top sports news
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅੰਡਰ-19 ਟੂਰਨਾਮੈਂਟ ਲਈ ਅਦਿੱਤਿਆ ਦੀ ਰਾਜਸਥਾਨ ਟੀਮ ‘ਚ ਹੋਈ ਚੋਣ
Published On
By Sach Kahoon Punjabi Desk
ਅੰਡਰ-19 ਟੂਰਨਾਮੈਂਟ ਲਈ ਅਦਿੱਤਿਆ ਦੀ ਰਾਜਸਥਾਨ ਟੀਮ ‘ਚ ਹੋਈ ਚੋਣ 16 ਜਨਵਰੀ ਤੋਂ 20 ਜਨਵਰੀ ਤੋਂ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਵੇਗਾ Tournament ਸੱਚ ਕਹੂੰ ਨਿਊਜ਼(ਸ੍ਰੀ ਗੰਗਾਨਗਰ) ਆਗਾਮੀ 16 ਜਨਵਰੀ ਤੋਂ 20 ਜਨਵਰੀ ਤੱਕ ਹਰਿਆਣਾ ਦੇ ਬਹਾਦਰਗੜ੍ਹ ‘ਚ ਹੋਣ ਜਾ ਰਹੇ ਅੰਡਰ-19 ਕ੍ਰਿਕਟ ਟੂਰਨਾਮੈਂਟ ਲਈ ਸ਼ਾਹ ਸਤਿਨਾਮ ਜੀ ਬੁਆਇਜ਼ ਸਕੂਲ ਸ੍ਰੀ ਗੁਰੂਸਰ ਮੋਡੀਆ ਦੇ ਵਿਦਿਆਰਥੀ ਅਦਿੱਤਿਆ […]
ਟੀ-20: ਲੜੀ ‘ਤੇ ਕਬਜ਼ਾ ਕਰਨ ਲਈ ਉੱਤਰੇਗਾ ਭਾਰਤ
Published On
By Sach Kahoon Punjabi Desk
ਮੀਂਹ ਕਾਰਨ ਗੁਹਾਟੀ ਵਨਡੇ ਮੈਚ ਰਿਹਾ ਸੀ ਰੱਦ ਭਾਰਤ-ਸੀ੍ਰਲੰਕਾ ਦਰਮਿਆਨ ਆਖਰੀ ਮੁਕਾਬਲਾ ਅੱਜ, ਭਾਰਤ ਲੜੀ ‘ਚ 1-0 ਨਾਲ ਅੱਗੇ ਏਜੰਸੀ (ਪੂਨੇ) ਵਿਰਾਟ ਕੋਹਲੀ ਦੀ ਅਗਵਾਈ ਵਾਲੀ ਭਾਰਤੀ ਕ੍ਰਿਕਟ( Cricket) ਟੀਮ ਪੂਨੇ ‘ਚ ਸ਼ੁੱਕਰਵਾਰ ਨੂੰ ਤੀਜੇ ਅਤੇ ਆਖਰੀ ਟੀ-20 ਮੁਕਾਬਲੇ ‘ਚ ਸ੍ਰੀਲੰਕਾ ਖਿਲਾਫ ਜਿੱਤ ਦੇ ਨਾਲ ਲੜੀ ‘ਚ 2-0 ਦੀ ਜਿੱਤ ਦੇ ਟੀਚੇ ਨਾਲ ਉੱਤਰੇਗੀ ਗੁਹਾਟੀ […]
ਇੰਗਲੈਂਡ 63 ਸਾਲ ਬਾਅਦ ਕੈਪਟਾਊਨ ‘ਚ ਜਿੱਤਿਆ, ਲੜੀ ਬਰਾਬਰ
Published On
By Sach Kahoon Punjabi Desk
England 63 ਸਾਲ ਬਾਅਦ ਕੈਪਟਾਊਨ ‘ਚ ਜਿੱਤਿਆ, ਲੜੀ ਬਰਾਬਰ ਏਜੰਸੀ/ਕੈਪਟਾਊਨ।ਇੰਗਲੈਂਡ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਮੇਜ਼ਬਾਨ ਦੱਖਣੀ ਅਫਰੀਕਾ ਨੂੰ ਦੂਜੇ ਕ੍ਰਿਕਟ ਟੈਸਟ ਮੈਚ ਦੇ ਪੰਜਵੇਂ ਅਤੇ ਆਖਰੀ ਦਿਨ 189 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ‘ਚ ਇੱਕ-ਇੱਕ ਨਾਲ ਬਰਾਬਰੀ ਹਾਸਲ ਕਰ ਲਈ ਇੰਗਲੈਂਡ ਦੀ ਕੈਪਟਾਊਨ ‘ਚ 63 ਸਾਲਾਂ […]
