Surinder Verma

ਸੁਰਿੰਦਰ ਵਰਮਾ ਨੂੰ ਵਿਆਸ ਸਨਮਾਨ

(ਏਜੰਸੀ) ਨਵੀਂ ਦਿੱਲੀ। ਹਿੰਦੀ ਦੇ ਸਾਹਿਤਕਾਰ ਤੇ ਨਾਟਕਕਾਰ ਸੁਰਿੰਦਰ ਵਰਮਾ ਨੂੰ ਸਾਲ 2016 ਦਾ ਵਿਆਸ ਸਨਮਾਨ ਉਨ੍ਹਾਂ ਦੇ 2010 ‘ਚ ਪ੍ਰਕਾਸ਼ਿਤ ਨਾਵਲ ਲਈ ਦਿੱਤਾ ਜਾਵੇਗਾ ਕੇਕੇ ਬਿੜਲਾ ਫਾਊਂਡੇਸ਼ਨ ਵੱਲੋਂ ਵੀਰਵਾਰ ਜਾਰੀ ਨੋਟਿਸ ਅਨੁਸਾਰ ਸਾਲ 2016 ਦਾ ਵਿਆਸ ਸਨਮਾਨ ਹਿੰਦੀ ਦੇ ਪ੍ਰਸਿੱਧ ਲੇਖਕ ਸੁਰਿੰਦਰ ਵਰਮਾ ਦੇ ਨਾਵਲ ‘ਕਾਟਨਾ ਸ਼ਮੀ ਕਾ ਬ੍ਰਿਕਸ਼ : ਪਦਮਪਖੁਰੀ ਕੀ ਧਾਰ ਸੇ’ […]
ਦੇਸ਼  Breaking News