Suspected

corona virus ਨੂੰ ਲੈ ਕੇ ਪੰਜਾਬ ‘ਰੈਡ ਅਲਰਟ’, 10 ਸ਼ੱਕੀ ਮਰੀਜ਼ ਨਿਗਰਾਨੀ ‘ਚ

ਮੁਹਾਲੀ ਅਤੇ ਅੰਮ੍ਰਿਤਸਰ ਵਿਖੇ ਮਿਲੇ ਸ਼ੱਕੀ ਮਰੀਜ਼, ਪਹਿਚਾਣ ਦੱਸਣ ਤੋਂ ਅਧਿਕਾਰੀਆਂ ਦਾ ਇਨਕਾਰ ਪੰਜਾਬ ਭਰ ਵਿੱਚ ਸਪੈਸ਼ਲ ਵਾਰਡ ਬਣਾਉਣ ਦੇ ਆਦੇਸ਼, ਜਿਲਾ ਹੈੱਡਕੁਆਟਰ ‘ਤੇ ਹੋਣਗੇ ਸਪੈਸ਼ਲ ਵਾਰਡ ਪੀ.ਜੀ.ਆਈ. ਵਿਖੇ ਭੇਜੇ ਜਾ ਰਹੇ ਹਨ ਸ਼ੱਕੀ ਮਰੀਜ਼ ਅਤੇ ਉਨਾਂ ਦੇ ਪਰਿਵਾਰ, ਅੰਮ੍ਰਿਤਸਰ ਦੇ ਸਕੀ ਮਰੀਜ਼ ਦਾ ਸੈਂਪਲ ਆਇਆ ਨੈਗਟਿਵ ਪੀਜੀਆਈ ਚੰਡੀਗੜ ਵਿਖੇ ਦਾਖ਼ਲ ਮਰੀਜ਼ ਦੀ ਅੱਜ ਬੁੱਧਵਾਰ […]
ਦੇਸ਼  ਪੰਜਾਬ 

ਬੁਰਕਿਨਾ ਫਾਸੋ ‘ਚ ਫੌਜ ਦੇ ਅਭਿਆਨ ‘ਚ 60 ਸ਼ੱਕੀ ਅੱਤਵਾਦੀ ਢੇਰ

ਬੁਰਕਿਨਾ ਫਾਸੋ ‘ਚ ਫੌਜ ਦੇ ਅਭਿਆਨ ‘ਚ 60 ਸ਼ੱਕੀ ਅੱਤਵਾਦੀ ਢੇਰ ਓਗਾਡੌਗੂ (ਏਜੰਸੀ)। ਪੱਛਮੀ ਅਫ਼ਰੀਕੀ ਦੇਸ਼ ਬੁਰਕਿਨਾ ਫਾਸੋ ਦੇ ਮੌਸ ਪ੍ਰਾਂਤ ‘ਚ (Terrorists) ਫੌਜੀ ਟੁਕੜੀ ‘ਤੇ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਅਭਿਆਨ ਚਲਾਇਆ ਜਿਸ ‘ਚ 60 ਸ਼ੱਕੀ ਅੱਤਵਾਦੀ Terrorists ਮਾਰੇ ਗਏ। ਸੁਰੱਖਿਆ ਅਧਿਕਾਰੀ ਨੇ ਪਛਾਣ ਗੁਪਤ ਰੱਖੇ ਜਾਣ ਦੀ ਸ਼ਰਮ ‘ਤੇ ਇਹ ਜਾਣਕਾਰੀ ਦਿੱਤੀ। ਸੁਰੱਖਿਆ […]
Breaking News  ਕੁੱਲ ਜਹਾਨ 

