Voters
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਲਈ ਖੁਸ਼ਖਬਰੀ
Published On
By Sach Kahoon Punjabi Desk
ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਨੂੰ 19 ਅਪ੍ਰੈਲ ਦੀ ਵਿਸ਼ੇਸ਼ ਛੁੱਟੀ (ਅਸ਼ਵਨੀ ਚਾਵਲਾ) ਚੰਡੀਗੜ੍ਹ। ਲੋਕ ਸਭਾ ਚੋਣਾਂ-2024 ਦੇ ਸੰਦਰਭ ਵਿਚ ਪੰਜਾਬ ‘ਚ ਕੰਮ ਕਰਨ ਵਾਲੇ ਜੰਮੂ-ਕਸ਼ਮੀਰ ਅਤੇ ਰਾਜਸਥਾਨ ਦੇ ਵੋਟਰਾਂ ਨੂੰ ਇਨਾਂ ਸੂਬਿਆਂ ਵਿਚ ਵੋਟਿੰਗ ਵਾਲੇ ਦਿਨ ਯਾਨੀ 19 ਅਪ੍ਰੈਲ, 2024 ਨੂੰ ਵੋਟ ਪਾਉਣ ਲਈ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ […]
ਲੋਕ ਸਭਾ ਚੋਣਾਂ : ਚੰਡੀਗੜ੍ਹ ’ਚ ਕਿੰਨੀ ਹੈ ਵੋਟਰਾਂ ਦੀ ਕੁੱਲ ਗਿਣਤੀ, ਜਾਣੋ
Published On
By Sach Kahoon Punjabi Desk
ਲੋਕ ਸਭਾ ਚੋਣਾਂ : ਚੰਡੀਗੜ੍ਹ ’ਚ 15006 ਨਵੇਂ ਵੋਟਰਾਂ ਨਾਲ ਕੁੱਲ 647291 ਵੋਟਰ ਇਸ ਵਾਰ 33 ਥਰਡ ਜੈਂਡਰ ਦੇ ਵੋਟਰ ਵੀ ਪਾਉਣਗੇ ਵੋਟ ਚੰਡੀਗੜ੍ਹ (ਐੱਮ ਕੇ ਸ਼ਾਇਨਾ) ਚੰਡੀਗੜ੍ਹ ’ਚ ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕੁੱਲ 647291 ਵੋਟਰ ਵੋਟ ਪਾ ਸਕਣਗੇ, ਜਿਨ੍ਹਾਂ ਲਈ 614 ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਇਸ ਵਾਰ 15006 ਨਵੇਂ ਵੋਟਰ ਬਣੇ ਹਨ […]
ਵੋਟਰ ਜਾਗਰੂਕ ਹੋਣ ਤੇ ਆਪਣੀ ਤਾਕਤ ਦਿਖਾਉਣ
Published On
By Sach Kahoon Punjabi Desk
ਪੰਜ ਸੂਬਿਆਂ ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ ’ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ ਉਨ੍ਹਾਂ ਦੀਆਂ ਤਰੀਕਾਂ ਦਾ ਵੀ ਐਲਾਨ ਹੋ ਗਿਆ ਹੈ, ਹੁਣ ਚੁਣਾਵੀ ਨਗਾਰਾ ਵੱਜ ਚੁੱਕਾ ਹੈ, ਸਿਆਸੀ ਪਾਰਟੀਆਂ ਤੇ ਉਮੀਦਵਾਰ ਵੋਟਰਾਂ ਨੂੰ ਰਿਝਾਉਣ, ਲੁਭਾਉਣ ਤੇ ਆਪਣੇ ਪੱਖ ’ਚ ਵੋਟਿੰਗ ਕਰਵਾਉਣ ਲਈ ਤਰ੍ਹਾਂ-ਤਰ੍ਹਾਂ ਦੇ ਦਾਅ-ਪੇਚ ਚਲਾਉਣਗੇ, ਇਨ੍ਹਾਂ ਲੁਭਾਉਣੇ ਵਾਅਦਿਆਂ ਦਰਮਿਆਨ ਇੱਕ […]
