US Iran Conflict

West Asia Tension: ਈਰਾਨ ਖਿਲਾਫ਼ ਜੰਗ ’ਚ ਅਮਰੀਕਾ ਨੂੰ ਹੋਇਆ ਭਾਰੀ ਨੁਕਸਾਨ, 42 ਜਹਾਜ਼ ਤੇ ਡਰੋਨ ਤਬਾਹ ਹੋਣ ਦਾ ਦਾਅਵਾ

8 ਫਰਵਰੀ ਨੂੰ ਅਮਰੀਕਾ ਵੱਲੋਂ ਈਰਾਨ ਵਿਰੁੱਧ ਸ਼ੁਰੂ ਕੀਤੇ ਗਏ ਓਪਰੇਸ਼ਨ ਐਪਿਕ ਫਿਊਰੀ ਦੌਰਾਨ ਘੱਟੋ-ਘੱਟ 42 ਫੌਜੀ ਜਹਾਜ਼ ਨੁਕਸਾਨੇ ਗਏ ਜਾਂ ਨਸ਼ਟ ਹੋ ਗਏ ਹਨ। ਇਹ ਜਾਣਕਾਰੀ ਅਮਰੀਕੀ ਕਾਂਗਰਸ ਦੀ ਖੋਜ ਏਜੰਸੀ, ਕਾਂਗਰਸਨਲ ਰਿਸਰਚ ਸਰਵਿਸ (ਸੀਆਰਐਸ) ਦੀ ਇੱਕ ਅਧਿਕਾਰਤ ਰਿਪੋਰਟ ’ਚ ਜਾਹਰ ਕੀਤੀ ਗਈ ਹੈ
ਕੁੱਲ ਜਹਾਨ  ਖਾਸ ਖਬਰ 

US Iran Conflict: ਅਮਰੀਕਾ ਦਾ ਚੀਨ ਤੋਂ ਆ ਰਹੇ ਈਰਾਨੀ ਜਹਾਜ਼ ’ਤੇ ਕਬਜ਼ਾ

ਅਮਰੀਕਾ ਨੇ ਇੱਕ ਈਰਾਨੀ ਕਾਰਗੋ ਜਹਾਜ਼ ਨੂੰ ਜ਼ਬਤ ਕਰ ਲਿਆ ਹੈ। ਰਾਸ਼ਟਰਪਤੀ ਟਰੰਪ ਅਨੁਸਾਰ, ਟੋਸਕਾ ਨਾਂਅ ਦਾ ਜਹਾਜ਼, ਹੋਰਮੁਜ਼ ਜਲਡਮਰੂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਨੂੰ ਅਮਰੀਕੀ ਵਿਨਾਸ਼ਕਾਰੀ ਯੂਐਸਐਸ ਸਪ੍ਰੂਆਂਸ ਵੱਲੋਂ ਰੋਕਿਆ ਗਿਆ
ਕੁੱਲ ਜਹਾਨ  ਖਾਸ ਖਬਰ 

US Iran Conflict: ਜੰਗ ਦਾ ਖਤਰਾ ਵਧਿਆ, ਅਮਰੀਕਾ ਦੀ ਈਰਾਨ ਨੂੰ ਵੱਡੀ ਚਿਤਾਵਨੀ

ਈਰਾਨ ਦਾ ਵੀ ਵੱਡਾ ਜਵਾਬ, ਕਿਹਾ-ਸ਼ਾਂਤੀ ਦੀ ਕੋਈ ਉਮੀਦ ਨਹੀਂ US Iran Conflict: ਤਹਿਰਾਨ (ਏਜੰਸੀ)। ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ 27ਵਾਂ ਦਿਨ ਹੈ। ਅਮਰੀਕਾ ਨੇ ਈਰਾਨ ਨੂੰ ਸਪੱਸ਼ਟ ਤੌਰ ’ਤੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਆਤਮ ਸਮਰਪਣ ਨਹੀਂ ਕਰਦਾ ਹੈ, ਤਾਂ ਉਸ ਨੂੰ ਹੋਰ ਵੀ ਗੰਭੀਰ ਹਮਲੇ ਦਾ ਸਾਹਮਣਾ ਕਰਨਾ ਪਵੇਗਾ। ਵ੍ਰਾਈਟ ਹਾਊਸ ਦੀ ਬੁਲਾਰਨ […]
Breaking News  ਕੁੱਲ ਜਹਾਨ  ਖਾਸ ਖਬਰ 

US Iran Conflict: ਅਮਰੀਕਾ-ਈਰਾਨ ਜੰਗ ਦਾ ਨਵਾਂ ਖਤਰਾ, ਈਰਾਨ ਬੰਦ ਕਰੇਗਾ ਦੁਨੀਆ ਦਾ ਇੰਟਰਨੈੱਟ? ਭਾਰਤ ਵੀ ਹੋਵੇਗਾ ਪ੍ਰਭਾਵਿਤ!

