Two dead
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਜੀਪ ਪਲਟਣ ਨਾਲ ਦੋ ਦੀ ਮੌਤ , 10 ਜ਼ਖਮੀ
Published On
By Sach Kahoon Punjabi Desk
ਜੀਪ ਪਲਟਣ ਨਾਲ ਦੋ ਦੀ ਮੌਤ, 10 ਜ਼ਖਮੀ – ਟਾਇਰ ਫਟਣ ਕਾਰਨ ਵਾਪਰਿਆ ਹਾਦਸਾ ਨੀਮਚ, ਏਜੰਸੀ। ਮੱਧ ਪ੍ਰਦੇਸ਼ ਦੇ ਨੀਮਚ ਜ਼ਿਲ੍ਹੇ ਦੇ ਰਤਨਗੜ ਥਾਣਾ ਖੇਤਰ ‘ਚ ਇੱਕ ਜੀਪ ਦੇ ਬੇਕਾਬੂ ਹੋ ਕੇ ਪਲਟ ਜਾਣ ਨਾਲ ਉਸ ‘ਚ ਸਵਾਰ ਇੱਕ ਹੀ ਪਰਿਵਾਰ ਦੇ ਦੋ ਬੱਚਿਆਂ ਦੀ ਮੌਤ ਹੋ ਗਈ ਅਤੇ ਲਗਭਗ ਦਸ ਲੋਕ ਜ਼ਖਮੀ ਹੋ ਗਏ। […]
ਕਵੇਟਾ ‘ਚ ਸੁਰੱਖਿਆ ਬਲਾਂ ਦੇ ਕਾਫਲੇ ‘ਤੇ ਹਮਲਾ
Published On
By Sach Kahoon Punjabi Desk
ਦੋ ਦੀ ਮੌਤ, ਤਿੰਨ ਜਖ਼ਮੀ ਏਜੰਸੀ, ਕਵੇਟਾ ਪਾਕਿਸਤਾਨ ਦੇ ਬਲੂਚਿਸਤਾਨ ਪ੍ਰਾਂਤ ਦੀ ਫਰੰਟੀਅਰ ਕੋਰ ਦੇ ਮਹਾਨਿਦੇਸ਼ਕ ਦੇ ਕਾਫਲੇ ‘ਤੇ ਵੀਰਵਾਰ ਨੂੰ ਹੋਏ ਹਮਲੇ ‘ਚ ਦੋ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜਖ਼ਮੀ ਹੋ ਗਏ। ਪੁਲਿਸ ਇੰਸਪੈਕਟਰ ਮੇਜਰ ਜਨਰਲ ਸਈਦ ਅਹਿਮਦ ਨਾਗਰਾ ਅਤੇ ਪੰਜਗੁਰ ਸਕਾਉਟਸ ਦੇ ਕਮਾਂਡੇਂਟ ਸ਼ਾਜੀਉੱਲਾਹ ਕਾਦਰੀ ਵੀ ਵੀਰਵਾਰ ਨੂੰ ਉਨ੍ਹਾਂ […]
ਪਰਿਵਾਰ ਨਾਲ ਵਾਪਰਿਆ ਭਿਆਨਕ ਸੜਕ ਹਾਦਸਾ, 2 ਮੌਤਾਂ
Published On
By Sach Kahoon Punjabi Desk
ਹਾਦਸੇ ਵਿੱਚ ਪੰਜ ਜਣੇ ਜ਼ਖ਼ਮੀ ਰਜਨੀਸ਼ ਰਵੀ, ਜਲਾਲਾਬਾਦ:ਅੱਜ ਸਵੇਰੇ ਫਾਜ਼ਿਲਕਾ-ਫਿਰੋਜ਼ਪੁਰ ਮੁੱਖ ਮਾਰਗ ‘ਤੇ ਸਥਿਤ ਸਰਕਾਰੀ ਆਈ.ਟੀ.ਆਈ. ਨੇੜੇ ਇੱਕ ਟਰੈਕਸ ਗੱਡੀ ਦੇ ਦਰੱਖਤਾਂ ਨਾਲ ਟਕਰਾਉਣ ਨਾਲ ਵਾਪਰੇ ਭਿਆਨਕ ਹਾਦਸੇ ਵਿੱਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ, ਜਦਕਿ 5 ਵਿਅਕਤੀ ਗੰਭੀਰ ਰੂਪ ‘ਚ ਫੱਟੜ ਹੋ ਗਏ ਹਨ। ਹਾਦਸਾ ਅੱਜ ਸਵੇਰੇ ਕਰੀਬ 3 ਵਜੇ ਦੇ ਕਰੀਬ ਵਾਪਰਿਆ […]
