Team India

Jasprit Bumrah: ਬੁਮਰਾਹ ਇੱਕ ਸਾਲ ਬਾਅਦ ਟੈਸਟ ਟੀਮ ’ਚ, ਨਿਊਜੀਲੈਂਡ ਦੌਰੇ ਲਈ ਟੀਮ ਦਾ ਐਲਾਨ

ਨਿਊਜ਼ੀਲੈਂਡ ਦੌਰੇ ਲਈ ਭਾਰਤ ਦੇ ਟੈਸਟ ਤੇ ਵਨਡੇ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਸਪ੍ਰੀਤ ਬੁਮਰਾਹ ਇੱਕ ਸਾਲ ਬਾਅਦ ਟੈਸਟ ਟੀਮ ’ਚ ਵਾਪਸੀ ਕਰ ਰਹੇ ਹਨ। ਉਨ੍ਹਾਂ ਨੇ ਆਖਰੀ ਵਾਰ ਪਿਛਲੇ ਸਾਲ ਨਵੰਬਰ ’ਚ ਦੱਖਣੀ ਅਫਰੀਕਾ ਵਿਰੁੱਧ ਟੈਸਟ ਮੈਚ ਖੇਡਿਆ ਸੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SL: ਸ਼੍ਰੀਲੰਕਾ ਖਿਲਾਫ਼ ਪਹਿਲੇ ਟੈਸਟ ’ਚ ਭਾਰਤ ਨੇ ਟਾਸ ਜਿੱਤਿਆ, ਬੱਲੇਬਾਜ਼ੀ ਚੁਣੀ

ਭਾਰਤ ਤੇ ਸ਼੍ਰੀਲੰਕਾ ਵਿਚਕਾਰ ਪਹਿਲਾ ਟੈਸਟ ਮੈਚ ਅੱਜ ਗਾਲੇ ਇੰਟਰਨੈਸ਼ਨਲ ਸਟੇਡੀਅਮ ’ਚ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਹਾਲਾਂਕਿ, ਮੈਚ ਦੇ ਪਹਿਲੇ ਦਿਨ ਮੀਂਹ ਪੈਣ ਦੀ 90 ਫੀਸਦੀ ਸੰਭਾਵਨਾ ਹੈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SL: ਸ਼੍ਰੀਲੰਕਾ ਪਹੁੰਚੀ ਟੀਮ ਇੰਡੀਆ, ਸਾਈ ਸੁਦਰਸ਼ਨ ਦੀ ਫਿਟਨੈਸ ’ਤੇ ਫੈਸਲਾ 3-4 ਦਿਨਾਂ ’ਚ

ਭਾਰਤੀ ਟੈਸਟ ਕਪਤਾਨ ਸ਼ੁਭਮਨ ਗਿੱਲ ਦੀ ਅਗਵਾਈ ਵਾਲੀ ਟੀਮ ਇੰਡੀਆ ਮੰਗਲਵਾਰ ਨੂੰ ਦੋ ਟੈਸਟ ਮੈਚਾਂ ਦੀ ਲੜੀ ਲਈ ਸ਼੍ਰੀਲੰਕਾ ਪਹੁੰਚ ਗਈ ਹੈ। ਹਾਲਾਂਕਿ, ਸਿਖਰ ਕ੍ਰਮ ਦੇ ਬੱਲੇਬਾਜ਼ ਸਾਈ ਸੁਦਰਸ਼ਨ ਅਜੇ ਤੱਕ ਟੀਮ ਦੇ ਨਾਲ ਨਹੀਂ ਆਏ ਹਨ। ਉਹ ਪੈਰ ਦੇ ਅੰਗੂਠੇ ਦੀ ਸੱਟ ਤੋਂ ਠੀਕ ਹੋ ਰਹੇ ਹਨ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Ryan ten Doeschate: ਟੀਮ ਇੰਡੀਆ ਦੇ ਸਹਾਇਕ ਕੋਚ ਰਿਆਨ ਟੈਨ ਡੋਇਸ਼ੇਟ ਨੇ ਦਿੱਤਾ ਅਸਤੀਫਾ

