To

ਭਾਰੀ ਬਰਫਬਾਰੀ ਕਾਰਨ ਸ੍ਰੀਨਗਰ ਲੇਹ ਰਾਜਮਾਰਗ ਬੰਦ

ਲਗਾਤਾਰ ਤਿੰਨ ਦਿਨਾਂ ਤੋਂ ਹੋ ਰਹੀ ਐ ਬਰਫਬਾਰੀ ਸ੍ਰੀਨਗਰ, ਏਜੰਸੀ। ਪਿਛਲੇ 24 ਘੰਟਿਆਂ ‘ਚ ਤਾਜ਼ਾ ਬਰਫਬਾਰੀ ਕਾਰਨ ਲੱਦਾਖ ਖੇਤਰ ਦਾ ਸੰਪਰਕ ਕਸ਼ਮੀਰ ਘਾਟੀ ਨਾਲੋਂ ਕੱਟਿਆ ਹੋਇਆ ਹੈ। ਇਹ ਤੀਜਾ ਦਿਨ ਹੈ ਜਦੋਂ ਇਸ ਖੇਤਰ ‘ਚ ਜ਼ੋਰਦਾਰ ਬਰਫਬਾਰੀ ਹੋ ਰਹੀ ਹੈ। ਆਵਾਜਾਈ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਜ਼ੋਰਦਾਰ ਬਰਫਬਾਰੀ ਹੋਈ ਅਤੇ ਇਸ […]
ਦੇਸ਼  Breaking News 

ਰਾਹੁਲ ਦੀ ਮੋਦੀ ਨੂੰ ਅਪੀਲ

ਪੈਟਰੋਲ ਡੀਜ਼ਲ ਦੇ ਰੇਟ ਜੀਐਸਟੀ ਦੇ ਦਾਇਰੇ ‘ਚ ਲਿਆਂਦੇ ਜਾਣ ਨਵੀਂ ਦਿੱਲੀ, ਏਜੰਸੀ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਆਸਮਾਨ ਛੂ ਰਹੀਆਂ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੋਂ ਲੋਕ ਬਹੁਤ ਜ਼ਿਆਦਾ ਪ੍ਰੇਸ਼ਾਨ ਹਨ, ਇਸ ਲਈ ਇਹਨਾਂ ਉਤਪਾਦਾਂ ਨੂੰ ਵਸਤੂ ਅਤੇ ਸੇਵਾ ਕਰ (ਜੀਐਸਟੀ) ਦੇ ਦਾਇਰੇ ‘ਚ ਲਿਆਂਦਾ ਜਾਵੇ। ਸ੍ਰੀ […]
ਦੇਸ਼  Breaking News  ਦਿੱਲੀ 

7ਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਨਿੱਤਰੇਗਾ ਭਾਰਤ

ਏਜੰਸੀ, ਦੁਬਈ, 27 ਸਤੰਬਰ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਅਜੇਤੂ ਚੱਲ ਰਿਹਾ ਭਾਰਤ ਅੱਜ ਇੱਥੇ ਬੰਗਲਾਦੇਸ਼ ਵਿਰੁੱਧ ਹੋਣ ਵਾਲੇ ਖ਼ਿਤਾਬੀ ਮੁਕਾਬਲੇ ‘ਚ ਸੱਤਵੀਂ ਵਾਰ ਏਸ਼ੀਆ ਦਾ ਬਾਦਸ਼ਾਹ ਬਣਨ ਦੇ ਮਜ਼ਬੂਤ ਇਰਾਦੇ ਨਾਲ ਨਿੱਤਰੇਗਾ   ਭਾਰਤ ਸੁਪਰ 4 ‘ਚ ਅਜੇਤੂ ਰਹਿੰਦੇ ਹੋਏ ਅੱਵਲ ਰਿਹਾ ਜਦੋਂਕਿ ਬੰਗਲਾਦੇਸ਼ ਨੇ ਦੋ ਮੈਚ ਜਿੱਤ ਕੇ ਦੂਸਰਾ ਸਥਾਨ ਹਾਸਲ ਕੀਤਾ ਦੋਵਾਂ […]
Breaking News  ਖੇਡ ਮੈਦਾਨ 