ਸ਼ੱਕੀ ਹਾਲਤ ‘ਚ ਮਿਲੀ ਨੌਜਵਾਨਾਂ ਦੀ ਲਾਸ਼

 ਕਤਲ ਮਾਮਲੇ ‘ਚ 4 ਖਿਲਾਫ਼ ਮਾਮਲਾ ਦਰਜ਼ ਸ੍ਰੀ ਮੁਕਤਸਰ ਸਾਹਿਬ (ਭਜਨ ਸਿੰਘ ਸਮਾਘ/ ਸੁਰੇਸ਼ ਗਰਗ) ਅੱਜ ਸਵੇਰੇ ਸ਼ਹਿਰ ਦੀ ਬਠਿੰਡਾ ਰੋਡ ਬਾਈਪਾਸ ਨੇੜੇ ਹਰਿਆਲੀ ਪੰਪ ਤੋਂ ਪੁਲਿਸ ਨੂੰ ਇੱਕ ਕਰੀਬ 25 ਸਾਲਾਂ ਲੜਕੇ ਦੀ ਲਹੂ ਲੁਹਾਣ ਲਾਸ਼ ਬਰਾਮਦ ਹੋਈ ਹੈ, ਜਿਸ ਦੀ ਪਹਿਚਾਣ ਰਾਜੀਵ ਕੁਮਾਰ ਪੁੱਤਰ ਰੋਸ਼ਨ ਲਾਲ ਵਾਸੀ ਗਲੀ ਨੰਬਰ-3 ਅਬੋਹਰ ਰੋਡ ਵਜੋਂ ਹੋਈ ਹੈ। ਜਾਣਕਾਰੀ […]
Breaking News  ਪੰਜਾਬ 

ਸਿਹਤ ਵਿਭਾਗ ਨੇ ਫੜਿਆ 160 ਕਿਲੋ ਸ਼ੱਕੀ ਦੇਸੀ ਘਿਓ

ਤਿਉਹਾਰਾਂ ਦੇ ਸ਼ੀਜਨ ਦੌਰਾਨ ਮਿਲਾਵਟਖੋਰਾਂ ‘ਤੇ ਰੱਖੀ ਜਾਵੇਗੀ ਖਾਸ ਨਜ਼ਰ: ਡਾ ਨਵਦੀਪ ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ (ਭਜਨ ਸਮਾਘ) ਤਿਉਹਾਰਾਂ ਦੇ ਸ਼ੀਜਨ ਨੂੰ ਮੁੱਖ ਰੱਖਦੇ ਹੋਏ ਡਾ. ਨਵਦੀਪ  ਸਿੰਘ ਸਿਵਲ ਸਰਜਨ ਸ੍ਰੀ ਮੁਕਤਸਰ ਸਾਹਿਬ ਜੀ ਦੇ ਦਿਸ਼ਾ ਦਿਰਦੇਸ਼ਾਂ ਹੇਠ ਗਠਿਤ ਟੀਮ ਜਿਸ ਦੀ ਅਗਵਾਈ ਕੰਵਲਪ੍ਰੀਤ ਸਿੰਘ ਸਹਾਇਕ ਕਮਿਸ਼ਨਰ ਫੂਡ, ਡਾ. ਸੰਜੇ ਕਟਿਆਲ ਫੂਡ ਸੇਫ਼ਟੀ ਅਫ਼ਸਰ ਕਰ […]
Breaking News  ਪੰਜਾਬ 

