Terrible Fire

ਲੁਧਿਆਣਾ ’ਚ ਲੱਗੀ ਭਿਆਨਕ ਅੱਗ , ਸਵਿਫਟ ਕਾਰ ਸੜ ਕੇ ਸੁਆਹ

(ਸੱਚ ਕਹੂੰ ਨਿਊਜ਼) ਲੁਧਿਆਣਾ । ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਅੱਜ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਲੱਖਾਂ ਦਾ ਸਾਮਾਨ ਅਤੇ ਸਵਿਫਟ ਕਾਰ ਸੜ ਕੇ ਸੁਆਹ ਹੋ ਗਈ। ਘਟਨਾ ਮਾਇਆ ਪੁਰੀ ਦੀ ਹੈ। ਸੁਭਾਸ਼ ਨਗਰ ਟਾਵਰ ਲਾਈਨ ਨੰਬਰ 2 ਵਿੱਚ ਉੱਨ ਦੇ ਗੋਦਾਮ ਵਿੱਚ ਅੱਗ ਲੱਗ ਗਈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਮਹਾਰਾਸ਼ਟਰ ਦੀ ਕੈਮੀਕਲ ਫੈਕਟਰੀ ’ਚ ਭਿਆਨਕ ਅੱਗ, ਤਿੰਨ ਦੀ ਮੌਤ, 12 ਜਖ਼ਮੀ

ਮਹਾਰਾਸ਼ਟਰ ਦੀ ਕੈਮੀਕਲ ਫੈਕਟਰੀ ’ਚ ਭਿਆਨਕ ਅੱਗ, ਤਿੰਨ ਦੀ ਮੌਤ, 12 ਜਖ਼ਮੀ ਮੁੰਬਈ। ਮਹਾਰਾਸ਼ਟਰ ’ਚ ਪਾਲਘਰ ਜ਼ਿਲੇ ਦੇ ਬੋਈਸਰ ਇਲਾਕੇ ’ਚ ਇਕ ਕੈਮੀਕਲ ਫੈਕਟਰੀ ’ਚ ਭਿਆਨਕ ਅੱਗ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਅਤੇ 12 ਹੋਰ ਜ਼ਖਮੀ ਹੋ ਗਏ। ਬੋਇਸਰ ਫਾਇਰ ਬਿ੍ਰਗੇਡ ਨੇ ਦੱਸਿਆ, ‘‘ਫੈਕਟਰੀ ’ਚ ਬੁਆਇਲਰ ਫਟਣ ਕਾਰਨ ਅੱਗ ਲੱਗ ਗਈ। ਇਸ […]
ਦੇਸ਼  Breaking News 

ਤੁਗਲਕਾਬਾਦ ‘ਚ ਝੁੱਗੀਆਂ ‘ਚ ਲੱਗੀ ਭਿਆਨਕ ਅੱਗ

ਤੁਗਲਕਾਬਾਦ ‘ਚ ਝੁੱਗੀਆਂ ‘ਚ ਲੱਗੀ ਭਿਆਨਕ ਅੱਗ ਨਵੀਂ ਦਿੱਲੀ। ਦੱਖਣੀ ਦਿੱਲੀ ਦੇ ਤੁਗਲਕਾਬਾਦ ਦੀ ਝੁੱਗੀ ‘ਚ ਮੰਗਲਵਾਰ ਦੁਪਹਿਰ 12 ਵਜੇ ਭਾਰੀ ਅੱਗ ਲੱਗੀ। ਅੱਗ ਬੁਝਾਊ ਵਿਭਾਗ ਨੇ ਦੱਸਿਆ ਕਿ ਅੱਗ ਬੁਝਾਊ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਭਾਗ ਨੂੰ ਅੱਗ ਲੱਗਣ ਦੀ ਜਾਣਕਾਰੀ ਮੰਗਲਵਾਰ ਨੂੰ 12.55 ਮਿੰਟ ‘ਤੇ ਦਿੱਤੀ ਗਈ। ਜਿਸ ਤੋਂ ਬਾਅਦ 23 […]
ਦੇਸ਼  ਦਿੱਲੀ  ਖਾਸ ਖਬਰ 

