West Bengal Election Results 2026

West Bengal Election Results 2026: ਹੁਣ ਤੱਕ ਦੀ ਸਭ ਤੋਂ ਵੱਡੀ ਖਬਰ, ਰੁਝਾਨਾਂ 'ਚ ਪੱਛਮੀ ਬੰਗਾਲ 'ਚ ਭਾਜਪਾ ਨੂੰ ਮਿਲਿਆ ਬਹੁਮਤ

ਸ਼ੁਰੂਆਤੀ ਅੰਕੜਿਆਂ ਅਨੁਸਾਰ, ਭਾਰਤੀ ਜਨਤਾ ਪਾਰਟੀ ਕਈ ਮੁੱਖ ਸੀਟਾਂ ’ਤੇ ਅੱਗੇ ਹੈ। ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਟੀਐਮਸੀ) ਬਹੁਤ ਪਿੱਛੇ ਨਹੀਂ ਹੈ, ਕਈ ਖੇਤਰਾਂ ਵਿੱਚ ਕਰੀਬੀ ਮੁਕਾਬਲਾ ਪੇਸ਼ ਕਰ ਰਹੀ ਹੈ।
ਦੇਸ਼  ਖਾਸ ਖਬਰ 
Ad Ad Ad