Van

ਵੈਨ ਤੇ ਬੱਸ ਦੀ ਟੱਕਰ ‘ਚ ਅੱਠ ਦੀ ਮੌਤ

ਟੱਕਰ ਐਨੀ ਭਿਆਨਕ ਸੀ ਕਿ ਮਾਰੂਤੀ ਵੈਨ ਚਕਨਾਚੂਰ ਹੋ ਗਈ | Accident ਸ੍ਰੀ ਗੰਗਾਨਗਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਚੁਰੂ ਜ਼ਿਲ੍ਹੈ ‘ਚ ਨੈਸ਼ਨਲ ਹਾਈਵੇ 11 ‘ਤੇ ਮਾਰੂਤੀ ਵੈਣ ਅਤੇ ਬੱਸ ਦੀ ਆਹਮੋ-ਸਾਹਮਣੇ ਦੀ ਭਿਆਨਕ ਟੱਕਰ Accident ਦੌਰਾਨ 8 ਜਣਿਆਂ ਦੀ ਮੌਤ ਹੋ ਗਈ। ਪੁਲਿਸ ਮ੍ਰਿਤਕਾਂ ਦੀ ਪਛਾਣ ਕਰਨ ਦਾ ਯਤਨ ਕਰ ਰਹੀ ਹੈ। ਪੁਲਿਸ ਦੇ […]
ਦੇਸ਼  Breaking News 

ਚੱਲਦੀ ਸਕੂਲ ਵੈਨ ਨੂੰ ਲੱਗੀ ਲੱਗ

ਰਾਂਚੀ। ਝਾਰਖੰਡ ਦੇ ਗੁਮਲਾ ਜ਼ਿਲੇ ‘ਚ ਵੀਰਵਾਰ 10 ਬੱਚੇ ਸਕੂਲ ਦੀ ਚੱਲਦੀ ਵੈਨ ਦੀ ਅੱਗ ਲੱਗਣ ਦੌਰਾਨ ਵਾਲ-ਵਾਲ ਬਚ ਗਏ। ਪੁਲਿਸ ਮੁਤਾਬਕ ਘਟਨਾ ਘਾਗਰਾ-ਲੋਹਰਦੱਗਾ ਸੜਕ ‘ਤੇ ਵਾਪਰੀ। ਬੱਚੇ ਵੈਨ ‘ਚ ਬੈਠ ਕੇ ਗੋਲਡਨ ਵੈਲੀ ਨਾਮੀ ਆਪਣੇ ਸਕੂਲ ਵੱਲ ਜਾ ਰਹੇ ਸਨ। ਡਰਾਈਵਰ ਨੇ ਅਚਾਨਕ ਹੀ ਵੈਨ ‘ਚੋਂ ਧੂੰਆਂ ਨਿਕਲਦਾ ਦੇਖਿਆ। Van ਇਸ ਤੋਂ ਪਹਿਲਾਂ ਕਿ ਅੱਗ […]
ਦੇਸ਼  Breaking News 

ਵੈਨ ਹੇਠ ਆਉਣ ਕਾਰਨ ਵਿਦਿਆਰਥਣ ਦੀ ਮੌਤ

ਉੱਤਰਨ ਸਮੇਂ ਵੈਨ ਦੇ ਪਿਛਲੇ ਟਾਇਰ ਹੇਠ ਆਉਣ ਕਾਰਨ  ਹੋਈ ਮੌਤ ਝੁਨੀਰ, ਗੁਰਜੀਤ ਸ਼ੀਂਹ। ਸਥਾਨਕ ਕਸਬੇ ਵਿੱਚ ਅੱਜ ਇੱਕ ਵਿਦਿਆਰਥਣ ਦੀ ਸਕੂਲੀ ਵੈਨ ਹੇਠ ਆਉਣ ਕਾਰਨ ਮੌਤ ਹੋ ਗਈ। ਇਸ ਘਟਨਾ ਕਰਨ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਮਿਰਤਕ ਵਿਦਿਆਰਥਣ ਬਾਰਵੀਂ ਕਲਾਸ ਦੀ ਵਿਦਿਆਰਥਣ ਸੀ। ਵੇਰਵਿਆਂ ਮੁਤਾਬਿਕ ਸਰਕਾਰੀ ਸਕੂਲ ਝੁਨੀਰ ਦੀ ਬਾਰ੍ਹਵੀਂ ਕਲਾਸ ਦੀ […]
ਪੰਜਾਬ  Breaking News 

