Transfer

Haryana News: ਹਰਿਆਣਾ ਸਿੱਖਿਆ ਵਿਭਾਗ ’ਚ ਹੋਇਆ ਵੱਡਾ ਫੇਰਬਦਲ, ਸਰਸਾ ’ਚ ਸੁਨੀਤਾ ਸਾਈਂ ਬਣੀ ਡੀਈਓ

ਵਿਜੈ ਲਕਸ਼ਮੀ ਨੂੰ ਡੀ.ਈ.ਈ.ਓ. ਦਾ ਅਹੁਦਾ Haryana News: ਸਰਸਾ (ਸੁਨੀਲ ਵਰਮਾ)। ਹਰਿਆਣਾ ਸਿੱਖਿਆ ਵਿਭਾਗ ਨੇ ਸ਼ਨਿੱਚਰਵਾਰ ਨੂੰ ਸਿੱਖਿਆ ਅਧਿਕਾਰੀਆਂ ਦੀ ਤਰੱਕੀ ਸੂਚੀ ਜਾਰੀ ਕੀਤੀ, ਜਿਸ ਵਿੱਚ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਜ਼ਿਲ੍ਹਾ ਸਿੱਖਿਆ ਅਧਿਕਾਰੀ (ਡੀ.ਈ.ਓ.) ਅਤੇ ਜ਼ਿਲ੍ਹਾ ਮੁੱਢਲੀ ਸਿੱਖਿਆ ਅਧਿਕਾਰੀ (ਡੀ.ਈ.ਈ.ਓ.) ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਗਈ। ਸਰਸਾ ਜ਼ਿਲ੍ਹੇ ਵਿੱਚ ਲੰਬੇ ਸਮੇਂ ਤੋਂ ਖਾਲੀ ਪਏ […]
ਸਿੱਖਿਆ / ਰੁਜਗਾਰ  ਦੇਸ਼  Breaking News  ਸੂਬੇ  ਹਰਿਆਣਾ  ਖਾਸ ਖਬਰ 

ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਪੁਲਿਸ ’ਚ ਫੇਰਬਦਲ, ਹੁਣ ਇਹ ਹੋਣਗੇ ਪਟਿਆਲਾ ਦੇ ਨਵੇਂ SSP

ਨਾਨਕ ਸਿੰਘ ਹੋਣਗੇ ਪਟਿਆਲਾ ਦੇ ਨਵੇਂ SSP | Punjab News ਐਸਐਸਪੀ ਵਰੁਣ ਸ਼ਰਮਾ ਦਾ ਪਟਿਆਲਾ ਤੋਂ ਹੋਇਆ ਤਬਾਦਲਾ ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab News: ਪੰਜਾਬ ਸਰਕਾਰ ਵੱਲੋਂ ਕੀਤੀਆਂ ਤਾਜ਼ਾ ਬਦਲੀਆਂ ਤਹਿਤ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦਾ ਤਬਾਦਲਾ ਹੋ ਗਿਆ ਹੈ ਤੇ ਉਹਨਾਂ ਦੀ ਜਗ੍ਹਾ ਨਾਨਕ ਸਿੰਘ ਪਟਿਆਲਾ ਦੇ ਨਵੇਂ ਐਸਐਸਪੀ ਹੋਣਗੇ। ਨਾਨਕ ਸਿੰਘ ਇਸ […]
ਪੰਜਾਬ  Breaking News  ਖਾਸ ਖਬਰ 

ਇੱਕ ਡਿਪਟੀ ਕਮਿਸ਼ਨਰ ਸਣੇ 29 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

 ਪੰਜਾਬ ਸਰਕਾਰ ਵੱਲੋਂ ਇੱਕ ਤਬਾਦਲੇ ਦੀ ਲਿਸਟ ਜਾਰੀ, ਦੂਜੀ ਅਗਲੇ 2-3 ਦਿਨਾਂ ’ਚ (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਮੰਗਲਵਾਰ ਨੂੰ ਇੱਕ ਡਿਪਟੀ ਕਮਿਸ਼ਨਰ ਸਣੇ 29 ਆਈ.ਏ.ਐਸ. ਤੇ ਪੀਸੀਐਸ ਅਧਿਕਾਰੀਆ ਦੇ ਤਬਾਦਲੇ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਅਧਿਕਾਰੀਆ ਦੇ ਤਬਾਦਲੇ (Transfer) ਦੀ ਲਿਸਟ ਕਾਫ਼ੀ ਜਿਆਦਾ ਵੱਡੀ ਹੋ ਸਕਦੀ ਸੀ ਪਰ ਕੁਝ ਅਧਿਕਾਰੀਆ ਦੇ […]
ਪੰਜਾਬ  Breaking News  ਸੂਬੇ  ਖਾਸ ਖਬਰ 

