Taliban

ਤਾਲਿਬਾਨ ਦੇ ਨਾਲ ਗੱਲਬਾਤ ਕਰਨ ਲਈ ਨਾਰਵੇ ਤਿਆਰ

ਤਾਲਿਬਾਨ ਦੇ ਨਾਲ ਗੱਲਬਾਤ ਕਰਨ ਲਈ ਨਾਰਵੇ ਤਿਆਰ ਨਵੀਂ ਦਿੱਲੀ। ਨਾਰਵੇ ਦੇ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਨਾਰਵੇ 23 ਜਨਵਰੀ ਤੋਂ 25 ਜਨਵਰੀ ਤੱਕ ਓਸਲੋ ਵਿੱਚ ਗੱਲਬਾਤ ਲਈ ਤਾਲਿਬਾਨ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰੇਗਾ। ਵਿਦੇਸ਼ੀ ਮੰਤਰਾਲੇ ਨੇ ਕਿਹਾ,‘‘ਤਾਲਿਬਾਨ ਦਾ ਇੱਕ ਵਫ਼ਦ 23 ਜਨਵਰੀ ਤੋਂ 25 ਜਨਵਰੀ ਤੱਕ ਨਾਰਵੇ ਦੇ ਅਧਿਕਾਰੀਆਂ, […]
Breaking News  ਕੁੱਲ ਜਹਾਨ  ਖਾਸ ਖਬਰ 

ਰੂਸ ਨੇ ਤਾਲਿਬਾਨ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ

ਰੂਸ ਨੇ ਤਾਲਿਬਾਨ ਨੂੰ ਮਾਨਤਾ ਦੇਣ ਤੋਂ ਕੀਤਾ ਇਨਕਾਰ ਮਾਸਕੋ। ਰੂਸ ਨੇ ਕਿਹਾ ਕਿ ਅਫਗਾਨਿਸਤਾਨ ’ਚ ਤਾਲਿਬਾਨ ਦੇ ਸ਼ਾਸਨ ਨੂੰ ਮਾਨਤਾ ਦੇਣ ਦਾ ਫਿਲਹਾਲ ਸਵਾਲ ਹੀ ਪੈਦਾ ਨਹੀਂ ਹੁੰਦਾ। ਰੂਸੀ ਵਿਦੇਸ਼ ਮੰਤਰਾਲੇ ਦੀ ਬੁਲਾਰਾ ਮਾਰੀਆ ਜ਼ਖਾਰੋਵਾ ਨੇ ਕਿਹਾ ਕਿ ਰੂਸ ਨੂੰ ਤਾਲਿਬਾਨ ਵੱਲੋਂ ਮਾਸਕੋ ਵਿੱਚ ਦੂਤ ਭੇਜਣ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਸ਼੍ਰੀਮਤੀ ਜ਼ਖੋਰਵਾ […]
Breaking News  ਕੁੱਲ ਜਹਾਨ  ਖਾਸ ਖਬਰ 

ਕਰਜਈ ਨੇ ਤਾਲਿਬਾਨ ਨਾਲ ਕੰਮ ਕਰਨ ਦੀ ਮੰਗ ਕੀਤੀ

ਕਰਜਈ ਨੇ ਤਾਲਿਬਾਨ ਨਾਲ ਕੰਮ ਕਰਨ ਦੀ ਮੰਗ ਕੀਤੀ ਕਾਬੁਲ। ਅਫ਼ਗਾਨੀਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਿਦ ਕਰਜਈ ਨੇ ਕੌਮਾਂਤਰੀ ਭਾਈਚਾਰੇ ਨੂੰ ਤਾਲਿਬਾਨ ਨਾਲ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਹੈ। ਕਰਜਈ ਤੋ ਸੀਐਨਐਨ ਨਾਲ ਇੱਕ ਇੰਟਰਵਿਊ ਦੌਰਾਨ ਪੁੱਛਿਆ ਗਿਆ ਸੀ ਕਿ, ਕੀ ਦੁਨੀਆ ਨੂੰ ਤਾਲਿਬਾਨ ਨਾਲ ਕੰਮ ਕਰਨ ਦੀ ਲੋੜ ਹੈੈ ? ਜਿਸ ਦੇ ਜਵਾਬ […]
Breaking News  ਕੁੱਲ ਜਹਾਨ  ਖਾਸ ਖਬਰ 