ਵੋਟਿੰਗ ‘ਚ ਜਲਾਲਾਬਾਦ ਹਲਕੇ ਦੇ ਵੋਟਰ ਅੱਗੇ
Published On
By Sach Kahoon Punjabi Desk
ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ‘ਚ 11 ਵਜੇ ਤੱਕ ਹੋਈ ਵੋਟਿੰਗ ‘ਚ ਜਲਾਲਾਬਾਦ ਹਲਕਾ 29 ਫੀਸਦੀ ਨਾਲ ਅੱਗੇ ਚੱਲ ਰਿਹਾ ਹੈ। ਦੱਸਣਯੋਗ ਹੈ ਕਿ ਪੰਜਾਬ ਦੇ ਚਾਰ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਦਾਖਾ, ਮੁਕੇਰੀਆਂ ਤੇ ਫਗਵਾੜਾ ਵਿੱਚ ਵੋਟਾਂ ਪੈ ਰਹੀਆਂ ਹਨ। ਵੋਟਾਂ ਪਾਉਣ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ […]
ਹਰਿਆਣਾ ਕਾਂਗਰਸ ਵੱਲੋਂ ਵੋਟਰਾਂ ਨੂੰ ਵੱਡੇ ਗੱਫ਼ਿਆਂ ਦੀ ਪੇਸ਼ਕਸ਼
Published On
By Sach Kahoon Punjabi Desk
ਹਰ ਜ਼ਿਲ੍ਹੇ ‘ਚ ਬਣੇਗੀ ਇੱਕ ਯੂਨੀਵਰਸਿਟੀ ਤੇ ਇੱਕ ਮੈਡੀਕਲ ਕਾਲਜ ਸੱਚ ਕਹੂੰ ਨਿਊਜ਼/ਚੰਡੀਗੜ੍ਹ। ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਘੋਸ਼ਣਾ ਪੱਤਰ ਜਾਰੀ ਕਰ ਦਿੱਤਾ ਹੈ ਕਾਂਗਰਸ ਨੇ ਇਸ ‘ਸੰਕਲਪ ਪੱਤਰ 2019’ ਨਾਂਅ ਦਿੱਤਾ ਹੈ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ‘ਤੇ 21 ਅਕਤੂਬਰ ਨੂੰ ਚੋਣਾਂ ਪੈਣਗੀਆਂ ਜਦੋਂਕਿ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ । […]
61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਦੇਕੇ ਕੀਰਤੀਮਾਨ ਬਣਾਇਆ: ਕੋਵਿੰਦ
Published On
By Sach Kahoon Punjabi Desk
61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਵੋਟ ਦੇਕੇ ਕੀਰਤੀਮਾਨ ਬਣਾਇਆ: ਕੋਵਿੰਦ ਨਵੀਂ ਦਿੱਲੀ, ਏਜੰਸੀ। ਵੀਰਵਾਰ ਨੂੰ ਸੰਸਦ ਦੇ ਸੈਂਟਰਲ ਹਾਲ ‘ਚ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕ ਸਭਾ ਅਤੇ ਰਾਜਸਭਾ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਦੇਸ਼ ਦੇ 61 ਕਰੋੜ ਤੋਂ ਜ਼ਿਆਦਾ ਵੋਟਰਾਂ ਨੇ ਮਤਦਾਨ ਕਰਕੇ ਇੱਕ ਨਵਾਂ ਕੀਰਤੀਮਾਨ ਸਥਾਪਿਤ ਕੀਤਾ […]