ਪੰਜਾਬ ’ਚ ਐਸਐਸਪੀ, ਆਈ.ਏ.ਐਸ ਅਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ

4 ਜ਼ਿਲੇ ਦੇ ਐਸਐਸਪੀ ਸਣੇ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ  (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸੋਮਵਾਰ ਨੂੰ 4 ਜ਼ਿਲੇ ਦੇ ਐਸ.ਐਸ.ਪੀਜ਼ ਸਣੇ ਕੁਲ 22 ਆਈ.ਏ.ਐਸ ਤੇ ਆਈ.ਪੀ.ਐਸ. ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਨਾਂ ਤਬਾਦਲੇ ਦੀ ਲਿਸਟ ਵਿੱਚ 4 ਆਈ.ਏ.ਐਸ., 17 ਆਈ.ਪੀ.ਐਸ. ਅਤੇ 1 ਪੀਸੀਐਸ ਅਧਿਕਾਰੀ ਸ਼ਾਮਲ ਹਨ। (Transfer) ਸੋਮਵਾਰ ਨੂੰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Transfer: ਪੰਜਾਬ ਵਿੱਚ 4 ਆਈਏਐਸ ਅਤੇ 2 ਪੀਸੀਐਸ ਅਫਸਰਾਂ ਦਾ ਤਬਾਦਲਾ

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਇਸ ਵੇਲੇ ਆਈਏਐਸ ਅਤੇ ਪੀਸੀਐਸ ਅਫਸਰਾਂ ਦੇ ਤਬਾਦਲੇ (Transfer) ਕਰ ਰਹੀ ਹੈ। ਇਸੇ ਕੜੀ ਤਹਿਤ ਪੰਜਾਬ ਸਰਕਾਰ ਨੇ 4 ਆਈਏਐਸ ਅਤੇ 2 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ, ਜਿਨ੍ਹਾਂ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਨ੍ਹਾਂ ਵਿੱਚ ਆਈਏਐਸ ਅਧਿਕਾਰੀ ਸੋਨਾਲੀ ਗਿਰੀ, ਆਈਏਐਸ ਪਰਮਪਾਲ ਕੌਰ ਸਿੱਧੂ, ਆਈਏਐਸ ਵਿਕਾਸ ਗਰਗ, […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਚੰਡੀਗੜ੍ਹ 

ਮਾਨ ਸਰਕਾਰ ਦਾ ਵੱਡਾ ਐਕਸ਼ਨ : ਪੰਜਾਬ ‘ਚ ਏਡੀਜੀਪੀ ਜੇਲ੍ਹ ਹਟਾਏ

ਅਰੁਣ ਪਾਲ ਨੂੰ ਮਿਲਿਆ ਚਾਰਜ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਸਰਕਾਰ ਨੇ ਵੱਡਾ ਫੈਸਲਾ ਲੈਂਦਿਆਂ ਏਡੀਜੀਪੀ ਜੇਲ੍ਹ  ਬੀ. ਚੰਦਰ ਸੇਖਰ ਨੂੰ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਅਰੁਣ ਪਾਲ ਸਿੰਘ ਨੂੰ ਏਡੀਜੀਪੀ ਜੇਲ੍ਹ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪਹਿਲਾਂ ਚਾਰਜ ਸੰਭਾਲਣ ਵਾਲੇ ਬੀ. ਚੰਦਰਸ਼ੇਖਰ ਹੁਣ ਡੀਜੀਪੀ ਪੰਜਾਬ ਨੂੰ ਰਿਪੋਰਟ ਕਰਨਗੇ। ਉਨ੍ਹਾਂ ਦੀ ਨਿਯੁਕਤੀ ਦੇ ਹੁਕਮ […]
ਪੰਜਾਬ  Breaking News  ਸੂਬੇ  ਖਾਸ ਖਬਰ 