ਫੂਡ ਸੇਫਟੀ ਟੀਮ ਨੇ ਮਾਨਸਾ ‘ਚੋਂ ਜ਼ਬਤ ਕੀਤਾ 9 ਕੁਇੰਟਲ ਸ਼ੱਕੀ ਘਿਓ

ਸੁਖਜੀਤ ਮਾਨ/ਮਾਨਸਾ। ਮਿਲਾਵਟਖੋਰਾਂ ਖਿਲਾਫ਼ ਵਿੱਢੀ ਗਈ ਮੁਹਿੰਮ ਦੌਰਾਨ ਫੂਡ ਸੇਫਟੀ ਦੀ ਟੀਮ ਨੇ ਮਾਨਸਾ ‘ਚ ਘਿਓ ਦਾ ਧੰਦਾ ਕਰਨ ਵਾਲੀ ਇੱਕ ਫਰਮ ਤੋਂ ਅੰਦਾਜ਼ਨ 9 ਕੁਇੰਟਲ ਸ਼ੱਕੀ ਦੇਸੀ ਘਿਓ ਬਰਾਮਦ ਕੀਤਾ ਹੈ ਟੀਮ ਨੇ ਇਸ ਸਬੰਧੀ ਸੈਂਪਲ ਭਰਕੇ ਚੈਕਿੰਗ ਲਈ ਭੇਜ ਦਿੱਤੇ ਹਨ ਤੇ ਦੁਕਾਨ ਸੀਲ ਕਰ ਦਿੱਤੀ ਹੈ । ਸਹਾਇਕ ਕਮਿਸ਼ਨਰ ਫੂਡ ਅੰਮ੍ਰਿਤਪਾਲ ਸਿੰਘ […]
Breaking News  ਸੂਬੇ  ਪੰਜਾਬ 

ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ ਏਜੰਸੀ/ਕਾਨ੍ਹਪੁਰ।  ਉੱਤਰ ਪ੍ਰਦੇਸ਼ ਦੀ ਉਦਯੋਗਿਕ ਨਗਰੀ ਕਾਨ੍ਹਪੁਰ ਦੇ ਕਲਿਆਣਪੁਰ ਖੁਰਦ ਇਲਾਕੇ ਤੋਂ ਦਿੱਲੀ ਪੁਲਿਸ ਨੇ ਤਿੰਨ ਸ਼ੱਕੀ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਤੇ ਆਪਣੇ ਨਾਲ ਲੈ ਕੇ ਚਲੀ ਗਈ ਦਿੱਲੀ ਪੁਲਿਸ ਦੇ ਆਉਣ ਅਤੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਸਥਾਨਕ ਪੁਲਿਸ ਨੂੰ ਖਬਰ ਨਹੀਂ ਲੱਗੀ। (Delhi […]
Breaking News  ਸੂਬੇ  ਦਿੱਲੀ 

ਬੁਲੰਦ ਸ਼ਹਿਰ ਹਿੰਸਾ : ਇੰਸਪੈਕਟਰ ਸੁਬੋਧ ਦੇ ਕਤਲ ‘ਚ ਫੌਜ ਦੇ ਜਵਾਨ ‘ਤੇ ਸ਼ੱਕ

ਜਾਂਚ ਲਈ ਐਸਆਈਟੀ ਦੀ ਟੀਮ ਜੰਮੂ ਰਵਾਨਾ ਬੁਲੰਦਸ਼ਹਿਰ | ਇੰਸਪੈਕਟਰ ਸਬੋਧ ਸਿੰਘ ਦੇ ਕਤਲ ਦੇ ਮਾਮਲੇ ‘ਚ ਯੂਪੀ ਪੁਲਿਸ ਫੌਜ ਦੇ ਜਵਾਨ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ ਡੀਜੀਪੀ ਦੇ ਬੁਲਾਰੇ ਆਰਕੇ ਗੌਤਮ ਨੇ ਦੱਸਿਆ ਕਿ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਤੇ ਇਸ ‘ਚ ਜੀਤੂ ਨਾਂਅ ਦਾ ਜਵਾਨ ਕੱਟੇ ਦੇ ਨਾਲ ਦਿਖਾਈ ਦੇ […]
ਦੇਸ਼ 