ਵੋਟਰਾਂ ਦੀ ਕਚਹਿਰੀ ‘ਚ ਉਮੀਦਵਾਰ ਮੁੜ੍ਹਕੋ-ਮੁੜ੍ਹਕੀ
Published On
By Sach Kahoon Punjabi Desk
ਗੁਰਜੀਵਨ ਸਿੰਘ ਸਿੱਧੂ ਨਥਾਣਾ ਪੰਜਾਬ ਵਿਚ ਲੋਕ ਸਭਾ ਚੋਣਾਂ ਦਾ ਸਮਾਂ ਜਿਉਂ-ਜਿਉਂ ਨੇੜੇ ਆ ਰਿਹਾ ਹੈ ਤਿਉਂ-ਤਿਉਂ ਰਾਜਸੀ ਪਾਰਟੀਆਂ ਦੇ ਨੇਤਾਵਾਂ ਦੀ ਰਾਤਾਂ ਦੀ ਨੀਂਦ Àੁੱਡਦੀ ਨਜ਼ਰ ਆ ਰਹੀ ਹੈ। ਕਿਉਂਕਿ ਹੁਣ ਵੋਟਰ ਜਾਗਰੂਕ ਹੋ ਗਿਆ ਹੈ ਕਿ ਪਿਛਲੇ ਸਮੇਂ ਵੋਟਾਂ ਦੌਰਾਨ ਕੀਤੇ ਵਾਅਦੇ ਤਾਂ ਪੂਰੇ ਨਹੀਂ ਕੀਤੇ ਤਾਂ ਹੁਣ ਵੋਟ ਕਿਉਂ ਪਾਈ ਜਾਵੇ? ਪਿਛਲੇ […]
ਚੁਣਾਵੀ ਵਾਅਦਿਆਂ ‘ਚ ਆਮ ਵੋਟਰ ਦੀ ਭੂਮਿਕਾ
Published On
By Sach Kahoon Punjabi Desk
ਜਗਤਾਰ ਸਮਾਲਸਰ ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਐਲਾਨ ਹੋਣ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਆਪਣੇ-ਆਪਣੇ ਪੱਧਰ ‘ਤੇ ਜਿੱਥੇ ਚੋਣ ਰੈਲੀਆਂ ਸ਼ੁਰੂ ਹੋ ਚੁੱਕੀਆਂ ਹਨ, ਉੱਥੇ ਹੀ ਦੇਸ਼ ਵਿੱਚ ਸਿਆਸੀ ਟੁੱਟ-ਭੱਜ ਦਾ ਦੌਰ ਵੀ ਤੇਜ਼ੀ ਨਾਲ ਚੱਲ ਰਿਹਾ ਹੈ। ਪੰਜ-ਪੰਜ ਸਾਲ ਤੱਕ ਆਪਣੇ ਜ਼ਿਲ੍ਹਿਆਂ ਵਿੱਚੋਂ ਗਾਇਬ ਰਹਿਣ ਵਾਲੇ ਸਿਆਸੀ ਆਗੂਆਂ ਨੂੰ ਹੁਣ ਫਿਰ ਆਪਣੇ […]
ਚੋਣਾਂ ‘ਚ ਉਮੀਦਵਾਰ ਹੁਣ ਸੋਚਕੇ ਪਵਾਉਣਗੇ ਵੋਟਰਾਂ ਤੋਂ ਹਾਰ
Published On
By Sach Kahoon Punjabi Desk
ਚੋਣ ਕਮਿਸ਼ਨ ਵੱਲੋਂ ਲੱਡੂ, ਜਲੇਬੀਆਂ ਸਮੇਤ ਹੋਰ ਵਸਤਾਂ ਦੇ ਭਾਅ ਤੈਅ ਮਾਨਸਾ(ਸੁਖਜੀਤ ਮਾਨ) | ਲੋਕ ਸਭਾ ਚੋਣਾਂ ਮੌਕੇ ਚੋਣ ਕਮਿਸ਼ਨ ਦੀ ਅੱਖ ਉਮੀਦਵਾਰਾਂ ਦੇ ਲੱਡੂ/ਜਲੇਬੀਆਂ ‘ਤੇ ਵੀ ਰਹੇਗੀ ਕੌਣ ਕਿੰਨੇ ਲੱਡੂ ਵੰਡਦਾ ਹੈ ਤੇ ਕਿੰਨੇ ਪਕੌੜੇ ਕਿਸ ਉਮੀਦਵਾਰ ਵੱਲੋਂ ਤਲੇ ਗਏ ਇਹ ਸਭ ਦਾ ਖਰਚਾ ਉਮੀਦਵਾਰਾਂ ਦੇ ਖਾਤੇ ‘ਚ ਚੜ੍ਹੇਗਾ ਵੋਟਰਾਂ ਅਤੇ ਸਮਰਥਕਾਂ ਵੱਲੋਂ ਉਮੀਦਵਾਰਾਂ ਨੂੰ […]
