Team India News

India vs Ireland: ਟੀਮ ਇੰਡੀਆ ਜੂਨ ’ਚ ਆਇਰਲੈਂਡ ਦੌਰੇ ’ਤੇ ਜਾਵੇਗੀ, 2 ਮੈਚਾਂ ਦੀ ਹੋਵੇਗੀ ਟੀ20 ਸੀਰੀਜ਼

India vs Ireland 8 ਸਾਲਾਂ ’ਚ ਚੌਥੀ ਵਾਰ ਕਰੇਗੀ ਦੌਰਾ India vs Ireland: ਸਪੋਰਟਸ ਡੈਸਕ। ਭਾਰਤੀ ਟੀਮ ਜੂਨ 2026 ’ਚ ਆਇਰਲੈਂਡ ਦਾ ਦੌਰਾ ਕਰੇਗੀ, ਜਿੱਥੇ ਦੋਵੇਂ ਟੀਮਾਂ ਦੋ ਮੈਚਾਂ ਦੀ ਟੀ-20 ਅੰਤਰਰਾਸ਼ਟਰੀ ਲੜੀ ਖੇਡਣਗੀਆਂ। ਬੀਸੀਸੀਆਈ ਨੇ ਸ਼ਨਿੱਚਰਵਾਰ ਨੂੰ ਇਸ ਦੌਰੇ ਦੇ ਸ਼ਡਿਊਲ ਦਾ ਐਲਾਨ ਕੀਤਾ। ਇਹ ਲੜੀ ਵਿਸ਼ਵ ਕੱਪ ਜਿੱਤਣ ਤੋਂ ਬਾਅਦ ਭਾਰਤ ਦੀ ਪਹਿਲੀ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Rift in Team India: ਭਾਰਤੀ ਡਰੈਸਿੰਗ ਰੂਮ ਵਿਵਾਦ? ਖਬਰਾਂ ’ਚ ਕੋਚ ਨੇ ਦਿੱਤੀ ਪ੍ਰਤੀਕਿਰਿਆ, ਦੱਸਿਆ ਰੋਹਿਤ ਤੇ ਕੋਹਲੀ ਬਾਰੇ…

Rift in Team India: ਸਪੋਰਟਸ ਡੈਸਕ। ਭਾਰਤ ਦੇ ਬੱਲੇਬਾਜ਼ੀ ਕੋਚ ਸੀਤਾਂਸ਼ੂ ਕੋਟਕ ਨੇ ਮੰਗਲਵਾਰ ਨੂੰ ਮੀਡੀਆ ਰਿਪੋਰਟਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਮੁੱਖ ਕੋਚ ਗੌਤਮ ਗੰਭੀਰ, ਸੀਨੀਅਰ ਬੱਲੇਬਾਜ਼ ਰੋਹਿਤ ਸ਼ਰਮਾ, ਵਿਰਾਟ ਕੋਹਲੀ ਤੇ ਕੋਚ ਗੌਤਮ ਗੰਭੀਰ ਵਿਚਕਾਰ ਕੋਈ ਮਤਭੇਦ ਜਾਂ ਸੰਚਾਰ ਪਾੜਾ ਨਹੀਂ ਹੈ। ਕੋਟਕ ਨੇ ਕਿਹਾ ਕਿ ਦੋਵੇਂ ਸੀਨੀਅਰ ਖਿਡਾਰੀ ਨਿਯਮਿਤ ਤੌਰ ’ਤੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

IND vs SA: ਦੱਖਣੀ ਅਫਰੀਕਾ ਦੇ ਕਪਤਾਨ ਦਾ ਖੁਲਾਸਾ, ਇਸ ਕਾਰਨ ਹਾਰੀ ਟੀਮ ਇੰਡੀਆ

IND vs SA: ਸਪੋਰਟਸ ਡੈਸਕ। ਦੱਖਣੀ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਨੇ ਭਾਰਤ ’ਤੇ ਇਤਿਹਾਸਕ 408 ਦੌੜਾਂ ਦੀ ਜਿੱਤ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ। ਬਾਵੁਮਾ ਨੇ ਕਿਹਾ, ‘ਇਹ ਇੱਕ ਵੱਡੀ ਜਿੱਤ ਹੈ, ਖਾਸ ਕਰਕੇ ਜਦੋਂ ਮੈਂ ਪਿਛਲੇ ਕੁਝ ਮਹੀਨਿਆਂ ਤੋਂ ਮੈਦਾਨ ਤੋਂ ਬਾਹਰ ਹਾਂ। ਭਾਰਤ ਵਿੱਚ ਇਹ ਜਿੱਤ ਖਾਸ ਹੈ। ਇਹ ਇੱਕ ਟੀਮ ਦੇ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