ਵਿਲੀਪੀਂਸ ‘ਚ ਵੈਨ ਧਮਾਕਾ, 10 ਮੌਤਾਂ

ਜਖਮੀਆਂ ਦੀ ਅਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਜਾ ਸਕਦੀ (Philippines) ਮਨੀਲਾ, (ਏਜੰਸੀ)। ਫਿਲੀਪੀਂਸ (Philippines) ਅਤੇ ਅਸ਼ਾਂਤ ਦੀਪ ਬੈਸੀਲਨ ‘ਚ ਇਕ ਸੈਨਿਕ ਚੌਂਕ ‘ਤੇ ਮੰਗਲਵਾਰ ਸਵੇਰੇ ਵੈਨ ‘ਚ ਹੋਏ ਜਬਰਦਸਤ ਧਮਾਕੇ ਨਾਲ ਘੱਟੋ-ਘੱਟ 10 ਦੀ ਮੌਤ ਹੋ ਗਈ। ਇਲਾਕੇ ਦੇ ਸਕਾਊਟ ਰੇਂਜਰ ਯੂਨਿਟ ਦੇ ਕਮਾਂਡਰ ਲੇਫਿਟਨੇਟ ਕਰਨਲ ਮੋਨ ਅਲਮੋਦੋਵਾਰ ਨੇ ਦੱਸਿਆ  ਕਿ ਸੈਨਿਕ ਚੌਂਕੀ ‘ਤੇ […]
ਦੇਸ਼  Breaking News 

ਵਾਨ ਦੇ ਮਜ਼ਾਕ ਦਾ ਆਦਿਲ ਨੇ ਦਿੱਤਾ ਜਵਾਬ

ਚੋਣਕਰਤਾਵਾਂ ਨੇ ਸੰਨਿਆਸ ਤੋਂ ਬਾਅਦ ਵਾਪਸੀ ਕਰਵਾਈ ਹੈ ਆਦਿਲ ਦੀ | Michael Vaughn ਚਾਰ ਦਿਨ ਦੀ ਕ੍ਰਿਕਟ ਦਾ ਬੋਝ ਵੀ ਨਹੀਂ ਝੱਲ ਸਕਦਾ ਆਦਿਲ : ਵਾੱਨ ਰਾਸ਼ਿਦ ਨੇ ਕਿਹਾ ਵਾੱਨ ਦੀ ਗੱਲ ਨੂੰ ਕੋਈ ਨਹੀਂ ਸੁਣਦਾ ਲੰਦਨ (ਏਜੰਸੀ)। ਭਾਰਤੀ ਟੀਮ ਵਿਰੁੱਧ 1 ਅਗਸਤ ਤੋਂ ਹੋਣ ਵਾਲੇ ਪਹਿਲੇ ਟੈਸਟ ਮੈਚ ਦੇ ਲਈ ਇੰਗਲੈਂਡ ਕ੍ਰਿਕਟ ਟੀਮ ਦਾ […]
Breaking News  ਖੇਡ ਮੈਦਾਨ 

