Truck Crashed

ਟਰੱਕ ਨੇ ਦਰੜਿਆ, 13 ਮੌਤਾਂ

ਅਮਰਾਵਤੀ (ਏਜੰਸੀ) |ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲ੍ਹੇ ‘ਚ ਅੱਜ ਇੱਕ ਬੇਕਾਬੂ ਟਰੱਕ ਨੇ ਪੁਲਿਸ ਸਟੇਸ਼ਨ ਕੋਲ ਖੜ੍ਹੇ ਵਿਅਕਤੀਆਂ ਨੂੰ ਦਰੜ ਦਿੱਤਾ ਇਸ ਦੁਖਦਾਈ ਘਟਨਾ ‘ਚ 13 ਵਿਅਕਤੀਆਂ ਦੀ ਮੌਤ ਹੋ ਗਈ ਤੇ 20 ਤੋਂ ਜ਼ਿਆਦਾ ਵਿਅਕਤੀ ਜ਼ਖਮੀ ਹੋ ਗਏ । ਪੁਲਿਸ ਨੇ ਦੱਸਿਆ ਕਿ ਜਦੋਂ ਇਹ ਘਟਨਾ ਵਾਪਰੀ ਉਸ ਸਮੇਂ ਕਈ ਵਿਅਕਤੀ ਆਪਣੀਆਂ ਸ਼ਿਕਾਇਤਾਂ ਦਰਜ […]
ਦੇਸ਼  Breaking News