trouble

ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ

ਪ੍ਰੇਸ਼ਾਨੀ ਦਾ ਸਬੱਬ ਬਣਿਆ ਟਿੱਡੀ ਦਲ ਪਾਕਿਸਤਾਨ ਤੋਂ ਆਏ ਪ੍ਰਵਾਸੀ ਟਿੱਡੀਆਂ ਦੇ ਦਲ ਨੇ ਰਾਜਸਥਾਨ ਦੇ 10 ਜ਼ਿਲ੍ਹਿਆਂ ‘ਚ ਤਬਾਹੀ ਮਚਾ ਦਿੱਤੀ ਹੈ ਸਰਹੱਦੀ ਖੇਤਰ ‘ਚ ਟਿੱਡੀਆਂ ਦੇ ਪ੍ਰਕੋਪ ਤੋਂ ਪ੍ਰੇਸ਼ਾਨ ਕਿਸਾਨ ਆਪਣੀਆਂ ਅੱਖਾਂ ਦੇ ਸਾਹਮਣੇ ਹੱਡਤੋੜ ਮਿਹਨਤ ਨਾਲ ਤਿਆਰ ਫ਼ਸਲਾਂ ਨੂੰ ਬਰਬਾਦ ਹੁੰਦੇ ਦੇਖ ਰਹੇ ਹਨ ਅੰਤਰਰਾਸ਼ਟਰੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਦੇ ਲਗਭਗ 850 […]
ਲੇਖ  ਵਿਚਾਰ 

ਲਾਥਮ ਦੀਆਂ ਰਿਕਾਰਡ 264 ਦੌੜਾਂ ਨਾਲ ਸ਼੍ਰੀਲੰਕਾ ਮੁਸ਼ਕਲ ‘ਚ

ਦੁਨੀਆਂ ਦੇ ਪਹਿਲੇ ਟੈਸਟ ਬੱਲੇਬਾਜ਼ ਜਿੰਨ੍ਹਾਂ ਇੱਕ ਪਾਰੀ ‘ਚ ਨਾਬਾਦ ਰਹਿੰਦੇ ਹੋਏ ਸਭ ਤੋਂ ਜ਼ਿਆਦਾ 264 ਦੌੜਾਂ ਦਾ ਸਕੋਰ   ਮੌਜ਼ੂਦਾ ਸਾਲ ‘ਚ ਕਿਸੇ ਵੀ ਬੱਲੇਬਾਜ਼ ਦਾ ਸਰਵਸ੍ਰੇਸ਼ਠ ਸਕੋਰ ਵੇਲਿੰਗਟਨ, 17 ਦਸੰਬਰ  ਟਾਮ ਲਾਥਮ (ਨਾਬਾਦ 264) ਦੀ ਰਿਕਾਰਡ ਦੂਹਰੀ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਸ਼੍ਰੀਲੰਕਾ ਵਿਰੁੱਧ ਪਹਿਲੇ ਕ੍ਰਿਕਟ ਟੈਸਟ ਦੇ ਤੀਸਰੇ ਦਿਨ ਆਪਣੀ […]
Breaking News  ਖੇਡ ਮੈਦਾਨ 