ਪੰਜਾਬ ਦੇ 6 ਡਿਪਟੀ ਕਮਿਸ਼ਨਰਾਂ ਸਣੇ 32 ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਸਰਕਾਰ ਵਿੱਚ ਲਗਾਤਾਰ ਹੋ ਰਹੇ ਹਨ ਤਬਾਦਲੇ, ਪਿਛਲੇ 8 ਮਹੀਨੇ ਵਿੱਚ ਸੈਂਕੜੇ ਹੋਏ ਤਬਾਦਲੇ (Transfer) (ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਵਿੱਚ 6 ਡਿਪਟੀ ਕਮਿਸ਼ਨਰਾਂ ਦੇ ਨਾਲ 32 ਆਈ.ਏ.ਐਸ. ਤੇ ਪੀਸੀਐਸ ਅਧਿਕਾਰੀਆਂ ਦਾ ਤਬਾਦਲਾ (Transfer) ਕਰ ਦਿੱਤਾ ਗਿਆ ਹੈ। ਇਹ ਤਬਾਦਲੇ ਛੁੱਟੀ ਵਾਲੇ ਦਿਨ ਐਤਵਾਰ ਨੂੰ ਕੀਤੇ ਗਏ ਹਨ, ਜਦੋਂ ਕੋਈ ਵੀ ਆਈ.ਏ.ਐਸ. ਜਾਂ ਫਿਰ ਪੀਸੀਐਸ […]
ਪੰਜਾਬ  Breaking News  ਸੂਬੇ  ਖਾਸ ਖਬਰ 

ਸਟੇਡੀਅਮ ਵਿੱਚ ਕੁੱਤੇ ਨੂੰ ਸੈਰ ਕਰਾਉਣ ਵਾਲੇ ਆਈਏਐਸ ਜੋੜੇ ਦਾ ਤਬਾਦਲਾ

ਸਟੇਡੀਅਮ ਵਿੱਚ ਕੁੱਤੇ ਨੂੰ ਸੈਰ ਕਰਾਉਣ ਵਾਲੇ ਆਈਏਐਸ ਜੋੜੇ ਦਾ ਤਬਾਦਲਾ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਦਿੱਲੀ ਦੇ ਤਿਆਗਰਾਜ ਸਟੇਡੀਅਮ ਵਿੱਚ ਆਪਣੇ ਪਾਲਤੂ ਕੁੱਤੇ ਨੂੰ ਸੈਰ ਕਰਨ ਦੇ ਵਿਵਾਦ ਵਿੱਚ ਫਸੇ ਭਾਰਤੀ ਪ੍ਰਸ਼ਾਸਨਿਕ ਸੇਵਾ (ਆਈਏਐਸ) ਅਧਿਕਾਰੀ ਸੰਜੀਵ ਖੀਰਵਾਰ ਅਤੇ ਉਨ੍ਹਾਂ ਦੀ ਪਤਨੀ ਰਿੰਕੂ ਦੁੱਗਾ ਦਾ ਕ੍ਰਮਵਾਰ ਲੱਦਾਖ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਤਬਾਦਲਾ ਕਰ ਦਿੱਤਾ ਗਿਆ […]
ਦੇਸ਼  Breaking News  ਦਿੱਲੀ  ਸੂਬੇ  ਖਾਸ ਖਬਰ 

ਪੰਜਾਬ ਵਿੱਚ 15 ਪੁਲਿਸ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਵਿੱਚ 15 ਪੁਲਿਸ ਅਧਿਕਾਰੀਆਂ ਦੇ ਤਬਾਦਲੇ  ਚੰਡੀਗੜ੍ਹ। ਪੰਜਾਬ ਵਿਚ ਸ਼ੁੱਕਰਵਾਰ ਨੂੰ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਅਤੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਦੇ ਰੈਂਕ ਦੇ 15 ਅਧਿਕਾਰੀਆਂ ਦੇ ਤਬਾਦਲੇ (Transfer) ਕੀਤੇ ਗਏ ਹਨ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਅਨੁਸਾਰ ਜਲੰਧਰ ਰੇਂਜ ਦੇ ਆਈਜੀਪੀ ਅਰੁਣ ਪਾਲ ਸਿੰਘ ਨੂੰ ਅੰਮ੍ਰਿਤਸਰ ਦਾ ਪੁਲੀਸ ਕਮਿਸ਼ਨਰ ਦੇ ਰੂਪ ਵਿੱਚ, ਆਈਜੀਪੀ […]
ਪੰਜਾਬ  Breaking News  ਸੂਬੇ  ਖਾਸ ਖਬਰ 

