UPSC
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਹੁਣ UPSC ਪ੍ਰੀਖਿਆ ਦਿੰਦੇ ਹੀ ਜਾਰੀ ਹੋਵੇਗੀ ਉੱਤਰ ਕੁੰਜੀ
Published On
By Ravinder Sharma
ਯੂਪੀਐੱਸਸੀ ਦੇ ਚੇਅਰਮੈਨ ਡਾ. ਅਜੈ ਕੁਮਾਰ ਨੇ ਇਸਨੂੰ ਇੱਕ ਨਵੀਂ ਪਹਿਲ ਦੱਸਦਿਆਂ ਕਿਹਾ ਕਿ ਇਹ ਪਹਿਲ ਪ੍ਰੀਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਲਿਆਵੇਗੀ ਅਤੇ ਉਮੀਦਵਾਰਾਂ ਨਾਲ ਸਮੇਂ ਸਿਰ ਸੰਚਾਰ ਨੂੰ ਯਕੀਨੀ ਬਣਾਵੇਗੀ।
ਜਾਅਲੀ ਸਰਟੀਫਿਕੇਟ ਮਾਮਲਾ: ਕੇਂਦਰ ਸਰਕਾਰ ਨੇ ਪੂਜਾ ਖੇਡਕਰ ਦੀ ਸੇਵਾ ਸਮਾਪਤ ਕੀਤੀ
Published On
By Sach Kahoon Punjabi Desk
Pooja Khedkar 2023 ਬੈਚ ਦੀ ਆਈਏਐਸ ਟਰੇਨੀ ਸੀ (ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ (Pooja Khedkar) ਨੂੰ ਵੱਡਾ ਝਟਕਾ ਲੱਗਿਆ ਹੈ। ਕੇਂਦਰ ਸਰਕਾਰ ਨੇ ਪੂਜਾ ਖੇਡਕਰ ’ਤੇ ਵੱਡਾ ਐਕਸ਼ਨ ਲੈਂਦਿਆਂ ਉਨ੍ਹਾਂ ਦੀਆਂ ਸੇਵਾਵਾਂ ਸਮਾਪਤ ਕਰ ਦਿੱਤੀਆਂ ਹਨ। ਸਾਬਕਾ ਸਿਖਿਆਰਥੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਨੂੰ ਭਾਰਤੀ ਪ੍ਰਸ਼ਾਸਨਿਕ ਸੇਵਾ ਤੋਂ ਤੁਰੰਤ ਪ੍ਰਭਾਵ […]
Puja Khedkar: ਪੂਜਾ ਖੇਡਕਰ ਨੂੰ ਲੈ ਕੇ ਆਈ ਵੱਡੀ ਅਪਡੇਟ
Published On
By Sach Kahoon Punjabi Desk
ਯੂਪੀਐਸਸੀ ਨੇ ਸਿਲੈਕਸ਼ਨ ਕੀਤਾ ਰੱਦ, ਕੋਈ ਪ੍ਰੀਖਿਆ ਨਹੀਂ ਦੇ ਸਕੇਗੀ ਨਵੀਂ ਦਿੱਲੀ। Puja Khedkar ਸਿਵਲ ਸੇਵਾਵਾਂ ਵਿੱਚ ਚੋਣ ਲਈ ਪਛਾਣ ਬਦਲਣ ਅਤੇ ਅਪੰਗਤਾ ਸਰਟੀਫਿਕੇਟ ਵਿੱਚ ਬੇਨਿਯਮੀਆਂ ਦੀ ਦੋਸ਼ੀ ਪੂਜਾ ਖੇਡਕਰ ਹੁਣ ਟਰੇਨੀ ਆਈਏਐਸ ਨਹੀਂ ਰਹੀ ਹੈ। UPSC ਨੇ ਪੂਜਾ ਖੇਡਕਰ ਦੀ ਚੋਣ ਰੱਦ ਕਰ ਦਿੱਤੀ ਹੈ। 2023 ਬੈਚ ਦੀ ਟਰੇਨੀ ਆਈਏਐਸ ਅਧਿਕਾਰੀ ਪੂਜਾ ਖੇਡਕਰ ਖ਼ਿਲਾਫ਼ […]