‘ਜਦੋਂ ਹਕੂਮਤ ਲਈ ਲੋਕ ਵੋਟਾਂ ਬਣ ਕੇ ਰਹਿ ਜਾਣ ਫਿਰ ਵਿਕਾਸ ਝੁਰਦੈ’
Published On
By Sach Kahoon Punjabi Desk
ਫਰਿਆਦਾਂ ਕਰ-ਕਰ ਹਾਰੇ ਪਰ ਸਰਕਾਰ ਦੇ ਨਹੀਂ ਮੁੱਕਦੇ ਲਾਰੇ | Barnala News ਜਾਨਾਂ ਦਾ ਖੌਅ ਬਣਦੇ ਜਾ ਰਹੇ ਨੇ ਟੁੱਟੇ ਪੁਲ ਤੇ ਸੜਕਾਂ | Barnala News ਬਰਨਾਲਾ, (ਜੀਵਨ ਰਾਮਗੜ੍ਹ/ਰਜਿੰਦਰ ਕੁਮਾਰ)। ਜਦੋਂ ਸਰਕਾਰਾਂ ਲਈ ਪਿੰਡਾਂ ਦੇ ਲੋਕ ਸਿਰਫ਼ ਵੋਟਾਂ ਬਣਕੇ ਰਹਿ ਜਾਣ ਫਿਰ ਵਿਕਾਸ ਝੁਰਦਾ ਹੈ। ਸਮੱਸਿਆਵਾਂ ਵੋਟਾਂ ਵੇਲੇ ਮੁੱਦਾ ਬਣਦੀਆਂ ਨੇ ਪਰ ਮਸਲਾ ਹੱਲ ਨਹੀਂ ਹੁੰਦਾ। […]
ਰਾਸ਼ਟਰਪਤੀ ਚੋਣ:ਵੋਟਰ ਚੋਣ ਕੇਂਦਰ ਦੇ ਅੰਦਰ ਨਹੀਂ ਲਿਜਾ ਸਕਣਗੇ ਆਪਣੀ ਕਲਮ
Published On
By Sach Kahoon Punjabi Desk
ਖਾਸ ਕਿਸਮ ਦੇ ਮਾਰਕਰ ਨਾਲ ਹੀ ਲੱਗੇਗਾ ਨਿਸ਼ਾਨ ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਕਿਹਾ ਕਿ ਰਾਸ਼ਟਰਪਤੀ ਚੋਣਾਂ ‘ਚ ਵੋਟ ਦੇਣ ਵਾਲੇ ਸਾਂਸਦਾਂ ਤੇ ਵਿਧਾਇਕਾਂ ਨੂੰ ਮਤਦਾਨ ਕੇਂਦਰ ਦੇ ਅੰਦਰ ਆਪਣੀ ਕਲਮ ਲਿਜਾਣ ਤੋਂ ਮਨ੍ਹਾ ਕੀਤਾ ਗਿਆ ਹੈ ਤੇ ਵਿਸ਼ੇਸ਼ ਰੂਪ ‘ਚ ਡਿਜ਼ਾਇਨ ਕੀਤਾ ਗਿਆ ਮਾਰਕਰ ਹੀ ਬੇਲਟ ਪੇਪਰ ‘ਤੇ ਨਿਸ਼ਾਨ ਲਗਾਏਗਾ ਹਰਿਆਣਾ ‘ਚ ਪਿਛਲੇ ਸਾਲ […]
ਸਰਵਿਸ ਵੋਟਰਾਂ ਲਈ ਪਹਿਲੀ ਵਾਰ ਇਸਤੇਮਾਲ ਹੋਵੇਗਾ ਇਲੈਕਟ੍ਰਾਨਿਕ ਸਿਸਟਮ
Published On
By Sach Kahoon Punjabi Desk
ਮੁੱਖ ਚੋਣ ਦਫ਼ਤਰ ਵੱਲੋਂ ਸਬੰਧਿਤ ਦੋ ਜ਼ਿਲ੍ਹਾ ਚੋਣ ਅਫ਼ਸਰਾਂ ਤੇ ਚਾਰ ਰਿਟਰਨਿੰਗ ਅਫਸਰਾਂ ਨੂੰ ਦਿੱਤੀ ਗਈ ਟ੍ਰੇਨਿੰਗ ਚੰਡੀਗੜ੍ਹ, ਸੱਚ ਕਹੂੰ ਨਿਊਜ਼. 4 ਫਰਵਰੀ ਨੂੰ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਸੂਬੇ ਵਿਚ ਪਹਿਲੀ ਵਾਰ ਚਾਰ ਵਿਧਾਨ ਸਭਾ ਹਲਕਿਆਂ ਵਿਚ ਮੁਲਾਜ਼ਮ ਵੋਟਰਾਂ (Voters) ਲਈ ਇਲੈਕਟ੍ਰੋਨਿਕ ਟਰਾਂਸਮਿਸ਼ਨ ਪੋਸਟਲ ਬੈਲਟ ਰਾਂਹੀ ਵੋਟਾਂ ਪਵਾਉਣ […]