ਤਾਲਿਬਾਨ ਵਫ਼ਦ ਨੇ ਭਾਰਤੀ ਵਿਦੇਸ਼ ਮੰਤਰਾਲਾ ਦੇ ਉੱਚ ਅਧਿਕਾਰੀ ਨਾਲ ਕੀਤੀ ਮੁਲਾਕਾਤ

ਤਾਲਿਬਾਨ ਵਫ਼ਦ ਨੇ ਭਾਰਤੀ ਵਿਦੇਸ਼ ਮੰਤਰਾਲਾ ਦੇ ਉੱਚ ਅਧਿਕਾਰੀ ਨਾਲ ਕੀਤੀ ਮੁਲਾਕਾਤ ਮਾਸਕੋ। ਅਫਗਾਨਿਸਤਾਨ ਦੇ ਇਸਲਾਮਿਕ ਅਮੀਰਾਤ ਦੇ ਉਪ ਪ੍ਰਧਾਨ ਮੰਤਰੀ ਮੌਲਵੀ ਅਬਦੁਲ ਸਲਾਮ ਹਾਨਫੀ ਦੀ ਅਗਵਾਈ ਵਿੱਚ ਇੱਕ ਤਾਲਿਬਾਨ ਵਫਦ ਨੇ ਬੁੱਧਵਾਰ ਨੂੰ ਇੱਥੇ ਮਾਸਕੋ ਫਾਰਮੈਟ ਦੀ ਬੈਠਕ ਦੇ ਦੌਰਾਨ ਵਿਦੇਸ਼ ਮੰਤਰਾਲੇ ਦੇ ਸੰਯੁਕਤ ਸਕੱਤਰ ਜੇਪੀ ਸਿੰਘ ਨਾਲ ਮੁਲਾਕਾਤ ਕੀਤੀ। ਤਾਲਿਬਾਨ ਦੇ ਬੁਲਾਰੇ ਅਤੇ […]
Breaking News  ਕੁੱਲ ਜਹਾਨ 

ਪੂਰਬੀ ਅਫ਼ਗਾਨਿਸਤਾਨ ‘ਚ ਗੋਲੀਬਾਰੀ, ਪੱਤਰਕਾਰ ਸਮੇਤ 3 ਦੀ ਮੌਤ

ਪੂਰਬੀ ਅਫ਼ਗਾਨਿਸਤਾਨ ‘ਚ ਗੋਲੀਬਾਰੀ, ਪੱਤਰਕਾਰ ਸਮੇਤ 3 ਦੀ ਮੌਤ ਕਾਬੁਲ (ਏਜੰਸੀ)। ਪੂਰਬੀ ਅਫਗਾਨਿਸਤਾਨ ਦੇ ਨੰਗਰਹਾਰ ਸੂਬੇ ਵਿੱਚ ਹੋਈ ਗੋਲੀਬਾਰੀ ਵਿੱਚ ਇੱਕ ਪੱਤਰਕਾਰ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਐਤਵਾਰ ਨੂੰ ਘਟਨਾ ਦੀ ਪੁਸ਼ਟੀ ਕੀਤੀ। ਸੁਰੱਖਿਆ ਵਿਭਾਗ ਦੇ ਸੂਤਰਾਂ ਨੇ ਦੱਸਿਆ, ਪੱਤਰਕਾਰ ਅਤੇ ਲੇਖਕ ਸਈਦ ਮਰੂਫ਼ ਸਆਦਤ, ਆਪਣੇ ਰਿਸ਼ਤੇਦਾਰਾਂ ਦੇ ਨਾਲ, ਸ਼ਨੀਵਾਰ ਸ਼ਾਮ […]
Breaking News  ਕੁੱਲ ਜਹਾਨ 