ਚੀਨ ‘ਚ ਲੱਗੀ ਭਿਆਨਕ ਅੱਗ

ਚੀਨ ‘ਚ ਲੱਗੀ ਭਿਆਨਕ ਅੱਗ ਬੀਜਿੰਗ। ਚੀਨ ਦੇ ਦੱਖਣ-ਪੱਛਮੀ ਰਾਜ ਯੁਨਾ ਦੇ ਜੰਗਲਾਂ ਵਿਚ ਲੱਗੀ ਭਿਆਨਕ ਅੱਗ ‘ਤੇ ਕਾਬੂ ਪਾਉਣ ਲਈ 1300 ਤੋਂ ਵੱਧ ਅੱਗ ਬੁਝਾਉਣ ਵਾਲੇ ਜੁਟੇ ਹੋਏ ਹਨ। ਸਥਾਨਕ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਸ਼ਨਿੱਚਰਵਾਰ ਦੁਪਹਿਰ ਕਰੀਬ 3.33 ਵਜੇ ਐਨਨਿੰਗ ਸ਼ਹਿਰ ਵਿਚ ਅੱਗ ਲੱਗੀ ਅਤੇ ਐਤਵਾਰ ਸਵੇਰ […]
ਕੁੱਲ ਜਹਾਨ 

ਦਿੱਲੀ ਦੇ ਇੱਕ ਗੋਦਾਮ ‘ਚ ਲੱਗੀ ਭਿਆਨਕ ਅੱਗ

ਦਿੱਲੀ ਦੇ ਇੱਕ ਗੋਦਾਮ ‘ਚ ਲੱਗੀ ਭਿਆਨਕ ਅੱਗ ਨਵੀਂ ਦਿੱਲੀ। ਉੱਤਰੀ ਦਿੱਲੀ ਦੇ ਟਿਕਰੀ ਬਾਰਡਰ ਖੇਤਰ ‘ਚ ਬੁੱਧਵਾਰ ਨੂੰ ਇਕ ਗੋਦਾਮ ‘ਚ ਭਿਆਨਕ ਅੱਗ ਲੱਗ ਗਈ। ਅੱਗ ਬੁਝਾਉਣ ਲਈ ਕਰੀਬ 30 ਫਾਇਰ ਬ੍ਰਿਗੇਡ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਅਨੁਸਾਰ ਅੱਗ ਅੱਜ ਯਾਨੀ ਬੁੱਧਵਾਰ ਤੜਕੇ ਕਰੀਬ 2.30 ਵਜੇ ਲੱਗੀ ਅਤੇ ਹਾਲੇ […]
ਦਿੱਲੀ  ਖਾਸ ਖਬਰ 

ਰਸੋਈ ਗੈਸ ਚੁੱਲ੍ਹੇ ਦੇ ਗੋਦਾਮ ‘ਚ ਭਿਆਨਕ ਅੱਗ

ਇੱਕ ਬੱਚੀ ਸਮੇਤ ਪੰਜ ਦੀ ਮੌਤ ਲਖਨਊ (ਏਜੰਸੀ)। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੇ ਇੰਦਰਾਨਗਰ ਖ਼ੇਤਰ ‘ਚ ਗੈਸ ਚੁੱਲ੍ਹੇ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ ‘ਚ ਇੱਕ ਜੋੜਾ ਤੇ ਬੱਚੀ ਸਮੇਤ ਪਰਿਵਾਰ ਦੇ ਪੰਜ ਜੀਆਂ ਦੀ ਸੜ ਕੇ ਮੌਤ ਹੋਣ ਦਾ ਸਮਾਚਾਰ ਹੈ। ਪੁਲਿਸ ਸੂਤਰਾਂ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ। ਉ੍ਹਨਾ ਦੱਸਿਆ ਕਿ […]
ਦੇਸ਼  Breaking News