ਨੌਜਵਾਨਾਂ ਨੂੰ ਯੂ.ਪੀ.ਐਸ.ਸੀ. ਪ੍ਰੀਖਿਆਵਾਂ ਦੀ ਕੋਚਿੰਗ ਦੇਣ ਲਈ ਅੱਠ ਅਤਿ-ਆਧੁਨਿਕ ਸਿਖਲਾਈ ਕੇਂਦਰ ਖੋਲ੍ਹੋਗੀ ਸਰਕਾਰ : ਮੁੱਖ ਮੰਤਰੀ
Published On
By Sach Kahoon Punjabi Desk
ਕੇਂਦਰੀ ਸੇਵਾਵਾਂ ਵਿੱਚ ਸੂਬੇ ਦੀ ਨੁਮਾਇੰਦਗੀ ਵਧਾਉਣ ਲਈ ਕੀਤੀ ਪਹਿਲਕਦਮੀ ਇਨਾਂ ਕੇਂਦਰਾਂ ਰਾਹੀਂ ਸਮਾਜ ਦੇ ਵੱਖ-ਵੱਖ ਵਰਗਾਂ ਦੇ ਉਮੀਦਵਾਰਾਂ ਨੂੰ ਮੁਫ਼ਤ ਕੋਚਿੰਗ ਦੇ ਨਾਲ-ਨਾਲ ਮਿਲੇਗੀ ਵਿੱਤੀ ਸਹਾਇਤਾ (ਅਸ਼ਵਨੀ ਚਾਵਲਾ) ਚੰਡੀਗੜ। ਆਈ.ਏ.ਐਸ/ਆਈ.ਪੀ.ਐਸ/ਆਈ.ਆਰ.ਐਸ ਅਤੇ ਅਜਿਹੀਆਂ ਹੋਰ ਕੇਂਦਰੀ ਸੇਵਾਵਾਂ ਵਿੱਚ ਪੰਜਾਬ ਦੀ ਨੁਮਾਇੰਦਗੀ ਵਧਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂ.ਪੀ.ਐਸ.ਸੀ.) ਵੱਲੋਂ […]
UPSC CSE Result 2022 : ਯੂ.ਪੀ.ਐਸ.ਸੀ. ਵੱਲੋਂ ਐਲਾਨੇ ਸਿਵਲ ਸਰਵਿਜ਼ਸ ਪ੍ਰੀਖਿਆਂ 2022 ਦੇ ਨਤੀਜੇ ਵਿੱਚੋਂ ਰੋਬਿਨ ਬਾਂਸਲ ਨੇ ਕੀਤਾ 135ਵਾਂ ਰੈਂਕ ਪ੍ਰਾਪਤ
Published On
By Sach Kahoon Punjabi Desk
ਮੁੱਖ ਮੰਤਰੀ ਸਮੇਤ ਹੋਰਨਾਂ ਨੇ ਦਿੱਤੀਆਂ ਵਧਾਈਆਂ | UPSC Result 2023 ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਯੂ.ਪੀ.ਐਸ.ਸੀ. (UPSC Result 2023) ਵੱਲੋਂ ਐਲਾਨੇ ਸਿਵਲ ਸਰਵਿਿਸਜ਼ ਪ੍ਰੀਖਿਆਂ 2022 ਦੇ ਨਤੀਜ਼ੇ ਵਿੱਚੋਂ ਡਾ. ਦੇਵ.ਰਾਜ.ਡੀ.ਏ.ਵੀ.ਸੀਨੀ.ਸੈਕੰ.ਪਬਲਿਕ ਸਕੂਲ ਖਾਈ ਲਹਿਰਾਗਾਗਾ ਵਿੱਚੋਂ ਸਿੱਖਿਆ ਗ੍ਰਹਿਣ ਕਰ ਚੁੱਕੇ ਰੋਬਿਨ ਬਾਂਸਲ ਸਪੁੱਤਰ ਸ਼੍ਰੀ ਵਿਜੈ ਕੁਮਾਰ ਲੈਕਚਰਾਰ, ਸ਼੍ਰੀਮਤੀ ਰੇਨੂ ਬਾਲਾ ਵਾਸੀ ਲਹਿਰਾਗਾਗਾ ਨੇ 135ਵਾਂ ਰੈਂਕ […]
ਕਲੈਕਟਰ ਦੀ ਕੁਰਸੀ ਦਾ ਅਸਲ ਹੱਕਦਾਰ ਇਹ ਕੰਡਕਟਰ
Published On
