi Desk
ਨੈਸ਼ਨਲ ਯੋਗਾ ਪ੍ਰਤੀਯੋਗਤਾ ‘ਚ 12 ਰਾਜਾਂ ਤੋਂ 350 ਦੇ ਕਰੀਬ ਖਿਡਾਰੀਆਂ ਨੇ ਲਿਆ ਸੀ ਹਿੱਸਾ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪਿਛਲੇ ਦਿਨੀਂ ਯੋਗਾ ਸੁਸਾਇਟੀ ਆਫ ਪੰਜਾਬ, ਐਵਰੈਸਟ ਯੋਗਾ ਇੰਸਟੀਚਿਊਟ ਲੁਧਿਆਣਾ ਅਤੇ ਫਿਜ਼ੀਕਲ ਐਜੂਕੇਸ਼ਨ ਫਾਊਂਡੇਸ਼ਨ ਆਫ ਇੰਡੀਆ ਵੱਲੋਂ ਦੂਸਰੀ ਨੈਸ਼ਨਲ ਯੋਗਾ ਚੈਂਪੀਅਨਸ਼ਿਪ ਲੁਧਿਆਣਾ ਦੇ ਦਿੱਲੀ ਵਰਲਡ ਪਬਲਿਕ ਸਕੂਲ ‘ਚ ਕਰਵਾਈ ਗਈ। ਜਨਰਲ ਸਕੱਤਰ ਯੋਗਾ ਸੁਸਾਇਟੀ ਆਫ ਪਟਿਆਲਾ ਭੁਪਿੰਦਰ ਸਿੰਘ […]
ਭਾਈ ਮਸਤਾਨ ਸਿੰਘ ਪਬਲਿਕ ਸਕੂਲ ਨੇ ਤੀਰ ਅੰਦਾਜ਼ੀ ‘ਚ ਫੁੰਡਿਆ ਪਹਿਲਾ ਸਥਾਨ
Published On
By Sach Kahoon Punjabi Desk
ਭਜਨ ਸਮਾਘ/ਸ੍ਰੀ ਮੁਕਤਸਰ ਸਾਹਿਬ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਪੰਜਾਬ ਤੰਦਰੁਸਤ ਖੇਡਾਂ ਤਹਿਤ ਵਰਗ 14 ਲੜਕੀਆਂ ਦੀਆਂ ਖੇਡਾਂ ਜੋ ਕਿ ਰੋਪੜ ਵਿਖੇ ਹੋ ਰਹੀਆਂ ਹਨ। (Bhai Mastan Singh) ਭਾਈ ਮਸਤਾਨ ਸਿੰਘ ਪਬਲਿਕ ਸੀਨੀ. ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ ਦੀਆਂ ਵਿਦਿਆਰਥਣਾਂ ਹਰਲੀਨ ਕੌਰ, […]
ਆਰੇ ‘ਚ ਸਿਧਾਂਤਕ ਜਿੱਤ, ਵਿਹਾਰਕ ਹਾਰ
Published On
By Sach Kahoon Punjabi Desk
ਅਮਰੀਕਾ ਦੇ ਵਾਤਾਵਰਨ ਵਿਗਿਆਨੀਆਂ ‘ਚ ਭੜਥੂ ਪਿਆ ਹੋਇਆ ਹੈ ਉੱਥੇ ਸਮੁੰਦਰ ‘ਚ ਇੱਕ ਕੱਛੂਕੁੰਮੇ ਦੀ ਮੌਤ ਹੋਣ ਨਾਲ ਚਿੰਤਾ ਦਾ ਮਾਹੌਲ ਹੈ ਕੱਛੂਕੁੰਮੇ ਦੀ ਮੌਤ ਦੀ ਵਜ੍ਹਾ ਇਹ ਹੈ ਕਿ ਉਸ ਨੇ ਮਨੁੱਖੀ ਅਬਾਦੀ ਵੱਲੋਂ ਸਮੁੰਦਰ ‘ਚ ਸੁੱਟੇ ਗਏ ਮਾਈਕ੍ਰੋਪਲਾਸਟਿਕ ਕੂੜੇ ਨੂੰ ਨਿਗਲ ਲਿਆ ਸੀ ਇੱਕ ਕੱਛੂ ਨੇ ਅਮਰੀਕੀਆਂ ਨੂੰ ਹਿਲਾ ਦਿੱਤਾ ਹੈ ਪਰ ਇੱਧਰ […]