ਤਾਲਿਬਾਨ ਦਾ ਇਸਲਾਮਿਕ ਅਮੀਰਾਤ ਨੂੰ ਅਫਗਾਨਿਸਤਾਨ ਦੀ ਸੀਟ ਦੇਣ ਸਬੰਧੀ, ਸੰਰਾ ਨੂੰ ਕੀਤੀ ਮੰਗ

ਤਾਲਿਬਾਨ ਦਾ ਇਸਲਾਮਿਕ ਅਮੀਰਾਤ ਨੂੰ ਅਫਗਾਨਿਸਤਾਨ ਦੀ ਸੀਟ ਦੇਣ ਸਬੰਧੀ, ਸੰਰਾ ਨੂੰ ਕੀਤੀ ਮੰਗ ਦੋਹਾ। ਤਾਲਿਬਾਨ ਨੇ ਮੰਗਲਵਾਰ ਨੂੰ ਸੰਯੁਕਤ ਰਾਸ਼ਟਰ ਤੋਂ ਮੰਗ ਕੀਤੀ ਕਿ ਉਹ ਆਪਣੇ ਨਵੇਂ ਇਸਲਾਮਿਕ ਅਮੀਰਾਤ ਨੂੰ ਮੈਂਬਰ ਰਾਜ ਦੇ ਰੂਪ ਵਿੱਚ ਅਫਗਾਨਿਸਤਾਨ ਨੂੰ ਸੀਟ ਦੇਵੇ। ਸੰਯੁਕਤ ਰਾਸ਼ਟਰ ਵਿੱਚ ਤਾਲਿਬਾਨ ਦੁਆਰਾ ਰਾਜਦੂਤ ਵਜੋਂ ਨਿਯੁਕਤ ਕੀਤੇ ਗਏ ਸੁਹੇਲ ਸ਼ਾਹੀਨ ਨੇ ਇੱਕ ਬਿਆਨ […]
Breaking News  ਕੁੱਲ ਜਹਾਨ 

ਤਾਲਿਬਾਨੀ ’ਚ ਚਾਰ ਵਿਅਕਤੀਆਂ ਨੂੰ ਸ਼ਰੇਆਮ ਮਾਰੀ ਗੋਲੀ, ਚੋਰਾਹੇ ’ਤੇ ਘੰਟਿਆਂ ਤੱਕ ਲੰਮਕਾਈਆਂ ਲਾਸ਼ਾਂ

ਚੋਰਾਹੇ ’ਤੇ ਘੰਟਿਆਂ ਤੱਕ ਲੰਮਕਾਈਆਂ ਲਾਸ਼ਾਂ (ਏਜੰਸੀ) ਕਾਬਲ । ਅਫਗਾਨਿਸਤਾਨ ’ਚ ਬਿਹਤਰ ਤੇ ਰਲਿਆ-ਮਿਲਿਆ ਸ਼ਾਸਨ ਦੇਣ ਦੇ ਤਾਲਿਬਾਨ ਦੇ ਕਥਿਤ ਦਾਅਵਿਆਂ ਦਰਮਿਆਨ ਉਸ ਦੀਆਂ ਹਰਕਤਾਂ ਤੋਂ ਅੱਤਵਾਦ ਸੰਗਠਨ ਦਾ ਅਸਲੀ ਚਿਹਰਾ ਸਾਹਮਣੇ ਆਉਣ ਲੱਗਿਆ ਹੈ ਤੇ ਇਸ ਕੜੀ ’ਚ ਉਸਨੇ ਸਥਾਨਕ ਲੋਕਾਂ ਨੂੰ ਚਿਤਾਵਨੀ ਦੇਣ ਲਈ ਅਗਵਾਕਾਰ ਚਾਰ ਮੁਲਜ਼ਮਾਂ ਦੀਆਂ ਲਾਸ਼ਾਂ ਨੂੰ ਪੱਛਮੀ ਸ਼ਹਿਰ ਹੇਰਾਤ […]
Breaking News  ਕੁੱਲ ਜਹਾਨ  ਖਾਸ ਖਬਰ 

ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਿਹਾ ਹੈ ਤਾਲਿਬਾਨ : ਮੋਹਾਕਿਕ

ਲੋਕਾਂ ਨੂੰ ਆਪਣੀਆਂ ਜ਼ਮੀਨਾਂ ਛੱਡਣ ਲਈ ਮਜ਼ਬੂਰ ਕਰ ਰਿਹਾ ਹੈ ਤਾਲਿਬਾਨ  (ਏਜੰਸੀ), ਕਾਬਲ। ਅਫਗਾਨਿਸਤਾਨ ’ਚ ਹਜਾਰਾ ਭਾਈਚਾਰੇ ਦੇ ਮੁੱਖ ਆਗੂ ਮੁਹੰਮਦ ਮੋਹਾਕਿਕ ਨੇ ਦੋਸ਼ ਲਾਇਆ ਕਿ ਮੱਧਵਰਤੀ ਪ੍ਰਾਂਤ ਦਯਕੁੰਡੀ ’ਚ ਤਾਲਿਬਾਨ ਦੇ ਅਧਿਕਾਰੀ ਲੋਕਾਂ ਨੂੰ ਆਪਣੀਆਂ ਜ਼ਮੀਨ ਛੱਡ ਕੇ ਜਾਣ ਲਈ ਮਜ਼ਬੂਰ ਕਰ ਰਹੇ ਹਨ। ਪਦ ਤੋਂ ਹਟਾਏ ਗਏ ਅਫਗਾਨੀ ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਸਾਬਕਾ […]
Breaking News  ਕੁੱਲ ਜਹਾਨ  ਖਾਸ ਖਬਰ 

ਕਾਬੁਲ ਹਵਾਈ ਅੱਡੇ ਦੀ ਬਹਾਲੀ ‘ਤੇ ਕਤਰ ਨਾਲ ਅਜੇ ਸਮਝੌਤਾ ਨਹੀਂ : ਤਾਲਿਬਾਨ

ਕਾਬੁਲ ਹਵਾਈ ਅੱਡੇ ਦੀ ਬਹਾਲੀ ‘ਤੇ ਕਤਰ ਨਾਲ ਅਜੇ ਸਮਝੌਤਾ ਨਹੀਂ : ਤਾਲਿਬਾਨ ਕਾਬੁਲ (ਏਜੰਸੀ)। ਤਾਲਿਬਾਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿੱਚ ਹਾਮਿਦ ਕਰਜ਼ਈ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਬਹਾਲੀ ਲਈ ਕਤਰ ਨਾਲ ਕੋਈ ਸਮਝੌਤਾ ਨਹੀਂ ਹੋਇਆ ਹੈ। ਤਾਲਿਬਾਨ ਦੇ ਰਾਜਨੀਤਿਕ ਦਫਤਰ ਦੇ ਬੁਲਾਰੇ ਮੁਹੰਮਦ ਨਈਮ ਨੇ ਕਿਹਾ ਕਿ ਤਾਲਿਬਾਨ ਨੂੰ ਕਾਬੁਲ ਹਵਾਈ […]
Breaking News  ਕੁੱਲ ਜਹਾਨ 

ਤਾਲਿਬਾਨ ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ, ਕਿਹਾ ਅਸੀਂ ਕਸ਼ਮੀਰ ਮਾਮਲੇ *ਚ ਦਖਲ ਨਹੀਂ ਦੇਵਾਂਗੇ

