Tral Area

J&K: ਸੁਰੱਖਿਆ ਬਲਾਂ ਵੱਲੋਂ ਮੁਕਾਬਲੇ ‘ਚ ਦੋ ਅੱਤਵਾਦੀ ਢੇਰ

ਪ੍ਰਸ਼ਾਸਨ ਨੇ ਇਲਾਕੇ ‘ਚ ਜਾਰੀ ਕੀਤਾ ਅਲਰਟ ਨਵੀਂ ਦਿੱਲੀ: ਕਸ਼ਮੀਰ ‘ਚ ਤਰਾਲ ਦੇ ਸਟੋਰਾ ਇਲਾਕੇ ਵਿੱਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਦਰਮਿਆਨ ਹੋਏ ਮੁਕਾਬਲੇ ਵਿੱਚ ਦੋ ਅੱਤਵਾਦੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਲਾਕੇ ਵਿੱਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਭਾਲ ਮੁਹਿੰਮ ਚਲਾਈ ਸੀ। ਪ੍ਰਸ਼ਾਸਨ ਨੇ ਜੰਮੂ ਰਾਜਮਾਰਗ ‘ਤੇ […]
ਦੇਸ਼  Breaking News