Trouble Again for Congress Sidhu

ਕਾਂਗਰਸ ਲਈ ਫਿਰ ਬਣੇ ਮੁਸੀਬਤ ਸਿੱਧੂ,  ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੱਢੀ ਗਾਲ਼

ਕਾਂਗਰਸ ਲਈ ਫਿਰ ਬਣੇ ਮੁਸੀਬਤ ਸਿੱਧੂ,  ਚੰਡੀਗੜ੍ਹ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਕੱਢੀ ਗਾਲ਼ (ਸੱਚ ਕਹੂੰ ਨਿਊਜ਼), ਚੰਡੀਗੜ੍।  ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਾਂਗਰਸ ਲਈ ਨਵੀਂ ਨਵੀਂ ਮੁਸੀਬਤਾਂ ਖੜ੍ਹੀਆਂ ਕਰ ਰਹੇ ਹਨ। ਚੰਡੀਗੜ੍ਹ ’ਚ ਪ੍ਰੈੱਸ ਕਾਨਫਰੰਸ ਦੌਰਾਨ ਨਵਜੋੇੋੇੋਤ ਸਿੱਧੂ ਨੇ ਅਪ-ਸ਼ਬਦ ਬੋਲੇ ​​ਹਨ। ਜਿੱਥੇ ਸਿੱਧੂ ਨੇ ਮਜ਼ਦੂਰਾਂ ਲਈ ਸ਼ਹਿਰੀ ਰੁਜ਼ਗਾਰ ਗਾਰੰਟੀ ਸਕੀਮ ਦਾ ਐਲਾਨ […]
ਪੰਜਾਬ  Breaking News  ਸੂਬੇ  ਇੱਕ ਨਜ਼ਰ