ਭਾਰਤੀ ਕ੍ਰਿਕੇਟ ਟੀਮ ਦੇ ਸਹਾਇਕ ਕੋਚ ਰਿਆਨ ਟੈਨ ਡੋਸ਼ੇਟ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇੰਗਲੈਂਡ ਦੌਰੇ ਦੌਰਾਨ ਆਪਣੇ ਫੈਸਲੇ ਦੀ ਜਾਣਕਾਰੀ ਬੀਸੀਸੀਆਈ ਨੂੰ ਦਿੱਤੀ ਸੀ। ਹਾਸਲ ਹੋਏ ਵੇਰਵਿਆਂ ਮੁਤਾਬਕ, ਟੈਨ ਡੋਸ਼ੇਟ ਹੁਣ ਆਈਪੀਐਲ ਫਰੈਂਚਾਇਜ਼ੀ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਦੇ ਕੋਚਿੰਗ ਸਟਾਫ ’ਚ ਦੁਬਾਰਾ ਸ਼ਾਮਲ ਹੋਣਗੇ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਕੀ ਗੌਤਮ ਗੰਭੀਰ ਸਪੋਰਟ ਸਟਾਫ ’ਤੇ ਹੋਵੇਗੀ ਕਾਰਵਾਈ? ਬੀਸੀਸੀਆਈ ਅਗਸਤ ’ਚ ਖਰਾਬ ਪ੍ਰਦਰਸ਼ਨ ਦੀ ਕਰ ਸਕਦਾ ਹੈ ਸਮੀਖਿਆ

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀਸੀਸੀਆਈ) ਅਗਲੇ ਮਹੀਨੇ ਦੇ ਸ਼ੁਰੂ ’ਚ ਆਇਰਲੈਂਡ, ਇੰਗਲੈਂਡ ਤੇ ਜ਼ਿੰਬਾਬਵੇ ਦੇ ਦੌਰਿਆਂ ’ਤੇ ਟੀਮ ਇੰਡੀਆ ਦੇ ਪ੍ਰਦਰਸ਼ਨ ਦਾ ਮੁਲਾਂਕਣ ਕਰਨ ਲਈ ਇੱਕ ਸਮੀਖਿਆ ਮੀਟਿੰਗ ਕਰੇਗਾ। ਮੀਡੀਆ ਰਿਪੋਰਟਾਂ ਅਨੁਸਾਰ, ਇਸ ਮੀਟਿੰਗ ’ਚ ਮੁੱਖ ਕੋਚ ਗੌਤਮ ਗੰਭੀਰ ਦੇ ਸਹਾਇਕ ਸਟਾਫ ਦੇ ਕੁਝ ਮੈਂਬਰਾਂ ਦੇ ਭਵਿੱਖ ’ਤੇ ਵੀ ਚਰਚਾ ਕੀਤੀ ਜਾਵੇਗੀ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਬੱਲੇਬਾਜ਼ੀ ਕ੍ਰਮ ’ਚ ਲਗਾਤਾਰ ਛੇੜਛਾੜ, ਤੇਜ਼ ਗੇਂਦਬਾਜ਼ ਨਾਕਾਮ, ਇਨ੍ਹਾਂ 5 ਕਾਰਨਾਂ ਕਰਕੇ ਹਾਰੀ ਟੀਮ ਇੰਡੀਆ

ਆਇਰਲੈਂਡ ਤੋਂ ਬਾਅਦ, ਭਾਰਤੀ ਟੀਮ ਇੰਗਲੈਂਡ ਵਿਰੁੱਧ ਪੰਜ ਮੈਚਾਂ ਦੀ ਟੀ-20 ਸੀਰੀਜ਼ ’ਚ ਇੱਕ ਵੀ ਜਿੱਤ ਹਾਸਲ ਕਰਨ ’ਚ ਅਸਫਲ ਰਹੀ ਹੈ। ਇੰਗਲੈਂਡ ਨੇ ਪੰਜਵਾਂ ਟੀ-20 ਮੈਚ 56 ਦੌੜਾਂ ਨਾਲ ਜਿੱਤ ਕੇ ਸੀਰੀਜ਼ 4-0 ਨਾਲ ਆਪਣੇ ਨਾਂਅ ਕਰ ਲਈ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Vaibhav Suryavanshi: 15 ਸਾਲਾਂ ਵੈਭਵ ਸੂਰਿਆਵੰਸ਼ੀ ’ਤੇ ਆਈਸੀਸੀ ਨੇ ਲਿਆ ਵੱਡਾ ਫੈਸਲਾ, ਤੁਸੀਂ ਵੀ ਪੜ੍ਹੋ...

