US Gun Violence

US Gun Violence: ਅਮਰੀਕਾ ’ਚ ਗੰਨ ਕਲਚਰ, ਇੱਕ ਗੰਭੀਰ ਸਮਾਜਿਕ ਤੇ ਸੁਰੱਖਿਆ ਚੁਣੌਤੀ 

ਅਮਰੀਕਾ ਵਿੱਚ ਗੰਨ ਕਲਚਰ ਅਤੇ ਇਸ ਦੇ ਨਤੀਜੇ ਵਜੋਂ ਦਿਨੋ-ਦਿਨ ਵਧ ਰਹੀ ਹਿੰਸਾ ਅਜੋਕੇ ਸਮੇਂ ਦੀ ਸਭ ਤੋਂ ਗੁੰਝਲਦਾਰ ਅਤੇ ਗੰਭੀਰ ਸਮਾਜਿਕ ਚੁਣੌਤੀ ਬਣ ਚੁੱਕੀ ਹੈ। ਇੱਕ ਆਧੁਨਿਕ ਅਤੇ ਤਕਨੀਕੀ ਤੌਰ ’ਤੇ ਵਿਕਸਤ ਦੇਸ਼ ਹੋਣ ਦੇ ਨਾਤੇ ਅਮਰੀਕਾ ਤੋਂ ਵਿਸ਼ਵ ਪੱਧਰ ’ਤੇ ਅਮਨ-ਸ਼ਾਂਤੀ ਅਤੇ ਉੱਚ ਪੱਧਰੀ ਸੁਰੱਖਿਆ ਦੀ ਉਮੀਦ ਕੀਤੀ ਜਾਂਦੀ ਹੈ
ਦੇਸ਼  ਲੇਖ  ਕੁੱਲ ਜਹਾਨ  ਖਾਸ ਖਬਰ  ਵਿਚਾਰ