ਜ਼ਟੈਸਟ ਰੈਂਕਿੰਗ: ਵਿਰਾਟ ਨੰਬਰ ਵੰਨ ‘ਤੇ ਕਾਇਮ
Published On
By Sach Kahoon Punjabi Desk
ਜ਼ਟੈਸਟ ਰੈਂਕਿੰਗ: ਵਿਰਾਟ ਨੰਬਰ ਵੰਨ ‘ਤੇ ਕਾਇਮ ਲਾਬੁਸ਼ਾਨੇ ਦੀ ਲੰਮੀ ਛਾਲ, ਤੀਜੇ ਨੰਬਰ ਦੇ ਬੱਲੇਬਾਜ਼ ਬਣੇ ਲਾਬੁਸ਼ਾਨੇ, ਕਰੀਅਰ ਦੀ ਸਰਵਸ੍ਰੇਸ਼ਠ ਰੈਂਕਿੰਗ ਏਜੰਸੀ/ਨਵੀਂ ਦਿੱਲੀ। ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਬੁੱਧਵਾਰ ਨੂੰ ਜਾਰੀ ਆਈਸੀਸੀ ਦੀ ਤਾਜ਼ਾ ਟੈਸਟ ਬੱਲੇਬਾਜ਼ੀ ਰੈਂਕਿੰਗ ‘ਚ ਆਪਣੇ ਨੰਬਰ ਇੱਕ ਸਥਾਨ ‘ਤੇ ਕਾਇਮ ਹੈ, ਪਰ ਟੈਸਟ ਮਾਹਿਰ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਅਤੇ ਉਪ […]
ਅੰਡਰ-14 ਕ੍ਰਿਕਟ ਟੂਰਨਾਮੈਂਟ: ਝੱਜਰ ਨੂੰ ਹਰਾ ਕੇ ਫਾਈਨਲ ‘ਚ ਪਹੁੰਚਿਆ ਜੈਪੁਰ
Published On
By Sach Kahoon Punjabi Desk
ਬਾਲ ਆਊਟ ‘ਚ 3-2 ਨਾਲ ਜਿੱਤਿਆ ਜੈਪੁਰ, ਬੈਸਟ ਥ੍ਰੀ ਹੋਣਗੇ ਫਾਈਨਲ, ਦੂਜਾ 22 ਨੂੰ ਅਤੇ ਤੀਜਾ 23 ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਜੈਪੁਰ ਅਕਾਦਮੀ ਦਰਮਿਆਨ 21 ਜਨਵਰੀ ਨੂੰ ਹੋਵੇਗਾ ਪਹਿਲਾ ਫਾਈਨਲ ਸੱਚ ਕਹੂੰ ਨਿਊਜ਼/ਸੁਨੀਲ ਵਰਮਾ(ਸਰਸਾ) ਦੂਜੇ ਐੱਸਐੱਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ(Cricket) ਟੂਰਨਾਮੈਂਟ ਦਾ ਦੂਜਾ ਸੈਮੀਫਾਈਨਲ ਮੰਗਲਵਾਰ ਨੂੰ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਖੇਡਿਆ […]
ਟੀ-20: ਭਾਰਤ ਨੂੰ ਮਿਲਿਆ 143 ਦੌੜਾਂ ਦਾ ਟੀਚਾ
Published On
By Sach Kahoon Punjabi Desk
ਸੀ੍ਰਲੰਕਾ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 9 ਵਿਕਟਾਂ ‘ਤੇ ਬਣਾਈਆਂ 142 ਦੌੜਾਂ, ਸ਼ਾਰਦੁਲ ਠਾਕੁਰ ਨੇ ਲਈਆਂ ਤਿੰਨ ਵਿਕਟਾਂ ਖਬਰ ਲਿਖੇ ਜਾਣ ਤੱਕ 143 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ ਨੇ 6.2 ਓਵਰਾਂ ‘ਚ ਬਿਨਾ ਵਿਕਟ ਗਵਾਏ 55 ਦੌੜਾਂ ਬਣਾ ਲਈਆਂ ਸਨ ਏਜੰਸੀ(ਇੰਦੌਰ) ਸ੍ਰੀਲੰਕਾ ਨੇ ਤਿੰਨ ਮੈਚਾਂ ਦੀ ਟੀ-20 ਲੜੀ ਦੇ ਦੂਜੇ ਮੈਚ ‘ਚ ਭਾਰਤ […]