15 ਸਾਲਾਂ ਵੈਭਵ ਸੂਰਿਆਵੰਸ਼ੀ ਇੰਗਲੈਂਡ ਤੇ ਆਇਰਲੈਂਡ ਦੌਰੇ ਦੌਰਾਨ ਬਾਕੀ ਟੀਮ ਤੋਂ ਵੱਖਰੇ ਕੱਪੜੇ ਬਦਲਣ ਵਾਲੇ ਕਮਰੇ ਦੀ ਵਰਤੋਂ ਕਰਨਗੇ। ਸੂਰਿਆਵੰਸ਼ੀ ਲਈ ਇਹ ਫੈਸਲਾ ਆਈਸੀਸੀ ਤੇ ਇੰਗਲੈਂਡ ਤੇ ਵੇਲਜ਼ ਕ੍ਰਿਕੇਟ ਬੋਰਡ (ਈਸੀਬੀ) ਦੀ ਅੰਡਰ-16 ਖਿਡਾਰੀਆਂ ਲਈ ਸੁਰੱਖਿਆ ਨੀਤੀ ਤਹਿਤ ਲਿਆ ਗਿਆ ਹੈ।
ਦੇਸ਼  ਖੇਡ ਮੈਦਾਨ  ਖਾਸ ਖਬਰ 

T20I Captaincy: ਚੋਣ ਕਮੇਟੀ ਦੀ ਮੀਟਿੰਗ ’ਚ ਹੋਣਗੇ ਵੱਡੇ ਫੈਸਲੇ! ਆਇਰਲੈਂਡ-ਇੰਗਲੈਂਡ ਦੌਰੇ ਲਈ ਟੀਮ ਦਾ ਐਲਾਨ ਕਦੋਂ? ਕੀ ਸ਼੍ਰੇਅਸ ਬਣਨਗੇ ਕਪਤਾਨ

ਭਾਰਤ ਤੇ ਅਫਗਾਨਿਸਤਾਨ ਵਿਚਕਾਰ ਇੱਕੋ-ਇੱਕ ਟੈਸਟ ਮੈਚ ਭਲਕੇ ਭਾਵ (ਸ਼ਨਿੱਚਰਵਾਰ) 6 ਜੂਨ ਨੂੰ ਸ਼ੁਰੂ ਹੋਵੇਗਾ, ਪਰ ਸਾਰਿਆਂ ਦੀਆਂ ਨਜ਼ਰਾਂ ਆਇਰਲੈਂਡ ਤੇ ਇੰਗਲੈਂਡ ਦੇ ਦੌਰਿਆਂ ਲਈ ਭਾਰਤੀ ਟੀ-20 ਟੀਮ ਦੇ ਐਲਾਨ ’ਤੇ ਹਨ।
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: ਸੂਰਿਆ ਕੁਮਾਰ ਦੀ ਕਪਤਾਨੀ ਖਤਰੇ ’ਚ? ਪੰਤ ਦੀ ਭੂਮਿਕਾ ’ਤੇ ਉੱਠ ਰਹੇ ਸਵਾਲ, ਦੋਵਾਂ ’ਤੇ ਗੰਭੀਰ ਦੀ ਸਲਾਹ ਹੋਵੇਗੀ ਫੈਸਲਾਕੁੰਨ

ਬੀਸੀਸੀਆਈ ਚੋਣ ਕਮੇਟੀ ਮੰਗਲਵਾਰ ਨੂੰ ਗੁਹਾਟੀ ’ਚ ਅਫਗਾਨਿਸਤਾਨ ਵਿਰੁੱਧ ਟੈਸਟ ਤੇ ਇੱਕ ਰੋਜ਼ਾ ਲੜੀ ਲਈ ਭਾਰਤੀ ਟੀਮ ਦੀ ਚੋਣ ਕਰੇਗੀ। ਹਾਲਾਂਕਿ ਇਸ ਦੌਰੇ ’ਤੇ ਕੋਈ ਟੀ-20 ਮੈਚ ਨਹੀਂ ਖੇਡੇ ਜਾਣਗੇ, ਪਰ ਰਿਪੋਰਟਾਂ ਤੋਂ ਪਤਾ ਲੱਗਿਆ ਹੈ ਕਿ ਚੋਣਕਾਰ ਭਵਿੱਖ ਦੀਆਂ ਟੀ-20 ਯੋਜਨਾਵਾਂ ਤੇ ਕਪਤਾਨੀ ਬਾਰੇ ਗੈਰ-ਰਸਮੀ ਚਰਚਾ ਕਰ ਸਕਦੇ ਹਨ
ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India: 153 ਦਿਨ… 22 ਮੈਚ, ਕੀ ਰੋਹਿਤ-ਕੋਹਲੀ ਇਨ੍ਹਾਂ ’ਚੋਂ ਨੌਂ ਦਾ ਹੋਣਗੇ ਹਿੱਸਾ? BCCI ਨੇ ਜਾਰੀ ਕੀਤਾ ਘਰੇਲੂ ਮੈਚਾਂ ਦਾ ਸ਼ਡਿਊਲ

