tightens

ਲੱਚਰ ਗੀਤਾਂ ‘ਤੇ ਪੰਜਾਬ ਸਰਕਾਰ ਸਖ਼ਤ, 5 ਦਿਨਾਂ ‘ਚ ਹੀ ਕੱਟੇ 212 ਬੱਸਾਂ ਦੇ ਕੀਤੇ ਚਲਾਨ

ਮੁੱਖ ਮੰਤਰੀ ਦੀਆਂ ਹਦਾਇਤਾਂ ‘ਤੇ ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ‘ਚ ਲੱਚਰ ਗੀਤ ਚਲਾਉਣ ‘ਤੇ ਰੋਕ ਲਾਉਣ ਲਈ ਵਿਸ਼ੇਸ਼ ਮੁਹਿੰਮ ਆਰੰਭ ਚੰਡੀਗੜ, (ਅਸ਼ਵਨੀ ਚਾਵਲਾ)।ਪੰਜਾਬ ਸਰਕਾਰ ਵਲੋਂ ਲੱਚਰ ਗੀਤਾਂ ਖ਼ਿਲਾਫ਼ ਕੀਤੀ ਗਈ ਸਖ਼ਤੀ ਦੇ ਚਲਦੇ ਹੀ ਪਿਛਲੇ 5 ਦਿਨਾਂ ਵਿੱਚ ਟਰਾਂਸਪੋਰਟ ਵਿਭਾਗ ਵਲੋਂ ਇੱਕ ਜਾਂ ਫਿਰ ਦੋ ਨਹੀਂ ਸਗੋਂ 212 ਚਲਾਨ ਕਰ ਦਿੱਤੇ ਗਏ ਹਨ। ਟਰਾਂਸਪੋਰਟ ਵਿਭਾਗ […]
ਦੇਸ਼  ਪੰਜਾਬ