Village Culture

ਅਲੋਪ ਹੋਇਆ ਪਿੰਡਾਂ ’ਚੋਂ ਚੁਰਾਂ ’ਤੇ ਰੋਟੀਆਂ ਲਾਹੁਣ ਦਾ ਰਿਵਾਜ਼

ਅਲੋਪ ਹੋਇਆ ਪਿੰਡਾਂ ’ਚੋਂ ਚੁਰਾਂ ’ਤੇ ਰੋਟੀਆਂ ਲਾਹੁਣ ਦਾ ਰਿਵਾਜ਼ ਸਵਾਣੀਆਂ ਵਿਆਹਾਂ ਵਿੱਚ ਰੋਟੀਆਂ ਪਕਾਉਂਦੀਆਂ ਨਾ, ਅਲੋਪ ਹੋਇਆ ਪਿੰਡਾਂ ਵਿੱਚੋਂ ਚੁਰਾਂ ਦਾ ਰਿਵਾਜ਼ ਜੀ। ਪੈਲੇਸਾਂ ’ਚ ਕਰ ਲੈਂਦੇ ਉੱਕਾ-ਪੁੱਕਾ ਖਾਣਾ ਵਿੱਚੇ, ਆਪ ਹੋ ਸਿਆਣੇ ਬਹੁਤਾ ਖੋਲ੍ਹੀਏ ਕੀ ਪਾਜ ਜੀ। ਬਿਮਾਰੀਆਂ ’ਚ ਗ੍ਰਸਤ ਹੋਇਆ ਸਾਰਾ ਹੀ ਪੰਜਾਬ ਹੁਣ, ਬੰਦਾ ਵੀ ਤਾਂ ਕੁਦਰਤ ਨਾਲ ਕਰੇ ਨਾ ਲਿਹਾਜ […]
ਸੱਭਿਆਚਾਰ ਅਤੇ ਸਮਾਜ 
Ad Ad Ad