ਤਾਲਿਬਾਨ ਨੇ ਪਾਕਿ ਨੂੰ ਦਿੱਤਾ ਵੱਡਾ ਝਟਕਾ, ਕਿਹਾ ਅਸੀਂ ਕਸ਼ਮੀਰ ਮਾਮਲੇ *ਚ ਦਖਲ ਨਹੀਂ ਦੇਵਾਂਗੇ ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਅਮਰੀਕੀ ਫੌਜਾਂ ਅਫਗਾਨਿਸਤਾਨ ਤੋਂ ਪਿੱਛੇ ਹਟ ਗਈਆਂ ਹਨ। ਹੁਣ ਤਾਲਿਬਾਨ ਅਫਗਾਨਿਸਤਾਨ ਵਿੱਚ ਨਵੀਂ ਸਰਕਾਰ ਬਣਾਉਣ ਜਾ ਰਿਹਾ ਹੈ। ਇਸ ਦੌਰਾਨ ਤਾਲਿਬਾਨ ਨੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ ਹੈ। ਤਾਲਿਬਾਨ ਨੇਤਾ ਅਨਸ ਹੱਕਾਨੀ ਨੇ ਕਿਹਾ ਕਿ […]
Breaking News  ਕੁੱਲ ਜਹਾਨ 

ਅਮਰੀਕੀ ਸੈਨਿਕਾਂ ਦੀ ਵਾਪਸੀ ‘ਤੇ ਤਾਲਿਬਾਨ ਨੇ ਮਨਾਇਆ ਜਸ਼ਨ, ਕੀਤੀ ਫਾਇਰਿੰਗ

ਤਾਲਿਬਾਨ ਨੇ ਅਮਰੀਕੀ ਸੈਨਿਕਾਂ ਦੀ ਵਾਪਸੀ ਪੂਰੀ ਹੋਣ ਦਾ ਕੀਤਾ ਸਵਾਗਤ ਵਾਸ਼ਿੰਗਟਨ (ਏਜੰਸੀ)। ਅਫਗਾਨਿਸਤਾਨ ਵਿੱਚ ਅਮਰੀਕੀ ਰਾਜਦੂਤ ਰੌਸ ਵਿਲਸਨ ਅਤੇ ਮੇਜਰ ਜਨਰਲ ਕ੍ਰਿਸ ਡੋਨਾਹੂ ਸੀ 17 ਜਹਾਜ਼ਾਂ ਵਿੱਚ ਅਮਰੀਕਾ ਲਈ ਰਵਾਨਾ ਹੋਏ ਹਨ। ਯੂਐਸ ਸੈਂਟਰਲ ਕਮਾਂਡ ਦੇ ਕਮਾਂਡਰ ਕੇਨੇਥ ਮੈਕਕੇਂਜੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮੈਕਕੇਂਜ਼ੀ ਨੇ ਨਿਊਜ਼ ਕਾਨਫਰੰਸ ਦੌਰਾਨ ਕਿਹਾ, ”ਅਫਗਾਨਿਸਤਾਨ ਤੋਂ ਰਵਾਨਾ […]
Breaking News  ਕੁੱਲ ਜਹਾਨ 

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੀ ਸਮੱਸਿਆ, ਖੁੱਦ ਹਦ ਹਲ ਕਰੋ : ਤਾਲਿਬਾਨ

ਤਹਿਰੀਕ-ਏ-ਤਾਲਿਬਾਨ ਪਾਕਿਸਤਾਨ ਦੀ ਸਮੱਸਿਆ, ਖੁੱਦ ਹਦ ਹਲ ਕਰੋ : ਤਾਲਿਬਾਨ ਕਾਬੁਲ। ਅਫਗਾਨਿਸਤਾਨ ਵਿੱਚ ਸੱਤਾ ਵਿੱਚ ਕਾਬਜ਼ ਤਾਲਿਬਾਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਹੈ। ਪਾਕਿਸਤਾਨ ਦਾ ਇਰਾਦਾ ਸੀ ਕਿ ਤਾਲਿਬਾਨ ਤਹਿਰੀਕ ਏ ਤਾਲਿਬਾਨ ਨੂੰ ਆਪਣੀ ਸਮੱਸਿਆ ਦੇ ਹੱਲ ਵਿੱਚ ਮਦਦ ਦੇਵੇ। ਪਰ ਤਾਲਿਬਾਨ ਨੇ ਸਪੱਸ਼ਟ ਤੌਰ ‘ਤੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਤਾਲਿਬਾਨ ਦੇ […]
Breaking News  ਕੁੱਲ ਜਹਾਨ