UP Bridge Collapse

UP Bridge Collapse: ਨਿਰਮਾਣ ਅਧੀਨ ਪੁਲ ਦੀ ਸਲੈਬ ਡਿੱਗੀ, 6 ਮੌਤਾਂ

ਉੱਤਰ ਪ੍ਰਦੇਸ਼ ਦੇ ਹਮੀਰਪੁਰ ’ਚ ਬੇਤਵਾ ਨਦੀ ਉੱਤੇ ਇੱਕ ਨਿਰਮਾਣ ਅਧੀਨ ਪੁਲ ਦਾ ਇੱਕ ਸਲੈਬ ਸ਼ੁੱਕਰਵਾਰ ਰਾਤ ਨੂੰ 2 ਵਜੇ ਡਿੱਗ ਗਿਆ, ਜਿਸ ਕਾਰਨ 6 ਮਜ਼ਦੂਰਾਂ ਦੀ ਮੌਤ ਹੋ ਗਈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ ਨੇ ਮਲਬੇ ਹੇਠ ਫਸੇ ਤਿੰਨ ਮਜ਼ਦੂਰਾਂ ਨੂੰ ਬਚਾਇਆ ਹੈ। ਬਚਾਅ ਕਾਰਜ ਸਾਢੇ ਸੱਤ ਘੰਟੇ ਚੱਲਿਆ।
ਖਾਸ ਖਬਰ  ਉੱਤਰ ਪ੍ਰਦੇਸ਼