ਰੂਟ ਨੂੰ ਰੋਕਣ ‘ਚ ਨਾਕਾਮ ਭਾਰਤ, ਰਿਕਾਰਡ ਸਮੇਂ ‘ਤ ਬਣੇ 6 ਹਜ਼ਾਰੀ

ਭਾਰਤ ਵਿਰੁੱਧ ਰੂਟ ਨੇ ਹਰ ਮੈਚ ‘ਚ ਘੱਟ ਤੋਂ ਘੱਟ ਇੱਕ ਵਾਰ 50+ ਸਕੋਰ ਇੰਗਲੈਂਡ ਟੈਸਟ ਕ੍ਰਿਕਟ ਟੀਮ ਦੇ ਕਪਤਾਨ ਜੋ ਰੂਟ ਨੇ ਟੈਸਟ ਕ੍ਰਿਕਟ ‘ਚ 6000 ਦੌੜਾਂ ਪੂਰੀਆਂ ਕਰ ਲਈਆਂ ਹਨ ਰੂਟ ਨੇ ਆਪਣੀ 80 ਦੌੜਾਂ ਦੀ ਪਾਰੀ ‘ਚ 40 ਦੌੜਾਂ ‘ਤੇ ਪਹੁੰਚਦੇ ਹੀ ਇਹ ਅੰਕੜਾ ਛੂਹ ਲਿਆ ਭਾਰਤ ਵਿਰੁੱਧ ਖੇਡੇ 12 ਟੈਸਟ ਮੈਚਾਂ […]
Breaking News  ਖੇਡ ਮੈਦਾਨ 

ਇੰਗਲੈਂਂਡ-ਭਾਰਤ ਇੱਕ ਰੋਜ਼ਾ ਲੜੀ : ਨੰਬਰ ਇੱਕ ਬਣਨ ਨਿੱਤਰੇਗਾ ਭਾਰਤ

ਨੰਬਰ ਇੱਕ ਬਣਨ ਲਈ 3 ਮੈਚਾਂ ਦੀ ਲੜੀ ਕਲੀਨ ਸਵੀਪ ਜਰੂਰੀ ਨਾਟਿੰਘਮ (ਏਜੰਸੀ)। ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਅੱਜ ਇੰਗਲੈਂਡ ਵਿਰੁੱਧ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ ਦੇ ਪਹਿਲੇ ਮੁਕਾਬਲੇ ‘ਚ ਜੇਤੂ ਸ਼ੁਰੂਆਤ ਲਈ ਨਿੱਤਰੇਗੀ ਅਤੇ ਨਾਲ ਹੀ ਉਸ ਦੀਆਂ ਨਜ਼ਰਾਂ ਇੱਕ ਰੋਜ਼ਾ ‘ਚ ਨੰਬਰ ਇੱਕ ਬਣਨ ‘ਤੇ ਵੀ ਲੱਗੀਆਂ ਹੋਣਗੀਆਂ ਭਾਰਤੀ […]
Breaking News  ਖੇਡ ਮੈਦਾਨ 

ਮਬਾਪੇ ਨੇ ਪੰਜ ਮਿੰਟ ‘ਚ ਅਰਜਨਟੀਨਾ ਕੀਤਾ ਬਾਹਰ

4-3 ਦੀ ਜਿੱਤ ਨਾਲ ਫਰਾਂਸ ਕੁਆਰਟਰਫਾਈਨਲ ਚ | Sports News ਕਜ਼ਾਨ (ਏਜੰਸੀ)। ਨੌਜਵਾਨ ਖਿਡਾਰੀ ਕਿਲਿਅਨ ਮਬਾਪੇ ਦੇ ਦੂਸਰੇ ਅੱਧ ‘ਚ ਚਾਰ ਮਿੰਟ ਦੇ ਫ਼ਰਕ ‘ਚ ਦਾਗੇ ਗਏ ਦੋ ਬਿਹਤਰੀਨ ਗੋਲਾਂ ਦੀ ਮੱਦਦ ਨਾਲ ਫਰਾਂਸ ਨੇ ਅਰਜਨਟੀਨਾ ਅਤੇ ਲਿਓਨਲ ਮੈਸੀ ਨੂੰ ਸ਼ਨਿੱਚਰਵਾਰ ਗੇੜ 16 ਦੇ ਹਾਈ ਵੋਲਟੇਜ਼ ਮੁਕਾਬਲੇ ‘ਚ 4-3 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ […]
Breaking News  ਖੇਡ ਮੈਦਾਨ 

