Ukraine Belarus Warning

Ukraine Belarus Warning: ਯੂਕਰੇਨ ਨੇ ਬੇਲਾਰੂਸ ਨੂੰ ਦਿੱਤੀ ਚੇਤਾਵਨੀ, ਏਅਰ ਡਿਫੈਂਸ ਸਿਸਟਮ ਹਟਾਓ ਜਾਂ ਕਾਰਵਾਈ ਦਾ ਸਾਹਮਣਾ ਕਰੋ

ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੇਂਸਕੀ ਨੇ ਬੇਲਾਰੂਸ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹ ਇੱਕ ਹਫ਼ਤੇ ਅੰਦਰ ਆਪਣੀ ਦੱਖਣੀ ਸਰਹੱਦ ’ਤੇ ਤਾਇਨਾਤ ਹਵਾਈ ਰੱਖਿਆ ਰਾਡਾਰ ਤੇ ਸਬੰਧਤ ਫੌਜੀ ਉਪਕਰਣਾਂ ਨੂੰ ਨਹੀਂ ਹਟਾਉਂਦਾ ਹੈ, ਤਾਂ ਯੂਕਰੇਨ ਫੌਜੀ ਕਾਰਵਾਈ ’ਤੇ ਵਿਚਾਰ ਕਰ ਸਕਦਾ ਹੈ।
ਕੁੱਲ ਜਹਾਨ  ਖਾਸ ਖਬਰ