ਕੈਸ਼ ਵੈਨ ‘ਤੇ ਗੋਲੀਬਾਰੀ ਕਰਕੇ ਲੁੱਟੇ 5 ਲੱਖ ਰੁਪਏ

ਬੈਂਕ ਦਾ ਸੁਰੱਖਿਆ ਗਾਰਡ ਗੋਲੀਆਂ ਲੱਗਣ ਕਾਰਨ ਗੰਭੀਰ ਜ਼ਖਮੀ ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਸੰਗਰੂਰ-ਪਟਿਆਲਾ ਰੋਡ ‘ਤੇ ਅੱਜ ਦਿਨ ਦਿਹਾੜੇ ਨਕਾਬਪੋਸ਼ ਲੁਟੇਰਿਆਂ ਨੇ ਬੈਂਕ ਦੀ ਕੈਸ਼ ਵੈਨ ‘ਤੇ ਘਾਤ ਲਾ ਕੇ ਗੋਲੀਆਂ ਨਾਲ ਹਮਲਾ ਕਰਕੇ ਬੈਂਕ ਦੇ ਸੁਰੱਖਿਆ ਗਾਰਡ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਅਤੇ 5 ਲੱਖ ਰੁਪਏ ਦੇ ਕਰੀਬ ਨਕਦੀ ਲੁੱਟ ਕੇ ਫਰਾਰ […]
ਪੰਜਾਬ  Breaking News 

ਟੋਰਾਂਟੋ ‘ਚ ਵੈਨ ਨੇ ਰਾਹਗੀਰਾਂ ਨੂੰ ਦਰੜਿਆ, 10 ਮੌਤਾਂ, 24 ਜ਼ਖ਼ਮੀ

ਵੈਨ ਡਰਾਈਵਰ ਮੌਕੇ ‘ਤੇ ਕਾਬੂ, ਪੁਲਿਸ ਵੱਲੋਂ ਜਾਂਚ ਸ਼ੁਰੂ ਟੋਰਾਂਟੋ (ਏਜੰਸੀ)। ਕੈਨੇਡਾ ਦੇ ਟੋਰਾਂਟੋ ‘ਚ ਇੱਕ ਵੈਨ ਨੇ ਰਾਹਗੀਰਾਂ ਨੂੰ ਦਰੜ ਦਿੱਤਾ। ਇਸ ਹਾਦਸੇ ‘ਚ 10 ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 24 ਵਿਅਕਤੀ ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਦੋਸ਼ੀ ਵੈਨ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਘਟਨਾ ਸਥਾਨ […]
Breaking News  ਕੁੱਲ ਜਹਾਨ 

ਮਾਰੂਤੀ ਵੈਨ ਨੂੰ ਲੱਗੀ ਅੱਗ, ਬੱਚੇ ਸਮੇਤ 5 ਝੁਲਸੇ

ਲੜਕੀ ਦੀ ਸ਼ਾਦੀ ਕਰਕੇ ਰੈਸਟੋਰੈਂਟ ਤੋਂ ਵਾਪਸ ਘਰ ਆ ਰਿਹਾ ਸੀ ਪਰਿਵਾਰ ਡੀਪੀ ਜਿੰਦਲ, ਭੀਖੀ:      ਸਥਾਨਕ ਕਸਬੇ ਦੇ ਬੱਸ ਅੱਡੇ ਦੇ ਸਾਹਮਣੇ ਅੱਜ ਸ਼ਾਮ ਸਾਢੇ ਚਾਰ ਵਜੇ ਦੇ ਕਰੀਬ ਇੱਕ ਮਾਰੂਤੀ ਵੈਨ ਨੂੰ ਅੱਗ ਲੱਗ ਜਾਣ ਨਾਲ ਇੱਕ ਬੱਚੇ ਤੇ ਤਿੰਨ ਔਰਤਾਂ ਸਮੇਤ ਪੰਜ ਜਣੇ ਝੁਲਸ ਗਏ ਪੀੜਤ ਪਰਿਵਾਰ ਦੇ ਮੁਖੀ ਜਗਜੀਤ ਸਿੰਘ […]
ਪੰਜਾਬ  Breaking News