ਪੋਲੈਂਡ ਨੂੰ ਲੈ ਡੁੱਬਿਆ ਆਤਮਘਾਤੀ ਗੋਲ, ਸੇਨੇਗਲ ਜਿੱਤਿਆ

ਮਾਸਕੋ (ਏਜੰਸੀ) ਅਫ਼ਰੀਕੀ ਟੀਮ ਸੇਨੇਗਲ ਨੇ ਪੋਲੈਂਡ ਦੇ ਆਤਮਘਾਤੀ ਗੋਲ ਦਾ ਪੂਰਾ ਫ਼ਾਇਦਾ ਲੈਂਦੇ ਹੋਏ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਐੱਚ ‘ਚ ਮੰਗਲਵਾਰ ਨੂੰ 2-1 ਨਾਲ ਜਿੱਤ ਦਰਜ ਕਰ ਲਈ ਪੋਲੈਂਡ ਦੇ ਤਿਆਗੋ ਸਿਓਨੇਕ ਨੇ ਪਹਿਲੇ ਅੱਧ ਦੇ 37ਵੇਂ ਮਿੰਟ ‘ਚ ਆਤਮਘਾਤੀ ਗੋਲ ਕਰਕੇ ਸੇਨੇਗਲ ਨੂੰ ਵਾਧਾ ਦੇ ਦਿੱਤਾ ਅਮਬਾਏ ਨਿਆਂਗ ਨੇ 60ਵੇਂ […]
Breaking News  ਖੇਡ ਮੈਦਾਨ 

ਏਸ਼ੀਆ ਨੂੰ ਦੂਸਰੀ ਜਿੱਤ ਦਿਵਾਉਣ ਦੀ ਕੋਸ਼ਿਸ਼ ਕਰੇਗਾ ਕੋਰੀਆ

ਨਿਝਨੀ ਨੋਵਗੋਰੋਦ (ਏਜੰਸੀ)। ਸਉਦੀ ਅਰਬ ਦੀ ਵਿਸ਼ਵ ਕੱਪ ਦੇ ਓਪਨਰ ‘ਚ ਮੇਜ਼ਬਾਨ ਰੂਸ ਦੇ ਹੱਥੋਂ ਮਿਲੀ 0-5 ਦੀ ਹਾਰ ਅਤੇ ਇਰਾਨ ਨੂੰ ਮੋਰੱਕੋ ਵਿਰੁੱਧ ਆਤਮਘਾਤੀ ਗੋਲ ਕਾਰਨ ਮਿਲੀ ਜਿੱਤ ਤੋਂ ਬਾਅਦ ਹੁਣ ਏਸ਼ੀਆ ਦੀ ਤੀਸਰੀ ਟੀਮ ਕੋਰੀਆ ਫੀਫਾ ਵਿਸ਼ਵ ਕੱਪ ‘ਚ ਸਵੀਡਨ ਵਿਰੁੱਧ ਸੋਮਵਾਰ ਨੂੰ ਗਰੁੱਪ ਐਫ ਦੇ ਮੁਕਾਬਲੇ ‘ਚ ਉਲਟਫੇਰ ਕਰਨ ਦੀ ਟੀਚੇ ਨਾਲ […]
Breaking News  ਖੇਡ ਮੈਦਾਨ 