ਹਰਿਆਣਾ ਵਿੱਚ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ

ਹਰਿਆਣਾ ਵਿੱਚ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਚੰਡੀਗੜ੍ਹ। ਹਰਿਆਣਾ ਸਰਕਾਰ ਨੇ ਮੰਗਲਵਾਰ ਨੂੰ ਤੁਰੰਤ ਪ੍ਰਭਾਵ ਨਾਲ ਤਿੰਨ ਆਈਪੀਐਸ ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀ ਦੇ ਹੁਕਮ ਜਾਰੀ ਕੀਤੇ। ਇਹ ਜਾਣਕਾਰੀ ਦਿੰਦਿਆਂ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ ਸ਼੍ਰੀਕਾਂਤ ਜਾਧਵ ਨੂੰ ਉਹਨਾਂ ਦੇ ਮੌਜੂਦਾ ਕਾਰਜਭਾਰ ਤੋਂ ਬਿਨ੍ਹਾਂ ਅੰਬਾਲਾ […]
Breaking News  ਸੂਬੇ  ਹਰਿਆਣਾ  ਖਾਸ ਖਬਰ 

ਸਿੱਖਿਆ ਵਿਭਾਗ ਕਰ ਰਿਹਾ ਐ ਕਮਾਲ, ਤਬਾਦਲੇ ਦਾ ਕੰਮ ਅੱਜ ਵੀ ਚਲ ਰਿਹਾ ਐ ਜ਼ੋਰਾਂ ਨਾਲ

ਸਿੱਖਿਆ ਵਿਭਾਗ ਨੇ ਫਾਈਨਲ ਪਰੀਖਿਆ ਸਮੇਂ ਵੀ ਕਰ ਦਿੱਤੇ ਤਬਾਦਲੇ, ਕਈ ਪ੍ਰਿੰਸੀਪਲਾਂ ਦੇ ਕੀਤੇ ਤਬਾਦਲੇ ਪੰਜਾਬ ਸਰਕਾਰ ਵਿੱਚ ਪਹਿਲਾ ਵਿਭਾਗ, ਜਿਹੜੇ ਵਿਭਾਗ ਵਿੱਚ ਪਿਛਲੇ ਸਾਲ ਤੋਂ ਹੁਣ ਤੱਕ ਚਲ ਰਹੇ ਹਨ ਤਬਾਦਲੇ ਤਬਾਦਲਾ ਨੀਤੀ ਤਹਿਤ ਤੈਅ ਸਮੇਂ ਦੌਰਾਨ ਹੀ ਹੋ ਸਕਦੇ ਹਨ ਤਬਾਦਲੇ ਪਰ ਸਿੱਖਿਆ ਵਿਭਾਗ ਨਹੀਂ ਕਰ ਰਿਹਾ ਐ ਨੀਤੀ ਨੂੰ ਲਾਗੂ ਚੰਡੀਗੜ, (ਅਸ਼ਵਨੀ […]
ਦੇਸ਼  ਪੰਜਾਬ 

ਵਿੱਜ ਨੇ ਟ੍ਰਾਂਸਫਰ ਲਿਸਟ ‘ਤੇ ਪ੍ਰਗਟਾਈ ਨਰਾਜ਼ਗੀ

ਵਿੱਜ ਨੇ ਟ੍ਰਾਂਸਫਰ ਲਿਸਟ ‘ਤੇ ਪ੍ਰਗਟਾਈ ਨਰਾਜ਼ਗੀ! ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਨੌਂ ਸੀਨੀਅਰ ਆਈਪੀਐੱਸ ਅਧਿਕਾਰੀਆਂ ਦੀਆਂ ਸ਼ਨਿੱਚਰਵਾਰ ਨੂੰ ਕੀਤੀਆਂ ਗਈਆਂ ਬਦਲੀਆਂ Transfer ‘ਤੇ ਕੰਟ੍ਰੋਵਰਸੀ ਸਾਹਮਣੇ ਆਈ ਹੈ। ਗ੍ਰਹਿ ਮੰਤਰੀ ਅਨਿਲ ਵਿੱਜ ਬਦਲੀਆਂ ਦੀ ਲਿਸਟ ‘ਤੇ ਸਹਿਮਤ ਨਹੀਂ ਸਨ। ਉਨ੍ਹਾਂ ਦੀ ਅਸਹਿਮਤੀ ਦੇ ਕੁਝ ਸਮੇਂ ਬਾਅਦ ਹੀ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ (ਏਸੀਐੱਸ) ਆਰ.ਕੇ. ਖੁੱਲ੍ਹਰ ਵੱਲੋਂ […]
ਦੇਸ਼  Breaking News  ਹਰਿਆਣਾ 
Ad Ad Ad