ਟੈਸਟ ਲੜੀ: ਅਸਟਰੇਲੀਆ ਨੇ ਕੀਤਾ ਕਲੀਨ ਸਵੀਪ
Published On
By Sach Kahoon Punjabi Desk
ਲੜੀ ਦੇ ਤੀਜੇ ਅਤੇ ਆਖਰੀ ਮੁਕਾਬਲੇ ‘ਚ ਨਿਊਜ਼ੀਲੈਂਡ ਨੂੰ 279 ਦੌੜਾਂ ਨਾਲ ਹਰਾਇਆ ਨਾਥਨ ਲਿਓਨ ਨੇ ਝਟਕੀਆਂ 10 ਵਿਕਟਾਂ, ਡੇਵਿਡ ਵਾਰਨਰ ਦਾ ਦੂਜੀ ਪਾਰੀ ‘ਚ ਸੈਂਕੜਾ ਨਿਊਜ਼ੀਲੈਂਡ ਨੂੰ 7ਵੀਂ ਵਾਰ ਲੜੀ ਦੇ ਸਾਰੇ ਮੈਚਾਂ ‘ਚ ਹਰਾਇਆ ਏਜੰਸੀ/ਸਿਡਨੀ। ਅਸਟਰੇਲੀਆ( Australia) ਨੇ ਨਿਊਜ਼ੀਲੈਂਡ ਨੂੰ ਤਿੰਨ ਟੈਸਟ ਮੈਚਾਂ ਦੀ ਲੜੀ ਦੇ ਆਖਰੀ ਮੈਚ ‘ਚ 279 ਦੌੜਾਂ ਨਾਲ ਹਰਾ ਦਿੱਤਾ […]
ਲਿਓਨ ਦੇ ਪੰਜੇ ਨਾਲ ਨਿਊਜ਼ੀਲੈਂਡ 251 ਦੌੜਾਂ ‘ਤੇ ਢੇਰ
Published On
By Sach Kahoon Punjabi Desk
ਲਿਓਨ ਦੇ ਪੰਜੇ ਨਾਲ ਨਿਊਜ਼ੀਲੈਂਡ 251 ਦੌੜਾਂ ‘ਤੇ ਢੇਰ ਅਸਟਰੇਲੀਆ ਨੂੰ ਪਹਿਲੀ ਪਾਰੀ ‘ਚ ਮਿਲਿਆ 203 ਦੌੜਾਂ ਦਾ ਵਾਧਾ ਏਜੰਸੀ/ਸਿਡਨੀ। ਆਫ ਸਪਿੱਨਰ ਨਾਥਨ ਲਿਓਨ (68 ਦੌੜਾਂ ‘ਤੇ ਪੰਜ ਵਿਕਟਾਂ) ਅਤੇ ਤੇਜ਼ ਗੇਂਦਬਾਜ਼ ਪੈਟ ਕਮਿੰਸ (44 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਅਸਟਰੇਲੀਆ ਨੇ ਨਿਊਜ਼ੀਲੈਂਡ ਨੂੰ ਤੀਜੇ ਕ੍ਰਿਕਟ ਦੇ ਤੀਜੇ ਦਿਨ ਅੱਜ ਪਹਿਲੀ ਪਾਰੀ […]
ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਫਾਈਨਲ ‘ਚ
Published On
By Sach Kahoon Punjabi Desk
ਸੈਮੀਫਾਈਨਲ ‘ਚ ਫਰੀਦਾਬਾਦ ਨੂੰ 59 ਦੌੜਾਂ ਨਾਲ ਹਰਾਇਆ ਮੇਜ਼ਬਾਨ ਟੀਮ ਦੇ ਸੁਖਲੀਨ ਬਣੇ ਮੈਨ ਆਫ ਦ ਮੈਚ ਸੱਚ ਕਹੂੰ ਨਿਊਜ਼/ਸੁਨੀਲ ਵਰਮਾ/ਸਰਸਾ। ਅੱਜ ਸ਼ਾਹ ਸਤਿਨਾਮ ਜੀ ਕ੍ਰਿਕਟ ਸਟੇਡੀਅਮ ‘ਚ ਚੱਲ ਰਹੇ ਦੂਜੇ ਐਸਐਸਜੀ (ਅੰਡਰ-14) ਆਲ ਇੰਡੀਆ ਕ੍ਰਿਕਟ ਟੂਰਨਾਮੈਂਟ ‘ਚ ਪਹਿਲਾ ਸੈਮੀਫਾਈਨਲ ਮੇਜ਼ਬਾਨ ਸ਼ਾਹ ਸਤਿਨਾਮ ਜੀ ਕ੍ਰਿਕਟ ਅਕਾਦਮੀ ਅਤੇ ਦ ਕ੍ਰਿਕਟ ਗੁਰੂਕਲ ਫਰੀਦਾਬਾਦ ਦਰਮਿਆਨ ਹੋਇਆ ਜਿਸ ਵਿਚ […]
