US Iran Deal

US Iran Deal: ਪੱਛਮੀ ਏਸ਼ੀਆ ਟਕਰਾਅ ਖਤਮ, ਟਰੰਪ ਤੇ ਪੇਜ਼ੇਸ਼ਕੀਅਨ ਦੀਆਂ ਤਸਵੀਰਾਂ ਨੇ ਲਾਈ ਮੋਹਰ, ਸਮਝੌਤੇ ’ਤੇ ਕੀਤੇ ਦਸਤਖਤ

ਪੱਛਮੀ ਏਸ਼ੀਆ ’ਚ 111 ਦਿਨਾਂ ਦੇ ਤਣਾਅ ਦੇ ਅੰਤ ਦੇ ਠੋਸ ਸੰਕੇਤ ਹਨ। ਜੀ7 ਸੰਮੇਲਨ ਲਈ ਫਰਾਂਸ ਦਾ ਦੌਰਾ ਕਰਨ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਫਰਾਂਸੀਸੀ ਹਮਰੁਤਬਾ ਮੈਕਰੋਨ ਦੀ ਮੌਜੂਦਗੀ ਵਿੱਚ ਵਰਸੇਲਜ਼ ’ਚ ਯੁੱਧ ਖਤਮ ਕਰਨ ਲਈ ਇੱਕ ਸਮਝੌਤੇ ’ਤੇ ਦਸਤਖਤ ਕੀਤੇ
ਕੁੱਲ ਜਹਾਨ  ਖਾਸ ਖਬਰ