ਕਪਤਾਨ ਕੋਲਾਰੋਵ ਨੇ ਜਿਤਾਇਆ ਸਰਬੀਆ

ਸਮਾਰਾ (ਏਜੰਸੀ) । ਕਪਤਾਨ ਅਲੇਕਸਾਂਦਰ ਕੋਲਾਰੋਵ ਦੀ ਦੂਸਰੇ ਅੱਧ ‘ਚ ਲਹਿਰਾਉਂਦੀ ਫ੍ਰੀ ਕਿੱਕ ‘ਤੇ ਕੀਤੇ ਬਿਹਤਰੀਨ ਗੋਲ ਦੀ ਮੱਦਦ ਨਾਲ ਸਰਬੀਆ ਨੇ ਕੋਸਟਾਰਿਕਾ ਨੂੰ ਫੀਫਾ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਗਰੁੱਪ ਈ ਮੈਚ ‘ਚ ਐਤਵਾਰ ਨੂੰ 1-0 ਨਾਲ ਹਰਾ ਦਿੱਤਾ ਪਹਿਲਾ ਅੱਧ ਗੋਲ ਰਹਿਤ ਰਹਿਣ ਤੋਂ ਬਾਅਦ ਮੈਚ ਦਾ ਇੱਕੋ ਇੱਕ ਗੋਲ ਕੋਲਾਰੋਵ ਨੇ 56ਵੇਂ […]
Breaking News  ਖੇਡ ਮੈਦਾਨ 

ਪ੍ਰਦੂਸ਼ਣ ਖਿਲਾਫ਼ ਸਬਕ ਸਿਖਾਊ ਫੈਸਲੇ

ਚੱਢਾ ਖੰਡ ਮਿੱਲ ਨੂੰ 5 ਕਰੋੜ ਰੁਪਏ ਦਾ ਜ਼ੁਰਮਾਨਾ | Pollution ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਤਾਮਿਲਨਾਡੂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਫੈਕਟਰੀਆਂ ਖਿਲਾਫ਼ ਚੁੱਕੇ ਕਦਮ | Pollution ਚੱਢਾ ਮਿੱਲ ਮਾਲਕਾ ਦੀ ਸਫ਼ਾਈ ਤੋਂ ਸੰਤੁਸ਼ਟ ਨਹੀਂ ਸਰਕਾਰ, ਅਮਰਿੰਦਰ ਸਿੰਘ ਨੇ ਦਿੱਤੇ ਆਦੇਸ਼ | Pollution ਚੰਡੀਗੜ੍ਹ/ਪਟਿਆਲਾ, (ਅਸ਼ਵਨੀ ਚਾਵਲਾ/ਖੁਸ਼ਵੀਰ ਤੂਰ)। ਚੱਢਾ ਸ਼ੂਗਰ ਮਿੱਲ ਨੂੰ ਪੰਜਾਬ ਸਰਕਾਰ ਨੇ ਵੱਡਾ […]
ਦੇਸ਼  Breaking News  ਕੁੱਲ ਜਹਾਨ  ਪੰਜਾਬ 

ਅਮਨਮਣੀ ਦੀ ਜ਼ਮਾਨਤ ਰੱਦ ਕਰਨ ਤੋਂ Supreme Court ਦੀ ਨਾਂਹ

ਨਵੀਂ ਦਿੱਲੀ (ਏਜੰਸੀ)। ਸੁਪਰੀਮ (Supreme Court) ਕੋਰਟ ਨੇ ਪਤਨੀ ਦੇ ਕਤਲ ਮਾਮਲੇ ‘ਚ ਉੱਤਰ ਪ੍ਰਦੇਸ਼ ਦੇ ਅਜ਼ਾਦ ਵਿਧਾਇਕ ਅਮਨਮਣੀ ਤ੍ਰਿਪਾਠੀ ਨੂੰ ਵੱਡੀ ਰਾਹਤ ਦਿੰਦਿਆਂ ਉਸ ਦੀ ਜ਼ਮਾਨਤ ਖਿਲਾਫ਼ ਅਪੀਲ ਅੱਜ ਰੱਦ ਕਰ ਦਿੱਤੀ ਜਸਟਿਸ ਜੱਜ ਏ. ਕੇ. ਸਿਕਰੀ ਦੀ ਅਗਵਾਈ ਵਾਲੀ ਬੈਂਚ ਨੇ ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਖਿਲਾਫ਼ ਸੀਬੀਆਈ ਤੇ ਮ੍ਰਿਤਕਾ ਸਾਰਾ ਸਿੰਘ ਦੀ […]
ਦੇਸ਼  Breaking News  ਕੁੱਲ ਜਹਾਨ