By Sach Kahoon Punjabi Desk
ਨੌਕਰੀ ਦੇ ਨਾਲ-ਨਾਲ ਬਿਨਾ ਕੋਚਿੰਗ ਪਾਸ ਕੀਤੀ UPSC ਪ੍ਰੀਖਿਆ ਬੰਗਲੌਰ (ਸੱਚ ਕਹੂੰ ਨਿਊਜ਼)। ਸੁਪਨਾ ਉਹ ਨਹੀਂ ਜੋ ਤੁਸੀਂ ਸੁੱਤੇ ਪਏ ਦੇਖਦੇ ਹੋ, ਸੁਪਨਾ ਉਹ ਹੈ ਜੋ ਤੁਹਾਨੂੰ ਸੌਣ ਨਾ ਦੇਵੇ।” ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦਾ ਇਹ ਕਥਨ ਬੰਗਲੌਰ ਦੇ ਇਸ ਸਖਸ਼ ਦੀ ਜ਼ਿੰਦਗੀ ‘ਤੇ ਸਹੀ ਢੁਕਦਾ ਹੈ। 29 ਸਾਲ ਦੇ ਮਧੁ ਨੇ ਐੱਨਸੀ ਬੀਐੱਮਟੀਸੀ […]
ਸਿਵਲ ਇੰਜਨੀਅਰਿੰਗ ਦੇ ਵਿਦਿਆਰਥੀ ਦੀ ਯੂਪੀਐੱਸਸੀ ‘ਚ ਚੋਣ
Published On
By Sach Kahoon Punjabi Desk
ਵਾਈਸ ਚਾਂਸਲਰ ਵੱਲੋਂ ਵਿਦਿਆਰਥੀ ਦੀ ਸ਼ਲਾਘਾ ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਿਵਲ ਇੰਜਨੀਅਰਿੰਗ ਵਿਭਾਗ ਦੇ ਇੱਕ ਵਿਦਿਆਰਥੀ ਅਭਿਨਵ ਗੋਇਲ ਦੀ ਯੂ.ਪੀ.ਐੱਸ.ਸੀ. ਇੰਡੀਅਨ ਇੰਜਨੀਅਰਿੰਗ ਸਰਵਿਸਜ਼ 2019 ਵਿਚ ਚੋਣ ਹੋ ਗਈ ਹੈ। ਪਿਛਲੇ ਦਿਨੀਂ ਘੋਸ਼ਿਤ ਹੋਏ ਨਤੀਜਿਆਂ ਵਿਚ ਉਸ ਨੇ ਆਲ ਇੰਡੀਆ ਰੈਂਕਿੰਗ ਵਿਚ 97ਵਾਂ ਸਥਾਨ ਪ੍ਰਾਪਤ ਕਰ ਕੇ ਪੰਜਾਬੀ ਯੂਨੀਵਰਸਿਟੀ ਦੇ ਮਾਣ ਵਿਚ ਵਾਧਾ […]
ਕੈਪਟਨ ਵੱਲੋਂ ਸੂਬੇ ‘ਚ ਪੀ.ਸੀ.ਐਸ. ਭਰਤੀ ਲਈ ਯੂ.ਪੀ.ਐਸ.ਸੀ. ਪੈਟਰਨ ਅਪਨਾਉਣ ਦਾ ਐਲਾਨ
Published On
By Sach Kahoon Punjabi Desk
ਚੰਡੀਗੜ੍ਹ : ਪੰਜਾਬ ਸਰਕਾਰ ਨੇ ਪੰਜਾਬ ਸਿਵਲ ਸੇਵਾਵਾਂ (ਪੀ.ਸੀ.ਐੱਸ.) ਦੇ ਚਾਹਵਾਨਾਂ ਲਈ ਪ੍ਰੀਖਿਆ ਵਿਚ ਬੈਠਣ ਦੇ ਮੌਕਿਆਂ ਦੀ ਗਿਣਤੀ ਵਧਾਉਣ ਲਈ ਯੂ.ਪੀ.ਐੱਸ.ਸੀ. ਦਾ ਪੈਮਾਨਾ ਅਪਣਾਉਣ ਦਾ ਫੈਸਲਾ ਕੀਤਾ ਹੈ, ਜਿਸ ਤਹਿਤ ਜਨਰਲ ਕੈਟਾਗਰੀ ਲਈ ਮੌਜੂਦਾ ਚਾਰ ਤੋਂ ਵਧਾ ਕੇ ਛੇ ਮੌਕੇ ਅਤੇ ਪੱਛੜੀਆਂ ਸ਼੍ਰੇਣੀਆਂ ਲਈ ਵਧਾ ਕੇ ਨੌਂ ਮੌਕੇ ਜਦਕਿ ਅਨੁਸੂਚਿਤ ਜਾਤੀਆਂ ਦੀ ਕੈਟਾਗਰੀ ਦੇ […]