Windfall Tax Cut

Windfall Tax Cut: ਕੇਂਦਰ ਨੇ ਪੈਟਰੋਲ, ਡੀਜ਼ਲ ਤੇ ਏਟੀਐਫ ਦੇ ਨਿਰਯਾਤ ’ਤੇ ਵਿੰਡਫਾਲ ਟੈਕਸ ਘਟਾਇਆ, ਨਵੀਆਂ ਦਰਾਂ ਲਾਗੂ

ਕੇਂਦਰ ਸਰਕਾਰ ਨੇ ਪੈਟਰੋਲ, ਡੀਜ਼ਲ ਤੇ ਹਵਾਬਾਜ਼ੀ ਬਾਲਣ (ਏਟੀਐਫ) ਦੇ ਨਿਰਯਾਤ ’ਤੇ ਵਿੰਡਫਾਲ ਟੈਕਸ ਘਟਾ ਦਿੱਤਾ ਹੈ। ਨਵੀਆਂ ਦਰਾਂ ਲਾਗੂ ਹੋ ਗਈਆਂ ਹਨ।
ਦੇਸ਼  ਦਿੱਲੀ  ਬਿਜਨਸ  ਸੂਬੇ  ਖਾਸ ਖਬਰ