Team India: ਸਪੋਰਟਸ ਡੈਸਕ। ਬੀਸੀਸੀਆਈ ਨੇ 2026-27 ਦੇ ਘਰੇਲੂ ਸੀਜ਼ਨ ਲਈ ਪੂਰਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਇਸ ਵਾਰ, ਭਾਰਤੀ ਪ੍ਰਸ਼ੰਸਕਾਂ ਨੂੰ ਐਕਸ਼ਨ ਨਾਲ ਭਰਪੂਰ ਕ੍ਰਿਕੇਟ ਦਾ ਆਨੰਦ ਮਾਣਿਆ ਜਾਵੇਗਾ, ਜਿਸ ’ਚ ਭਾਰਤੀ ਟੀਮ ਚਾਰ ਵੱਖ-ਵੱਖ ਟੀਮਾਂ ਦੀ ਮੇਜ਼ਬਾਨੀ ਕਰੇਗੀ, ਵੈਸਟਇੰਡੀਜ਼, ਸ਼੍ਰੀਲੰਕਾ, ਜ਼ਿੰਬਾਬਵੇ ਤੇ ਅਸਟਰੇਲੀਆ। ਇਸ ਸਾਲ 27 ਸਤੰਬਰ ਤੋਂ ਅਗਲੇ ਸਾਲ 27 ਫਰਵਰੀ ਤੱਕ, […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rinku Singh: ਰਿੰਕੂ ਸਿੰਘ ਅਲੀਗੜ੍ਹ ਤੋਂ ਕੋਲਕਾਤਾ ਲਈ ਰਵਾਨਾ, ਟੀਮ ਇੰਡੀਆ ’ਚ ਹੋਣਗੇ ਸ਼ਾਮਲ

ਰਿਸ਼ਤੇਦਾਰਾਂ ਨੂੰ ਬੋਲੇ, ਮਾਂ ਦਾ ਖਿਆਲ ਰੱਖਣਾ Rinku Singh: ਅਲੀਗੜ੍ਹ (ਸੱਚ ਕਹੂੰ ਨਿਊਜ਼)। ਕ੍ਰਿਕੇਟਰ ਰਿੰਕੂ ਸਿੰਘ ਸ਼ਨਿੱਚਰਵਾਰ ਨੂੰ ਅਲੀਗੜ੍ਹ ਤੋਂ ਕੋਲਕਾਤਾ ਲਈ ਰਵਾਨਾ ਹੋ ਗਏ। ਉਹ ਟੀ-20 ਵਿਸ਼ਵ ਕੱਪ ’ਚ ਵੈਸਟਇੰਡੀਜ ਵਿਰੁੱਧ ਹੋਣ ਵਾਲੇ ਕਰੋ ਜਾਂ ਮਰੋ ਮੈਚ ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜਨਗੇ। ਇਸ ਤੋਂ ਪਹਿਲਾਂ, ਬੀਸੀਸੀਆਈ ਸਕੱਤਰ ਦੇਵਜੀਤ ਸੈਕੀਆ ਨੇ ਜਾਣਕਾਰੀ ਦਿੱਤੀ ਕਿ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SA: ਅਹਿਮਦਾਬਾਦ ’ਚ ਟੀਮ ਇੰਡੀਆ ਦਾ ਰਿਕਾਰਡ ਹੈ ਸ਼ਾਨਦਾਰ, ਸਿਰਫ ਇਸ ਟੀਮ ਤੋਂ ਮਿਲੀ ਹੈ ਹਾਰ

IND vs SA: ਸਪੋਰਟਸ ਡੈਸਕ। ਭਾਰਤ ਤੇ ਦੱਖਣੀ ਅਫਰੀਕਾ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਬੁੱਧਵਾਰ ਨੂੰ ਲਖਨਊ ਦੇ ਏਕਾਨਾ ਸਟੇਡੀਅਮ ’ਚ ਖੇਡਿਆ ਜਾਣਾ ਸੀ। ਭਾਰੀ ਧੁੰਦ ਕਾਰਨ ਇਹ ਮੈਚ ਨਹੀਂ ਖੇਡਿਆ ਜਾ ਸਕਿਆ। ਸੀਰੀਜ਼ ਦਾ ਪੰਜਵਾਂ ਤੇ ਆਖਰੀ ਮੈਚ ਸ਼ੁੱਕਰਵਾਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਕ੍ਰਿਕੇਟ ਸਟੇਡੀਅਮ ’ਚ ਖੇਡਿਆ ਜਾਵੇਗਾ। ਭਾਰਤੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