ਪਰਥ ਦੀ ‘ਅਰਥ’ ‘ਤੇ ਭਾਰਤ ਮੁਸ਼ਕਲ ‘ਚ

287 ਦਾ ਪਿੱਛਾ ਕਰਦਿਆਂ 112 ਦੌੜਾਂ ਤੱਕ 5 ਵਿਕਟਾਂ ਗੁਆਈਆਂਟ ਔਖੀ ਪਿੱਚ ‘ਤੇ ਪੰਜਵੇਂ ਦਿਨ ਭਾਰਤ ਨੂੰ 175 ਦੌੜਾਂ ਦੀ ਜਰੂਰਤ   ਏਜੰਸੀ,  ਪਰਥ, 17 ਦਸੰਬਰ  ਰੋਮਾਂਚ ਅਤੇ ਸਲੇਜ਼ਿੰਗ ਨਾਲ ਭਰਪੂਰ ਦੂਸਰੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਮੇਜ਼ਬਾਨ ਆਸਟਰੇਲੀਆ ਨੇ ਭਾਰਤ ਸਾਹਮਣੇ 287 ਦੌੜਾਂ ਦਾ ਚੁਣੌਤੀਪੂਰਨ ਟੀਚਾ ਰੱਖ ਦਿੱਤਾ ਪਰ ਦਿਨ ਦੀ ਸਮਾਪਤੀ ਤੱਕ ਭਾਰਤੀ […]
Breaking News  ਖੇਡ ਮੈਦਾਨ 

ਹਿਮਾਚਲੀ ਸਫ਼ਰ ਦਾ ਦੁਖਾਂਤ

ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ 8 ਨੌਜਵਾਨਾਂ ਦੀ ਹਿਮਾਚਲ ਤੋਂ ਵਾਪਸੀ ਸਮੇਂ ਸੜਕ ਹਾਦਸੇ ‘ਚ ਮੌਤ ਮੈਦਾਨੀ ਲੋਕਾਂ ਦੇ ਪਹਾੜੀ ਖੇਤਰ ਬਾਰੇ ਨਾ-ਸਮਝੀ ਦੀ ਦੁਖਦਾਈ ਮਿਸਾਲ ਹੈ ਮੈਦਾਨੀ ਰਾਜਾਂ ਤੋਂ ਪਹਾੜੀ ਖੇਤਰ ‘ਚ ਆਉਂਦੇ ਲੋਕਾਂ ਨਾਲ ਪਿਛਲੇ ਲੰਮੇ ਸਮੇਂ ਤੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ ਤਾਜ਼ਾ ਘਟਨਾ ‘ਚ ਨੌਜਵਾਨਾਂ ਦੀ ਕਾਰ 150 ਫੁੱਟ ਡੂੰਘੀ ਖੱਡ […]
ਸੰਪਾਦਕੀ 

ਥੋੜ੍ਹਾ ਸਮਾਂ ਪਏ ਮੀਂਹ ਨੇ ਸੰਗਰੂਰ ਵਾਸੀਆਂ ਲਈ ਖੜ੍ਹੀਆਂ ਕੀਤੀਆਂ ਮੁਸੀਬਤਾਂ

ਸ਼ਹਿਰ ਦੇ ਕਈ ਥਾਵਾਂ ਤੇ ਭਰਿਆ ਪਾਣੀ ਗੁਰਪ੍ਰੀਤ ਸਿੰਘ, ਸੰਗਰੂਰ:ਸ਼ੁੱਕਰਵਾਰ ਦੁਪਹਿਰ ਕਰੀਬ ਡੇਢ ਘੰਟਾ ਹੋਈ ਜੋਰਦਾਰ ਬਾਰਿਸ਼ ਨੇ ਨਗਰ ਕੌਂਸਲ ਦੇ ਮਾਨਸੂਨ ਨੂੰ ਲੈ ਕੇ ਪਾਣੀ ਨਿਕਾਸ ਦੇ ਕੀਤੇ ਪ੍ਰਬੰਧਾਂ ਦੀ ਪੋਲ ਖੋਲ ਕੇ ਰੱਖ ਦਿੱਤੀ ਹੈ। ਹਾਲਾਂਕਿ ਬਾਰਿਸ਼ ਦੇ ਹੋਣ ਨਾਲ ਲੋਕਾਂ ਨੂੰ ਪਿਛਲੇ ਦਿਨਾਂ ਤੋਂ ਪੈ ਰਹੀ ਤੇਜ ਗਰਮੀ ਤੋਂ ਕੁÎਝ ਰਾਹਤ ਜਰੂਰ […]
ਪੰਜਾਬ  Breaking News