Vaibhav Suryavanshi News

Vaibhav Sooryavanshi: ਵੈਭਵ ਸੂਰਿਆਵੰਸ਼ੀ ਤੋਂ ਦਿੱਗਜ਼ ਹੋਏ ਪ੍ਰਭਾਵਿਤ, ਦਿੱਤੀ ਇਹ ਖਾਸ ਸਲਾਹ

ਭਾਰਤੀ ਕ੍ਰਿਕੇਟ ’ਚ ਇੱਕ ਨਵਾਂ ਸਿਤਾਰਾ ਤੇਜ਼ੀ ਨਾਲ ਉੱਭਰ ਰਿਹਾ ਹੈ। ਜਿਸ ਦਾ ਨਾਂਅ ਵੈਭਵ ਸੂਰਿਆਵੰਸ਼ੀ ਹੈ। ਸਿਰਫ਼ 15 ਸਾਲ ਦੀ ਉਮਰ ’ਚ, ਇਸ ਨੌਜਵਾਨ ਬੱਲੇਬਾਜ਼ ਨੇ ਆਪਣੀ ਧਮਾਕੇਦਾਰ ਬੱਲੇਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