Virat Kohli Test Comeback
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Virat Kohli Test Return: ਕੀ ਟੈਸਟ ਕ੍ਰਿਕੇਟ ’ਚ ਵਾਪਸੀ ਕਰਨਗੇ ਕੋਹਲੀ ? ਸਾਬਕਾ ਕਪਤਾਨ ਦਾ ਜਵਾਬ ਪ੍ਰਸੰਸਸਕਾਂ ਨੂੰ ਕਰ ਦੇਵੇਗਾ ਹੈਰਾਨ
Published On
By Khushdeep Singh
ਭਾਰਤੀ ਕ੍ਰਿਕੇਟ ਸੁਪਰਸਟਾਰ ਵਿਰਾਟ ਕੋਹਲੀ ਨੇ ਟੈਸਟ ਕ੍ਰਿਕੇਟ ’ਚ ਵਾਪਸੀ ਦੀ ਕਿਸੇ ਵੀ ਸੰਭਾਵਨਾ ਨੂੰ ਸਪੱਸ਼ਟ ਤੌਰ ’ਤੇ ਰੱਦ ਕਰ ਦਿੱਤਾ ਹੈ। ਐਤਵਾਰ ਨੂੰ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਆਪਣੇ ਨਵੇਂ ਲਾਂਚ ਕੀਤੇ ਗਏ ਜੁੱਤੇ ਲਈ ਮੁਨਾਫਾ ਵਧਾਉਣ ਲਈ ਰਵਾਇਤੀ ਚਿੱਟੀ ਜਰਸੀ ’ਚ ਵਾਪਸੀ ਕਰਨਗੇ, ਕੋਹਲੀ ਨੇ ਮਜ਼ਾਕ ’ਚ ਕਿਹਾ ਕਿ ਉਹ ਘੱਟ ਵਿਕਰੀ ਨੂੰ ਤਰਜੀਹ ਦੇਣਗੇ।