US Iran Conflict: ਨਵੀਂ ਦਿੱਲੀ (ਏਜੰਸੀ)। ਪੱਛਮੀ ਏਸ਼ੀਆ ’ਚ ਭੜਕਦੀ ਅੱਗ ਹੁਣ ਸਿਰਫ਼ ਜ਼ਮੀਨ ਅਤੇ ਅਸਮਾਨ ਤੱਕ ਸੀਮਤ ਨਹੀਂ ਹੈ, ਸਗੋਂ ਡੂੰਘੇ ਸਮੁੰਦਰੀ ਨੈੱਟਵਰਕ ਤੱਕ ਪਹੁੰਚ ਗਈ ਹੈ ਜਿਸ ’ਤੇ ਪੂਰੀ ਦੁਨੀਆ ਦੀ ਹੋਂਦ ਨਿਰਭਰ ਕਰਦੀ ਹੈ। ਇਜ਼ਰਾਈਲ-ਈਰਾਨ ਟਕਰਾਅ ਤੇ ਲਾਲ ਸਾਗਰ ’ਚ ਵਧਦੇ ਤਣਾਅ ਨੇ ਇੱਕ ਨਵੇਂ ਤੇ ਭਿਆਨਕ ਖ਼ਤਰੇ ਨੂੰ ਜਨਮ ਦਿੱਤਾ ਹੈ […]
Breaking News  ਕੁੱਲ ਜਹਾਨ  ਖਾਸ ਖਬਰ 

US Iran Conflict: ਅਮਰੀਕਾ ਦੀ ਚਿਤਾਵਨੀ, ਅੱਜ ਰਾਤ ਈਰਾਨ ’ਤੇ ਹੋਵੇਗਾ ਸਭ ਤੋਂ ਵੱਡਾ ਹਮਲਾ

ਮਿਜ਼ਾਇਲ ਲਾਂਚਰ ਤੇ ਫੈਕਟਰੀਆਂ ਕਰਨਗੇ ਤਬਾਹ ਤਹਿਰਾਨ ਦੇ ਮੇਹਰਾਬਾਦ ਹਵਾਈ ਅੱਡੇ ’ਤੇ ਇਜ਼ਰਾਈਲੀ ਹਮਲਾ US Iran Conflict: ਤਹਿਰਾਨ (ਏਜੰਸੀ)। ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ ਅੱਠਵਾਂ ਦਿਨ ਹੈ। ਇਸ ਦੌਰਾਨ, ਅਮਰੀਕੀ ਖਜ਼ਾਨਾ ਸਕੱਤਰ ਸਕਾਟ ਬੇਸੈਂਟ ਨੇ ਸ਼ਨਿੱਚਰਵਾਰ ਨੂੰ ਫੌਕਸ ਨਿਊਜ਼ ਨਾਲ ਗੱਲ ਕਰਦੇ ਹੋਏ ਕਿਹਾ ਕਿ ਈਰਾਨ ’ਤੇ ਹੁਣ ਤੱਕ ਦਾ ਸਭ ਤੋਂ ਵੱਡਾ ਹਮਲਾ ਅੱਜ ਰਾਤ […]
Breaking News  ਕੁੱਲ ਜਹਾਨ  ਖਾਸ ਖਬਰ 

US Iran Conflict: ਈਰਾਨ ’ਤੇ ਅਮਰੀਕੀ ਹਮਲੇ ਦੇ 100 ਘੰਟੇ ਪੂਰੇ, 1000 ਤੋਂ ਜ਼ਿਆਦਾ ਦੀ ਮੌਤ

17 ਈਰਾਨੀ ਜਹਾਜ਼ ਡੁਬੇ | US Iran Conflict 9 ਦੇਸ਼ਾਂ ’ਚ 14 ਅਮਰੀਕੀ ਠਿਕਾਣਿਆਂ ’ਤੇ ਹਮਲਾ US Iran Conflict: ਤਹਿਰਾਨ (ਏਜੰਸੀ)। ਅੱਜ ਅਮਰੀਕਾ-ਇਜ਼ਰਾਈਲ-ਈਰਾਨ ਯੁੱਧ ਦਾ ਛੇਵਾਂ ਦਿਨ ਹੈ। ਅੱਜ ਈਰਾਨ ’ਤੇ ਅਮਰੀਕਾ ਦੇ ਹਮਲੇ ਤੋਂ 100ਵਾਂ ਘੰਟਾ ਹੈ। ਹੁਣ ਤੱਕ, ਇਸ ਯੁੱਧ ’ਚ 1,000 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਜ਼ਰਾਈਲ ਤੇ ਅਮਰੀਕਾ […]
Breaking News  ਕੁੱਲ ਜਹਾਨ  ਖਾਸ ਖਬਰ 
Ad Ad Ad