ਟੈਸਟ ਲੜੀ: ਲਾਬੁਸ਼ਾਨੇ ਦਾ ਦੂਹਰਾ ਸੈਂਕੜਾ, ਅਸਟਰੇਲੀਆ ਮਜ਼ਬੂਤ
Published On
By Sach Kahoon Punjabi Desk
ਟੈਸਟ ਲੜੀ: ਲਾਬੁਸ਼ਾਨੇ ਦਾ ਦੂਹਰਾ ਸੈਂਕੜਾ, ਅਸਟਰੇਲੀਆ ਮਜ਼ਬੂਤ ਅਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ਼ ਪਹਿਲੀ ਪਾਰੀ ‘ਚ ਬਣਾਈਆਂ 484 ਦੌੜਾਂ, ਨਿਊਜ਼ੀਲੈਂਡ ਬਿਨਾ ਨੁਕਸਾਨ ਦੇ 63 ਦੌੜਾਂ ਏਜੰਸੀ/ਸਿਡਨੀ। ਅਸਟਰੇਲੀਆ(Australia ) ਦੀ ਨਵੀਂ ਸਨਸਨੀ ਮਾਰਨਸ਼ ਲਾਬੁਸ਼ਾਨੇ ਨੇ ਆਪਣੇ 215 ਦੌੜਾਂ ਦੇ ਦੂਹਰੇ ਸੈਂਕੜੇ ਦੀ ਬਦੌਲਤ ਕਈ ਦਿੱਗਜ਼ ਬੱਲੇਬਾਜ਼ਾਂ ਨੂੰ ਪਿੱਛੇ ਛੱਡਦਿਆਂ ਨਿਊਜ਼ੀਲੈਂਡ ਖਿਲਾਫ ਤੀਜੇ ਟੈਸਟ ਦੇ ਦੂਜੇ ਦਿਨ ਸ਼ਨਿੱਚਰਵਾਰ ਨੂੰ […]
ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ
Published On
By Sach Kahoon Punjabi Desk
ਟੀ-20: ਭਾਰਤ-ਸ੍ਰੀਲੰਕਾ ਵਿਚਾਲੇ ਮੁਕਾਬਲਾ ਅੱਜ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ, ਵਿਸ਼ਵ ਕੱਪ ਤੋਂ ਪਹਿਲਾਂ ਨੌਜਵਾਨਾਂ ‘ਤੇ ਨਜ਼ਰ ਏਜੰਸੀ/ਗੁਹਾਟੀ। ਭਾਰਤੀ ਕ੍ਰਿਕਟ ਟੀਮ ਆਪਣੇ ਨਵੇਂ ਸਾਲ ਦੀ ਮੁਹਿੰਮ ਦੀ ਸ਼ੁਰੂਆਤ ਸ੍ਰੀਲੰਕਾ ਖਿਲਾਫ ਕਰਨ ਜਾ ਰਹੀ ਹੈ ਅਤੇ ਐਤਵਾਰ ਨੂੰ ਗੁਹਾਟੀ ‘ਚ ਲੜੀ ਦੇ ਪਹਿਲੇ ਟੀ-20 ਮੁਕਾਬਲੇ ‘ਚ ਉੱਤਰੇਗੀ ਜਿੱਥੇ ਉਸ ਦੀਆਂ ਨਜ਼ਰਾਂ ਆਗਾਮੀ ਵਿਸ਼ਵ ਕੱਪ ਤੋਂ […]
ਟੈਸਟ ਲੜੀ: ਲਾਬੁਸ਼ਾਨੇ ਦਾ 7 ਪਾਰੀਆਂ ‘ਚ ਚੌਥਾ ਸੈਂਕੜਾ
Published On
By Sach Kahoon Punjabi Desk
ਅਸਟਰੇਲੀਆ ਨੇ ਤੀਜੇ ਟੈਸਟ ਦੇ ਪਹਿਲੇ ਦਿਨ ਤਿੰਨ ਵਿਕਟਾਂ ‘ਤੇ ਬਣਾਈਆਂ 283 ਦੌੜਾਂ ਏਜੰਸੀ /ਸਿਡਨੀ। ਅਸਟਰੇਲੀਆ ਨੇ ਨਿਊਜ਼ੀਲੈਂਡ ਖਿਲਾਫ ਤਿੰਨ ਟੈਸਟ ਮੈਚਾਂ ਦੀ ਲੜੀ(Test Series) ਦੇ ਆਖਰੀ ਮੁਕਾਬਲੇ ਦੇ ਪਹਿਲੇ ਦਿਨ 3 ਵਿਕਟਾਂ ‘ਤੇ 283 ਦੌੜਾਂ ਬਣਾ ਲਈਆਂ ਸਿਡਨੀ ਕ੍ਰਿਕਟ ਗਰਾਊਂਡ ‘ਤੇ ਸ਼ੁੱਕਰਵਾਰ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਉਸ ਲਈ […]