ਮੋਦੀ ਕਾਲਜ ਨੇ ਪੰਜਾਬੀ ‘ਵਰਸਿਟੀ ਅੰਤਰ-ਕਾਲਜ ਬਾਕਸਿੰਗ ਚੈਂਪੀਅਨਸ਼ਿਪ ਜਿੱਤੀ
Published On
By Sach Kahoon Punjabi Desk
ਖੁਸ਼ਵੀਰ ਸਿੰਘ ਤੂਰ/ਪਟਿਆਲਾ, 5 ਅਕਤੂਬਰ। ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵੱਲੋਂ ਕਰਵਾਈ ਦੋ ਰੋਜ਼ਾ ਪੰਜਾਬੀ ਯੂਨੀਵਰਸਿਟੀ ਅੰਤਰ-ਕਾਲਜ ਬਾਕਸਿੰਗ (ਲੜਕੀਆਂ) ਚੈਂਪੀਅਨਸ਼ਿਪ ਅੱਜ ਹੋਈ। ਇਨ੍ਹਾਂ ਮੁਕਾਬਲਿਆਂ ਵਿੱਚ ਮੇਜਬਾਨ ਕਾਲਜ ਦੀਆਂ ਖਿਡਾਰਣਾਂ ਨੇ ਆਪਣੇ ਵਿਰੋਧੀਆਂ ਨੂੰ ਪਛਾੜਦਿਆਂ ਓਵਰ-ਆਲ ਚੈਂਪੀਅਨਸ਼ਿਪ ਜਿੱਤ ਲਈ ਹੈ। ਇਸ ਪ੍ਰਤਿਯੋਗਿਤਾ ਦਾ ਉਦਘਾਟਨ ਜ਼ਿਲ੍ਹਾ ਖੇਡ ਅਫ਼ਸਰ ਹਰਪ੍ਰੀਤ ਸਿੰਘ ਹੁੰਦਲ ਵੱਲੋਂ ਕੀਤਾ ਗਿਆ। ਸਮਾਪਤੀ ਸਮਾਰੋਹ ਦੀ […]
ਰਅਡਵਾਣੀ ਨੇ ਜਿੱਤਿਆ 22ਵਾਂ ਵਿਸ਼ਵ ਖਿਤਾਬ
Published On
By Sach Kahoon Punjabi Desk
ਨੇਥਵੇ ਓ ਕੋ ਨੂੰ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਫਾਈਨਲ ‘ਚ 6-2 ਨਾਲ ਹਰਾਇਆ | Sports News ਨਵੀਂ ਦਿੱਲੀ (ਏਜੰਸੀ)। ਭਾਰਤ ਦੇ ਦਿੱਗਜ ਖਿਡਾਰੀ ਪੰਕਜ ਅਡਵਾਣੀ ਨੇ ਮਿਆਂਮਾਰ ਦੇ ਨੇਥਵੇ ਓ ਕੋ ਐਤਵਾਰ ਨੂੰ ਮਿਆਂਮਾਰ ਦੇ ਮਾਂਡਲੇ ‘ਚ ਆਈਬੀਐਸਐਫ ਵਿਸ਼ਵ ਬਿਲੀਅਰਡਸ ਚੈਂਪੀਅਨਸ਼ਿਪ ਦੇ ਫਾਈਨਲ ‘ਚ 6-2 ਨਾਲ ਹਰਾ ਕੇ ਖਿਤਾਬ ਜਿੱਤ ਲਿਆ ਅਡਵਾਣੀ ਦਾ ਇਹ 22ਵਾਂ […]
