Uttarakhand Landslide

Mathgharia News: ਮਠਘਰੀਆ ’ਚ ਢਿੱਗਾਂ ਡਿੱਗਣ ਕਾਰਨ ਇੱਕੋ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ

ਗੁਹਾਟੀ ਦੇ ਮਠਘਰੀਆ ਖੇਤਰ ’ਚ ਮੰਗਲਵਾਰ ਨੂੰ ਭਿਆਨਕ ਢਿੱਗਾ ਡਿੱਗਣ ਕਾਰਨ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਨਾਗੇਨ ਰਾਜਬੰਸ਼ੀ, ਚੁਨੂ ਰਾਜਬੰਸ਼ੀ ਤੇ ਉਨ੍ਹਾਂ ਦੀ ਧੀ ਮੀਨਾ ਰਾਜਬੰਸ਼ੀ ਵਜੋਂ ਹੋਈ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਜ਼ਮੀਨ ਖਿਸਕਣ ਤੋਂ ਬਾਅਦ ਮਲਬੇ ਹੇਠਾਂ ਲੋਕਾਂ ਦੇ ਦੱਬੇ ਹੋਣ ਦੀ ਸੂਚਨਾ ਮਿਲਦੇ ਹੀ ਪੁਲਿਸ ਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ
ਦੇਸ਼  ਖਾਸ ਖਬਰ 

Almora Landslide: ਅਲਮੋੜਾ ’ਚ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਮਲਬੇ ਹੇਠ ਦੱਬੇ, ਲਾਸ਼ਾਂ ਬਰਾਮਦ

ਜ਼ਿਲ੍ਹੇ ਦੇ ਹਵਾਲਬਾਗ ਬਲਾਕ ਦੇ ਵਡਿਊਡਾ ਪਿੰਡ ’ਚ ਇੱਕ ਘਰ ਭਾਰੀ ਮੀਂਹ ਤੋਂ ਬਾਅਦ ਅਚਾਨਕ ਡਿੱਗਣ ਕਾਰਨ ਮਲਬੇ ਦੀ ਲਪੇਟ ’ਚ ਆ ਗਿਆ। ਇਸ ਘਟਨਾ ’ਚ ਇੱਕ ਮਾਂ, ਪੁੱਤਰ ਅਤੇ ਧੀ ਦੀ ਮੌਤ ਹੋ ਗਈ। ਲਗਾਤਾਰ ਮੀਂਹ ਦੌਰਾਨ ਵਾਡਿਊਡਾ ਪਿੰਡ ਦੇ ਵਸਨੀਕ ਰਾਜੇਂਦਰ ਰਾਮ ਦੇ ਘਰ ’ਚ ਮਲਬਾ ਦਾਖਲ ਹੋ ਗਿਆ
ਸੂਬੇ  ਖਾਸ ਖਬਰ  ਉਤਰਾਖੰਡ 

Uttarakhand Landslide: ਉਤਰਾਖੰਡ ’ਚ ਭਾਰੀ ਮੀਂਹ ਨਾਲ ਤਬਾਹੀ, ਪਹਾੜ ਖਿਸਕਣ ਨਾਲ ਬਦਰੀਨਾਥ ਹਾਈਵੇਅ ਬੰਦ, ਸਕੂਲ ਬੰਦ ਕਰਨ ਦਾ ਐਲਾਨ

ਮਲਬੇ ਅਤੇ ਲਗਾਤਾਰ ਡਿੱਗਦੇ ਚੱਟਾਨਾਂ ਕਾਰਨ ਬਦਰੀਨਾਥ ਰਾਸ਼ਟਰੀ ਰਾਜਮਾਰਗ ਭਾਨਰਪਾਣੀ, ਗੁਲਾਬਕੋਟੀ ਅਤੇ ਬਿਰਹੀ-ਨਿਜਮੁਲਾ ਸਮੇਤ ਕਈ ਥਾਵਾਂ ’ਤੇ ਬੰਦ ਹੈ।
ਦੇਸ਼  ਖਾਸ ਖਬਰ 

Uttarakhand Landslide: ਉੱਤਰਾਖੰਡ ਦੇ ਚਮੋਲੀ ‘ਚ ਪਹਾੜਾਂ ਦੀ ਛਾਤੀ ਪਾੜ ਕੇ ਬਾਹਰ ਨਿੱਕਲਿਆ ਇਨਸਾਨ

Uttarakhand Landslide: ਚਮੋਲੀ। ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਹੋਈ ਆਫ਼ਤ ਦਾ ਮੁਕਾਬਲਾ ਕਰਨ ਲਈ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਨੰਦਾਨਗਰ ਖੇਤਰ ਵਿੱਚ ਦੂਜੇ ਦਿਨ ਵੀ ਰਾਹਤ ਅਤੇ ਬਚਾਅ ਕਾਰਜ ਤੇਜ਼ ਰਫ਼ਤਾਰ ਨਾਲ ਜਾਰੀ ਹਨ। ਇਸ ਦੌਰਾਨ ਇੱਕ ਵੱਡੀ ਘਟਨਾ ਵਾਪਰੀ, ਜਿੱਥੇ ਇੱਕ ਵਿਅਕਤੀ ਨੂੰ ਲਗਭਗ ਸੋਲਾਂ ਘੰਟਿਆਂ ਤੱਕ ਮਲਬੇ ਹੇਠ ਦੱਬੇ ਰਹਿਣ ਤੋਂ ਬਾਅਦ […]
ਦੇਸ਼  Breaking News  ਖਾਸ ਖਬਰ  ਉਤਰਾਖੰਡ