India vs West Indies: ਟੀਮ ਇੰਡੀਆ ਦਾ ਵੈਸਟਇੰਡੀਜ਼ ’ਤੇ 2-0 ਨਾਲ ਕਲੀਨ ਸਵੀਪ, ਜਾਇਸਵਾਲ ਤੇ ਗਿੱਲ ਦੇ ਸੈਂਕੜੇ

ਦਿੱਲੀ ਟੈਸਟ 7 ਵਿਕਟਾਂ ਨਾਲ ਜਿੱਤਿਆ ਭਾਰਤ IND vs WI: ਸਪੋਰਟਸ ਡੈਸਕ। ਭਾਰਤ ਤੇ ਵੈਸਟਇੰਡੀਜ਼ ਵਿਚਕਾਰ 2 ਟੈਸਟ ਮੈਚਾਂ ਦੀ ਸੀਰੀਜ਼ ਖੇਡੀ ਗਈ, ਭਾਰਤੀ ਟੀਮ ਨੇ ਵੈਸਟਇੰਡੀਜ਼ ਵਿਰੁੱਧ ਦੋ ਮੈਚਾਂ ਦੀ ਟੈਸਟ ਸੀਰੀਜ਼ ’ਚ 2-0 ਨਾਲ ਕਲੀਨ ਸਵੀਪ ਕਰ ਲਿਆ। ਟੀਮ ਨੇ ਮੰਗਲਵਾਰ ਨੂੰ ਦੂਜੇ ਟੈਸਟ ’ਚ ਵੈਸਟਇੰਡੀਜ਼ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਭਾਰਤ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Team India News: ਟੀਮ ਇੰਡੀਆ ਦੁਬਈ ਰਵਾਨਾ, 9 ਸਤੰਬਰ ਤੋਂ ਖੇਡਿਆ ਜਾਵੇਗਾ ਏਸ਼ੀਆ ਕੱਪ

ਭਾਰਤੀ ਟੀਮ ਦਾ ਪਹਿਲਾ ਮੈਚ ਯੂਏਈ ਨਾਲ ਸਪੋਰਟਸ ਡੈਸਕ। Team India News: ਭਾਰਤੀ ਟੀਮ ਵੀਰਵਾਰ ਨੂੰ ਕ੍ਰਿਕੇਟ ਏਸ਼ੀਆ ਕੱਪ 2025 ਲਈ ਦੁਬਈ ਰਵਾਨਾ ਹੋ ਗਈ। ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ, ਮੁੱਖ ਕੋਚ ਗੌਤਮ ਗੰਭੀਰ ਤੇ ਹਾਰਦਿਕ ਪੰਡਯਾ ਨੂੰ ਵੀਰਵਾਰ ਨੂੰ ਮੁੰਬਈ ਹਵਾਈ ਅੱਡੇ ’ਤੇ ਵੇਖਿਆ ਗਿਆ। ਇਹ ਟੂਰਨਾਮੈਂਟ 9 ਸਤੰਬਰ ਨੂੰ ਸ਼ੁਰੂ ਹੋਵੇਗਾ ਤੇ 28 […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 

Nitish Kumar Reddy: ਆਲਰਾਊਂਡਰ ਨਿਤੀਸ਼ ਕੁਮਾਰ ਰੈੱਡੀ ਇੰਗਲੈਂਡ ਦੌਰੇ ਤੋਂ ਬਾਹਰ

ਅਭਿਆਸ ਦੌਰਾਨ ਗੋਡੇ ’ਤੇ ਲੱਗੀ ਸੱਟ | Nitish Kumar Reddy ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਚੌਥਾ ਟੈਸਟ ਨਹੀਂ ਖੇਡਣਗੇ ਸਪੋਰਟਸ ਡੈਸਕ। Nitish Kumar Reddy: ਭਾਰਤੀ ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਐਂਡਰਸਨ-ਤੇਂਦੁਲਕਰ ਟਰਾਫੀ ਤੋਂ ਬਾਹਰ ਹੋ ਗਏ ਹਨ। ਐਤਵਾਰ ਨੂੰ ਅਭਿਆਸ ਸੈਸ਼ਨ ਦੌਰਾਨ ਨਿਤੀਸ਼ ਦੇ ਗੋਡੇ ’ਤੇ ਸੱਟ ਲੱਗ ਗਈ ਸੀ। ਸੋਮਵਾਰ ਨੂੰ, ਬੀਸੀਸੀਆਈ ਨੇ ਇੱਕ ਮੀਡੀਆ ਰਿਲੀਜ਼ […]
Breaking News  ਕੁੱਲ ਜਹਾਨ  ਖੇਡ ਮੈਦਾਨ  ਖਾਸ ਖਬਰ 
Ad Ad Ad