ਖ਼ਵਾਜਾ ਦਾ ਭਰਾ ਗ੍ਰਿਫ਼ਤਾਰ, ਟੈਰਰ ਲਿੰਕ ਦਾ ਸ਼ੱਕ

ਝੂਠੇ ਮਾਮਲੇ ‘ਚ ਫਸਾਉਣ ਅਤੇ ਅੱਤਵਾਦੀ ਹਮਲੇ ਦੇ ਦਸਤਾਵੇਜ਼ ਬਣਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ   ਭਾਰਤ ਵਿਰੁੱਧ ਲੜੀ ਤੋਂ ਪਹਿਲਾਂ ਆਸਟਰੇਲੀਆ ਦੇ ਸਾਬਕਾ ਕਪਤਾਨ ਰਿਕੀ ਪੋਂਟਿੰਗ ਨੇ ਕਿਹਾ ਹੈ ਕਿ ਇਸ ਲੜੀ ‘ਚ ਉਸਮਾਨ ਖ਼ਵਾਜ਼ਾ ਦੌੜਾਂ ਬਣਾਉਣ ਦੇ ਮਾਮਲੇ ‘ਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡੇਗਾ ਖਵਾਜ਼ਾ ਨੇ ਹੁਣ ਤੱਕ 35 ਟੈਸਟ ਮੈਚਾਂ ‘ਚ […]
Breaking News  ਖੇਡ ਮੈਦਾਨ 

ਨਾਕਾਬੰਦੀ ਦੌਰਾਨ ਫੜਿਆ ਇੱਕ ਹਜ਼ਾਰ ਲੀਟਰ ਦੁੱਧ ਨਕਲੀ ਹੋਣ ਦਾ ਸ਼ੱਕ 

ਧੂਰੀ, (ਸੁਰਿੰਦਰ/ਸੱਚ ਕਹੂੰ ਨਿਊਜ਼)। ਕਿਸਾਨਾਂ ਵੱਲੋਂ ਵਿੱਢੇ ਗਏ ਸੰਘਰਸ਼ ਦੇ ਚਲਦਿਆਂ ਅੱਜ ਚੌਥੇ ਦਿਨ ਸ਼ਹਿਰ ਅੰਦਰ ਦੁੱਧ ਤੇ ਸਬਜ਼ੀਆਂ ਦੀ ਸਪਲਾਈ ਰੋਕਣ ਸਬੰਧੀ ਕਿਸਾਨਾਂ ਵੱਲੋਂ ਸ਼ਹਿਰ ਦੇ ਐਂਟਰੀ ਪੁਆਇੰਟਾਂ ‘ਤੇ ਨਾਕੇ ਲਾਏ ਗਏ ਇਸ ਦੌਰਾਨ ਲੁਧਿਆਣਾ-ਧੂਰੀ ਮੁੱਖ ਮਾਰਗ ‘ਤੇ ਟਰੱਕ ਯੂਨੀਅਨ ਧੂਰੀ ਨਜ਼ਦੀਕ ਲਗਾਏ ਗਏ ਨਾਕੇ ‘ਤੇ ਲੁਧਿਆਣਾ ਵੱਲੋਂ ਆ ਰਹੀ ਇੱਕ ਪਿਕਅੱਪ ਗੱਡੀ ਰੋਕ […]
ਪੰਜਾਬ 

UP Assembly ‘ਚ ਮਿਲਿਆ ਸ਼ੱਕੀ ਪਾਊਡਰ ਬੰਬ ਨਹੀਂ ਸੀ: ਰਿਪੋਰਟ

ਲਖਨਊ: ਉੱਤਰ ਪ੍ਰਦੇਸ਼ ਵਿੱਚ ਜਿਸ ਸ਼ੱਕੀ ਪਦਾਰਥ ਨੂੰ ਲੈ ਕੇ ਰਾਜ ਤੋਂ ਲੈ ਕੇ ਦੇਸ਼ ਵਿੱਚ ਰੌਲਾ ਪਿਆ, ਉਹ ਦਰਅਸਲ ਬੰਬ ਸੀ ਨਹੀਂ। ਇਸ ਪਦਾਰਥ ਨੂੰ ਖਤਰਨਾਕ ਪੀਈਟੀਐਨ ਦੱਸਿਆ ਗਿਆ ਸੀ। ਆਪ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਇਸ ‘ਤੇ ਸਦਨ ਨੂੰ ਸੰਬੋਧਨ ਕਰਕੇ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਗੱਲ ਕੀਤੀ ਸੀ। ਪਰ ਅੱਜ ਜਾਂਚ ਵਿੱਚ […]
ਦੇਸ਼  Breaking News 
Ad Ad Ad